ਥਿਰੁਭਈਤੰਤੀਤੂਟਸਿਨਾਹੀਅਨਹਦਕਿੰਗੁਰੀਬਾਜੀ॥੩॥
ਸੁਨਿਮਨਮਗਨਭਏਹੈਪੂਰੇਮਾਇਆਡੋਲਨਲਾਗੀ॥
ਕਹੁਕਬੀਰਤਾਕਉਪੁਨਰਪਿਜਨਮੁਨਹੀਖੇਲਿਗਇਓਬੈਰਾਗੀ॥੪॥੨॥੫੩॥
ਗਉੜੀ॥
ਗਜਨਵਗਜਦਸਗਜਇਕੀਸਪੁਰੀਆਏਕਤਨਾਈ॥
ਸਾਠਸੂਤਨਵਖੰਡਬਹਤਰਿਪਾਟੁਲਗੋਅਧਿਕਾਈ॥੧॥
ਗਈਬੁਨਾਵਨਮਾਹੋ॥
ਘਰਛੋਡਿਐਜਾਇਜੁਲਾਹੋ॥੧॥ਰਹਾਉ॥
ਗਜੀਨਮਿਨੀਐਤੋਲਿਨਤੁਲੀਐਪਾਚਨੁਸੇਰਅਢਾਈ॥
ਜੌਕਰਿਪਾਚਨੁਬੇਗਿਨਪਾਵੈਝਗਰੁਕਰੈਘਰਹਾਈ॥੨॥
ਦਿਨਕੀਬੈਠਖਸਮਕੀਬਰਕਸਇਹਬੇਲਾਕਤਆਈ॥
ਛੂਟੇਕੂੰਡੇਭੀਗੈਪੁਰੀਆਚਲਿਓਜੁਲਾਹੋਰੀਸਾਈ॥੩॥
ਛੋਛੀਨਲੀਤੰਤੁਨਹੀਨਿਕਸੈਨਤਰਰਹੀਉਰਝਾਈ॥
ਛੋਡਿਪਸਾਰੁਈਹਾਰਹੁਬਪੁਰੀਕਹੁਕਬੀਰਸਮਝਾਈ॥੪॥੩॥੫੪॥
ਗਉੜੀ॥
ਏਕਜੋਤਿਏਕਾਮਿਲੀਕਿੰਬਾਹੋਇਮਹੋਇ॥
ਜਿਤੁਘਟਿਨਾਮੁਨਊਪਜੈਫੂਟਿਮਰੈਜਨੁਸੋਇ॥੧॥
ਸਾਵਲਸੁੰਦਰਰਾਮਈਆ॥
ਮੇਰਾਮਨੁਲਾਗਾਤੋਹਿ॥੧॥ਰਹਾਉ॥
ਸਾਧੁਮਿਲੈਸਿਧਿਪਾਈਐਕਿਏਹੁਜੋਗੁਕਿਭੋਗੁ॥
ਦੁਹੁਮਿਲਿਕਾਰਜੁਊਪਜੈਰਾਮਨਾਮਸੰਜੋਗੁ॥੨॥
ਲੋਗੁਜਾਨੈਇਹੁਗੀਤੁਹੈਇਹੁਤਉਬ੍ਰਹਮਬੀਚਾਰ॥
ਜਿਉਕਾਸੀਉਪਦੇਸੁਹੋਇਮਾਨਸਮਰਤੀਬਾਰ॥੩॥
ਕੋਈਗਾਵੈਕੋਸੁਣੈਹਰਿਨਾਮਾਚਿਤੁਲਾਇ॥
ਕਹੁਕਬੀਰਸੰਸਾਨਹੀਅੰਤਿਪਰਮਗਤਿਪਾਇ॥੪॥੧॥੪॥੫੫॥
ਗਉੜੀ॥
ਜੇਤੇਜਤਨਕਰਤਤੇਡੂਬੇਭਵਸਾਗਰੁਨਹੀਤਾਰਿਓਰੇ॥
ਕਰਮਧਰਮਕਰਤੇਬਹੁਸੰਜਮਅਹੰਬੁਧਿਮਨੁਜਾਰਿਓਰੇ॥੧॥
ਸਾਸਗ੍ਰਾਸਕੋਦਾਤੋਠਾਕੁਰੁਸੋਕਿਉਮਨਹੁਬਿਸਾਰਿਓਰੇ॥
ਹੀਰਾਲਾਲੁਅਮੋਲੁਜਨਮੁਹੈਕਉਡੀਬਦਲੈਹਾਰਿਓਰੇ॥੧॥ਰਹਾਉ॥
ਤ੍ਰਿਸਨਾਤ੍ਰਿਖਾਭੂਖਭ੍ਰਮਿਲਾਗੀਹਿਰਦੈਨਾਹਿਬੀਚਾਰਿਓਰੇ॥
ਉਨਮਤਮਾਨਹਿਰਿਓਮਨਮਾਹੀਗੁਰਕਾਸਬਦੁਨਧਾਰਿਓਰੇ॥੨॥
ਸੁਆਦਲੁਭਤਇੰਦ੍ਰੀਰਸਪ੍ਰੇਰਿਓਮਦਰਸਲੈਤਬਿਕਾਰਿਓਰੇ॥
ਕਰਮਭਾਗਸੰਤਨਸੰਗਾਨੇਕਾਸਟਲੋਹਉਧਾਰਿਓਰੇ॥੩॥
ਧਾਵਤਜੋਨਿਜਨਮਭ੍ਰਮਿਥਾਕੇਅਬਦੁਖਕਰਿਹਮਹਾਰਿਓਰੇ॥
ਕਹਿਕਬੀਰਗੁਰਮਿਲਤਮਹਾਰਸੁਪ੍ਰੇਮਭਗਤਿਨਿਸਤਾਰਿਓਰੇ॥੪॥੧॥੫॥੫੬॥
ਗਉੜੀ॥
ਕਾਲਬੂਤਕੀਹਸਤਨੀਮਨਬਉਰਾਰੇਚਲਤੁਰਚਿਓਜਗਦੀਸ॥
ਕਾਮਸੁਆਇਗਜਬਸਿਪਰੇਮਨਬਉਰਾਰੇਅੰਕਸੁਸਹਿਓਸੀਸ॥੧॥