GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 334
0:00 0:00
ਅੰਗ 334
0:00 0:00
Display Settings
ਤਾਸੋਹਾਗਣਿਜਾਣੀਐਗੁਰਸਬਦੁਬੀਚਾਰੇ॥੩॥
ਕਿਰਤਕੀਬਾਂਧੀਸਭਫਿਰੈਦੇਖਹੁਬੀਚਾਰੀ
ਏਸਨੋਕਿਆਆਖੀਐਕਿਆਕਰੇਵਿਚਾਰੀ॥੪॥
ਭਈਨਿਰਾਸੀਉਠਿਚਲੀਚਿਤਬੰਧਿਧੀਰਾ
ਹਰਿਕੀਚਰਣੀਲਾਗਿਰਹੁਭਜੁਸਰਣਿਕਬੀਰਾ॥੫॥੬॥੫੦॥
ਗਉੜੀ₂
ਜੋਗੀਕਹਹਿਜੋਗੁਭਲਮੀਠਾਅਵਰੁਦੂਜਾਭਾਈ
ਰੁੰਡਿਤਮੁੰਡਿਤਏਕੈਸਬਦੀਏਇਕਹਹਿਸਿਧਿਪਾਈ॥੧॥
ਹਰਿਬਿਨੁਭਰਮਿਭੁਲਾਨੇਅੰਧਾ
ਜਾਪਹਿਜਾਉਆਪੁਛੁਟਕਾਵਨਿਤੇਬਾਧੇਬਹੁਫੰਧਾ॥੧॥ਰਹਾਉ
ਜਹਤੇਉਪਜੀਤਹੀਸਮਾਨੀਇਹਬਿਧਿਬਿਸਰੀਤਬਹੀ
ਪੰਡਿਤਗੁਣੀਸੂਰਹਮਦਾਤੇਏਹਿਕਹਹਿਬਡਹਮਹੀ॥੨॥
ਜਿਸਹਿਬੁਝਾਏਸੋਈਬੂਝੈਬਿਨੁਬੂਝੇਕਿਉਰਹੀਐ
ਸਤਿਗੁਰੁਮਿਲੈਅੰਧੇਰਾਚੂਕੈਇਨਬਿਧਿਮਾਣਕੁਲਹੀਐ॥੩॥
ਤਜਿਬਾਵੇਦਾਹਨੇਬਿਕਾਰਾਹਰਿਪਦੁਦ੍ਰਿੜੁਕਰਿਰਹੀਐ
ਕਹੁਕਬੀਰਗੂੰਗੈਗੁੜੁਖਾਇਆਪੂਛੇਤੇਕਿਆਕਹੀਐ॥੪॥੭॥੫੧॥
ਰਾਗੁਗਉੜੀਪੂਰਬੀ₁ਕਬੀਰਜੀ
ਸਤਿਗੁਰਪ੍ਰਸਾਦਿ
ਜਹਕਛੁਅਹਾਤਹਾਕਿਛੁਨਾਹੀਪੰਚਤਤੁਤਹਨਾਹੀ
ਇੜਾਪਿੰਗੁਲਾਸੁਖਮਨਬੰਦੇਅਵਗਨਕਤਜਾਹੀ॥੧॥
ਤਾਗਾਤੂਟਾਗਗਨੁਬਿਨਸਿਗਇਆਤੇਰਾਬੋਲਤੁਕਹਾਸਮਾਈ
ਏਹਸੰਸਾਮੋਕਉਅਨਦਿਨੁਬਿਆਪੈਮੋਕਉਕੋਕਹੈਸਮਝਾਈ॥੧॥ਰਹਾਉ
ਜਹਬਰਭੰਡੁਪਿੰਡੁਤਹਨਾਹੀਰਚਨਹਾਰੁਤਹਨਾਹੀ
ਜੋੜਨਹਾਰੋਸਦਾਅਤੀਤਾਇਹਕਹੀਐਕਿਸੁਮਾਹੀ॥੨॥
ਜੋੜੀਜੁੜੈਤੋੜੀਤੂਟੈਜਬਲਗੁਹੋਇਬਿਨਾਸੀ
ਕਾਕੋਠਾਕੁਰੁਕਾਕੋਸੇਵਕੁਕੋਕਾਹੂਕੈਜਾਸੀ॥੩॥
ਕਹੁਕਬੀਰਲਿਵਲਾਗਿਰਹੀਹੈਜਹਾਬਸੇਦਿਨਰਾਤੀ
ਉਆਕਾਮਰਮੁਓਹੀਪਰੁਜਾਨੈਓਹੁਤਉਸਦਾਅਬਿਨਾਸੀ॥੪॥੧॥੫੨॥
ਗਉੜੀ
ਸੁਰਤਿਸਿਮ੍ਰਿਤਿਦੁਇਕੰਨੀਮੁੰਦਾਪਰਮਿਤਿਬਾਹਰਿਖਿੰਥਾ
ਸੁੰਨਗੁਫਾਮਹਿਆਸਣੁਬੈਸਣੁਕਲਪਬਿਬਰਜਿਤਪੰਥਾ॥੧॥
ਮੇਰੇਰਾਜਨਮੈਬੈਰਾਗੀਜੋਗੀ
ਮਰਤਸੋਗਬਿਓਗੀ॥੧॥ਰਹਾਉ
ਖੰਡਬ੍ਰਹਮੰਡਮਹਿਸਿੰਙੀਮੇਰਾਬਟੂਆਸਭੁਜਗੁਭਸਮਾਧਾਰੀ
ਤਾੜੀਲਾਗੀਤ੍ਰਿਪਲੁਪਲਟੀਐਛੂਟੈਹੋਇਪਸਾਰੀ॥੨॥
ਮਨੁਪਵਨੁਦੁਇਤੂੰਬਾਕਰੀਹੈਜੁਗਜੁਗਸਾਰਦਸਾਜੀ