GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 332
0:00 0:00
ਅੰਗ 332
0:00 0:00
Display Settings
ਆਂਧੀਪਾਛੇਜੋਜਲੁਬਰਖੈਤਿਹਿਤੇਰਾਜਨੁਭੀਨਾਂ
ਕਹਿਕਬੀਰਮਨਿਭਇਆਪ੍ਰਗਾਸਾਉਦੈਭਾਨੁਜਬਚੀਨਾ॥੨॥੪੩॥
ਗਉੜੀਚੇਤੀ
ਸਤਿਗੁਰਪ੍ਰਸਾਦਿ
ਹਰਿਜਸੁਸੁਨਹਿਹਰਿਗੁਨਗਾਵਹਿ
ਬਾਤਨਹੀਅਸਮਾਨੁਗਿਰਾਵਹਿ॥੧॥
ਐਸੇਲੋਗਨਸਿਉਕਿਆਕਹੀਐ
ਜੋਪ੍ਰਭਕੀਏਭਗਤਿਤੇਬਾਹਜਤਿਨਤੇਸਦਾਡਰਾਨੇਰਹੀਐ॥੧॥ਰਹਾਉ
ਆਪਿਦੇਹਿਚੁਰੂਭਰਿਪਾਨੀ
ਤਿਹਨਿੰਦਹਿਜਿਹਗੰਗਾਆਨੀ॥੨॥
ਬੈਠਤਉਠਤਕੁਟਿਲਤਾਚਾਲਹਿ
ਆਪੁਗਏਅਉਰਨਹੂਘਾਲਹਿ॥੩॥
ਛਾਡਿਕੁਚਰਚਾਆਨਜਾਨਹਿ
ਬ੍ਰਹਮਾਹੂਕੋਕਹਿਓਮਾਨਹਿ॥੪॥
ਆਪੁਗਏਅਉਰਨਹੂਖੋਵਹਿ
ਆਗਿਲਗਾਇਮੰਦਰਮੈਸੋਵਹਿ॥੫॥
ਅਵਰਨਹਸਤਆਪਹਹਿਕਾਂਨੇ
ਤਿਨਕਉਦੇਖਿਕਬੀਰਲਜਾਨੇ॥੬॥੧॥੪੪॥
ਰਾਗੁਗਉੜੀਬੈਰਾਗਣਿ₁ਕਬੀਰਜੀ
ਸਤਿਗੁਰਪ੍ਰਸਾਦਿ
ਜੀਵਤਪਿਤਰਮਾਨੈਕੋਊਮੂਏਂਸਿਰਾਧਕਰਾਹੀ
ਪਿਤਰਭੀਬਪੁਰੇਕਹੁਕਿਉਪਾਵਹਿਕਊਆਕੂਕਰਖਾਹੀ॥੧॥
ਮੋਕਉਕੁਸਲੁਬਤਾਵਹੁਕੋਈ
ਕੁਸਲੁਕੁਸਲੁਕਰਤੇਜਗੁਬਿਨਸੈਕੁਸਲੁਭੀਕੈਸੇਹੋਈ॥੧॥ਰਹਾਉ
ਮਾਟੀਕੇਕਰਿਦੇਵੀਦੇਵਾਤਿਸੁਆਗੈਜੀਉਦੇਹੀ
ਐਸੇਪਿਤਰਤੁਮਾਰੇਕਹੀਅਹਿਆਪਨਕਹਿਆਲੇਹੀ॥੨॥
ਸਰਜੀਉਕਾਟਹਿਨਿਰਜੀਉਪੂਜਹਿਅੰਤਕਾਲਕਉਭਾਰੀ
ਰਾਮਨਾਮਕੀਗਤਿਨਹੀਜਾਨੀਭੈਡੂਬੇਸੰਸਾਰੀ॥੩॥
ਦੇਵੀਦੇਵਾਪੂਜਹਿਡੋਲਹਿਪਾਰਬ੍ਰਹਮੁਨਹੀਜਾਨਾ
ਕਹਤਕਬੀਰਅਕੁਲੁਨਹੀਚੇਤਿਆਬਿਖਿਆਸਿਉਲਪਟਾਨਾ॥੪॥੧॥੪੫॥
ਗਉੜੀ
ਜੀਵਤਮਰੈਮਰੈਫੁਨਿਜੀਵੈਐਸੇਸੁੰਨਿਸਮਾਇਆ
ਅੰਜਨਮਾਹਿਨਿਰੰਜਨਿਰਹੀਐਬਹੁੜਿਭਵਜਲਿਪਾਇਆ॥੧॥
ਮੇਰੇਰਾਮਐਸਾਖੀਰੁਬਿਲੋਈਐ
ਗੁਰਮਤਿਮਨੂਆਅਸਥਿਰੁਰਾਖਹੁਇਨਬਿਧਿਅੰਮ੍ਰਿਤੁਪੀਓਈਐ॥੧॥ਰਹਾਉ
ਗੁਰਕੈਬਾਣਿਬਜਰਕਲਛੇਦੀਪ੍ਰਗਟਿਆਪਦੁਪਰਗਾਸਾ
ਸਕਤਿਅਧੇਰਜੇਵੜੀਭ੍ਰਮੁਚੂਕਾਨਿਹਚਲੁਸਿਵਘਰਿਬਾਸਾ॥੨॥
ਤਿਨਿਬਿਨੁਬਾਣੈਧਨਖੁਚਢਾਈਐਇਹੁਜਗੁਬੇਧਿਆਭਾਈ