GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 333
0:00 0:00
ਅੰਗ 333
0:00 0:00
Display Settings
ਦਹਦਿਸਬੂਡੀਪਵਨੁਝੁਲਾਵੈਡੋਰਿਰਹੀਲਿਵਲਾਈ॥੩॥
ਉਨਮਨਿਮਨੂਆਸੁੰਨਿਸਮਾਨਾਦੁਬਿਧਾਦੁਰਮਤਿਭਾਗੀ
ਕਹੁਕਬੀਰਅਨਭਉਇਕੁਦੇਖਿਆਰਾਮਨਾਮਿਲਿਵਲਾਗੀ॥੪॥੨॥੪੬॥
ਗਉੜੀਬੈਰਾਗਣਿਤਿਪਦੇ₃
ਉਲਟਤਪਵਨਚਕ੍ਰਖਟੁਭੇਦੇਸੁਰਤਿਸੁੰਨਅਨਰਾਗੀ
ਆਵੈਜਾਇਮਰੈਜੀਵੈਤਾਸੁਖੋਜੁਬੈਰਾਗੀ॥੧॥
ਮੇਰੇਮਨਮਨਹੀਉਲਟਿਸਮਾਨਾ
ਗੁਰਪਰਸਾਦਿਅਕਲਿਭਈਅਵਰੈਨਾਤਰੁਥਾਬੇਗਾਨਾ॥੧॥ਰਹਾਉ
ਨਿਵਰੈਦੂਰਿਦੂਰਿਫੁਨਿਨਿਵਰੈਜਿਨਿਜੈਸਾਕਰਿਮਾਨਿਆ
ਅਲਉਤੀਕਾਜੈਸੇਭਇਆਬਰੇਡਾਜਿਨਿਪੀਆਤਿਨਿਜਾਨਿਆ॥੨॥
ਤੇਰੀਨਿਰਗੁਨਕਥਾਕਾਇਸਿਉਕਹੀਐਐਸਾਕੋਇਬਿਬੇਕੀ
ਕਹੁਕਬੀਰਜਿਨਿਦੀਆਪਲੀਤਾਤਿਨਿਤੈਸੀਝਲਦੇਖੀ॥੩॥੩॥੪੭॥
ਗਉੜੀ
ਤਹਪਾਵਸਸਿੰਧੁਧੂਪਨਹੀਛਹੀਆਤਹਉਤਪਤਿਪਰਲਉਨਾਹੀ
ਜੀਵਨਮਿਰਤੁਦੁਖੁਸੁਖੁਬਿਆਪੈਸੁੰਨਸਮਾਧਿਦੋਊਤਹਨਾਹੀ॥੧॥
ਸਹਜਕੀਅਕਥਕਥਾਹੈਨਿਰਾਰੀ
ਤੁਲਿਨਹੀਚਢੈਜਾਇਮੁਕਾਤੀਹਲੁਕੀਲਗੈਭਾਰੀ॥੧॥ਰਹਾਉ
ਅਰਧਉਰਧਦੋਊਤਹਨਾਹੀਰਾਤਿਦਿਨਸੁਤਹਨਾਹੀ
ਜਲੁਨਹੀਪਵਨੁਪਾਵਕੁਫੁਨਿਨਾਹੀਸਤਿਗੁਰਤਹਾਸਮਾਹੀ॥੨॥
ਅਗਮਅਗੋਚਰੁਰਹੈਨਿਰੰਤਰਿਗੁਰਕਿਰਪਾਤੇਲਹੀਐ
ਕਹੁਕਬੀਰਬਲਿਜਾਉਗੁਰਅਪੁਨੇਸਤਿਸੰਗਤਿਮਿਲਿਰਹੀਐ॥੩॥੪॥੪੮॥
ਗਉੜੀ₂
ਪਾਪੁਪੁੰਨੁਦੁਇਬੈਲਬਿਸਾਹੇਪਵਨੁਪੂਜੀਪਰਗਾਸਿਓ
ਤ੍ਰਿਸਨਾਗੂਣਿਭਰੀਘਟਭੀਤਰਿਇਨਬਿਧਿਟਾਂਡਬਿਸਾਹਿਓ॥੧॥
ਐਸਾਨਾਇਕੁਰਾਮੁਹਮਾਰਾ
ਸਗਲਸੰਸਾਰੁਕੀਓਬਨਜਾਰਾ॥੧॥ਰਹਾਉ
ਕਾਮੁਕ੍ਰੋਧੁਦੁਇਭਏਜਗਾਤੀਮਨਤਰੰਗਬਟਵਾਰਾ
ਪੰਚਤਤੁਮਿਲਿਦਾਨੁਨਿਬੇਰਹਿਟਾਂਡਾਉਤਰਿਓਪਾਰਾ॥੨॥
ਕਹਤਕਬੀਰੁਸੁਨਹੁਰੇਸੰਤਹੁਅਬਐਸੀਬਨਿਆਈ
ਘਾਟੀਚਢਤਬੈਲੁਇਕੁਥਾਕਾਚਲੋਗੋਨਿਛਿਟਕਾਈ॥੩॥੫॥੪੯॥
ਗਉੜੀਪੰਚਪਦਾ₃
ਪੇਵਕੜੈਦਿਨਚਾਰਿਹੈਸਾਹੁਰੜੈਜਾਣਾ
ਅੰਧਾਲੋਕੁਜਾਣਈਮੂਰਖੁਏਆਣਾ॥੧॥
ਕਹੁਡਡੀਆਬਾਧੈਧਨਖੜੀ
ਪਾਹੂਘਰਿਆਏਮੁਕਲਾਊਆਏ॥੧॥ਰਹਾਉ
ਓਹਜਿਦਿਸੈਖੂਹੜੀਕਉਨਲਾਜੁਵਹਾਰੀ
ਲਾਜੁਘੜੀਸਿਉਤੂਟਿਪੜੀਉਠਿਚਲੀਪਨਿਹਾਰੀ॥੨॥
ਸਾਹਿਬੁਹੋਇਦਇਆਲੁਕ੍ਰਿਪਾਕਰੇਅਪੁਨਾਕਾਰਜੁਸਵਾਰੇ