ਬਿਖੈਬਾਚੁਹਰਿਰਾਚੁਸਮਝੁਮਨਬਉਰਾਰੇ॥
ਨਿਰਭੈਹੋਇਨਹਰਿਭਜੇਮਨਬਉਰਾਰੇਗਹਿਓਨਰਾਮਜਹਾਜੁ॥੧॥ਰਹਾਉ॥
ਮਰਕਟਮੁਸਟੀਅਨਾਜਕੀਮਨਬਉਰਾਰੇਲੀਨੀਹਾਥੁਪਸਾਰਿ॥
ਛੂਟਨਕੋਸਹਸਾਪਰਿਆਮਨਬਉਰਾਰੇਨਾਚਿਓਘਰਘਰਬਾਰਿ॥੨॥
ਜਿਉਨਲਨੀਸੂਅਟਾਗਹਿਓਮਨਬਉਰਾਰੇਮਾਯਾਇਹੁਬਿਉਹਾਰੁ॥
ਜੈਸਾਰੰਗੁਕਸੁੰਭਕਾਮਨਬਉਰਾਰੇਤਿਉਪਸਰਿਓਪਾਸਾਰੁ॥੩॥
ਨਾਵਨਕਉਤੀਰਥਘਨੇਮਨਬਉਰਾਰੇਪੂਜਨਕਉਬਹੁਦੇਵ॥
ਕਹੁਕਬੀਰਛੂਟਨੁਨਹੀਮਨਬਉਰਾਰੇਛੂਟਨੁਹਰਿਕੀਸੇਵ॥੪॥੧॥੬॥੫੭॥
ਗਉੜੀ॥
ਅਗਨਿਨਦਹੈਪਵਨੁਨਹੀਮਗਨੈਤਸਕਰੁਨੇਰਿਨਆਵੈ॥
ਰਾਮਨਾਮਧਨੁਕਰਿਸੰਚਉਨੀਸੋਧਨੁਕਤਹੀਨਜਾਵੈ॥੧॥
ਹਮਰਾਧਨੁਮਾਧਉਗੋਬਿੰਦੁਧਰਣੀਧਰੁਇਹੈਸਾਰਧਨੁਕਹੀਐ॥
ਜੋਸੁਖੁਪ੍ਰਭਗੋਬਿੰਦਕੀਸੇਵਾਸੋਸੁਖੁਰਾਜਿਨਲਹੀਐ॥੧॥ਰਹਾਉ॥
ਇਸੁਧਨਕਾਰਣਿਸਿਵਸਨਕਾਦਿਕਖੋਜਤਭਏਉਦਾਸੀ॥
ਮਨਿਮੁਕੰਦੁਜਿਹਬਾਨਾਰਾਇਨੁਪਰੈਨਜਮਕੀਫਾਸੀ॥੨॥
ਨਿਜਧਨੁਗਿਆਨੁਭਗਤਿਗੁਰਿਦੀਨੀਤਾਸੁਸੁਮਤਿਮਨੁਲਾਗਾ॥
ਜਲਤਅੰਭਥੰਭਿਮਨੁਧਾਵਤਭਰਮਬੰਧਨਭਉਭਾਗਾ॥੩॥
ਕਹੈਕਬੀਰੁਮਦਨਕੇਮਾਤੇਹਿਰਦੈਦੇਖੁਬੀਚਾਰੀ॥
ਤੁਮਘਰਿਲਾਖਕੋਟਿਅਸ੍ਵਹਸਤੀਹਮਘਰਿਏਕੁਮੁਰਾਰੀ॥੪॥੧॥੭॥੫੮॥
ਗਉੜੀ॥
ਜਿਉਕਪਿਕੇਕਰਮੁਸਟਿਚਨਨਕੀਲੁਬਧਿਨਤਿਆਗੁਦਇਓ॥
ਜੋਜੋਕਰਮਕੀਏਲਾਲਚਸਿਉਤੇਫਿਰਿਗਰਹਿਪਰਿਓ॥੧॥
ਭਗਤਿਬਿਨੁਬਿਰਥੇਜਨਮੁਗਇਓ॥
ਸਾਧਸੰਗਤਿਭਗਵਾਨਭਜਨਬਿਨੁਕਹੀਨਸਚੁਰਹਿਓ॥੧॥ਰਹਾਉ॥
ਜਿਉਉਦਿਆਨਕੁਸਮਪਰਫੁਲਿਤਕਿਨਹਿਨਘ੍ਰਾਉਲਇਓ॥
ਤੈਸੇਭ੍ਰਮਤਅਨੇਕਜੋਨਿਮਹਿਫਿਰਿਫਿਰਿਕਾਲਹਇਓ॥੨॥
ਇਆਧਨਜੋਬਨਅਰੁਸੁਤਦਾਰਾਪੇਖਨਕਉਜੁਦਇਓ॥
ਤਿਨਹੀਮਾਹਿਅਟਕਿਜੋਉਰਝੇਇੰਦ੍ਰੀਪ੍ਰੇਰਿਲਇਓ॥੩॥
ਅਉਧਅਨਲਤਨੁਤਿਨਕੋਮੰਦਰੁਚਹੁਦਿਸਠਾਟੁਠਇਓ॥
ਕਹਿਕਬੀਰਭੈਸਾਗਰਤਰਨਕਉਮੈਸਤਿਗੁਰਓਟਲਇਓ॥੪॥੧॥੮॥੫੯॥
ਗਉੜੀ₈॥
ਪਾਨੀਮੈਲਾਮਾਟੀਗੋਰੀ॥
ਇਸਮਾਟੀਕੀਪੁਤਰੀਜੋਰੀ॥੧॥
ਮੈਨਾਹੀਕਛੁਆਹਿਨਮੋਰਾ॥
ਤਨੁਧਨੁਸਭੁਰਸੁਗੋਬਿੰਦਤੋਰਾ॥੧॥ਰਹਾਉ॥
ਇਸਮਾਟੀਮਹਿਪਵਨੁਸਮਾਇਆ॥