ਝੂਠਾਪਰਪੰਚੁਜੋਰਿਚਲਾਇਆ॥੨॥
ਕਿਨਹੂਲਾਖਪਾਂਚਕੀਜੋਰੀ॥
ਅੰਤਕੀਬਾਰਗਗਰੀਆਫੋਰੀ॥੩॥
ਕਹਿਕਬੀਰਇਕਨੀਵਉਸਾਰੀ॥
ਖਿਨਮਹਿਬਿਨਸਿਜਾਇਅਹੰਕਾਰੀ॥੪॥੧॥੯॥੬੦॥
ਗਉੜੀ॥
ਰਾਮਜਪਉਜੀਅਐਸੇਐਸੇ॥
ਧ੍ਰੂਪ੍ਰਹਿਲਾਦਜਪਿਓਹਰਿਜੈਸੇ॥੧॥
ਦੀਨਦਇਆਲਭਰੋਸੇਤੇਰੇ॥
ਸਭੁਪਰਵਾਰੁਚੜਾਇਆਬੇੜੇ॥੧॥ਰਹਾਉ॥
ਜਾਤਿਸੁਭਾਵੈਤਾਹੁਕਮੁਮਨਾਵੈ॥
ਇਸਬੇੜੇਕਉਪਾਰਿਲਘਾਵੈ॥੨॥
ਗੁਰਪਰਸਾਦਿਐਸੀਬੁਧਿਸਮਾਨੀ॥
ਚੂਕਿਗਈਫਿਰਿਆਵਨਜਾਨੀ॥੩॥
ਕਹੁਕਬੀਰਭਜੁਸਾਰਿਗਪਾਨੀ॥
ਉਰਵਾਰਿਪਾਰਿਸਭਏਕੋਦਾਨੀ॥੪॥੨॥੧੦॥੬੧॥
ਗਉੜੀ੯॥
ਜੋਨਿਛਾਡਿਜਉਜਗਮਹਿਆਇਓ॥
ਲਾਗਤਪਵਨਖਸਮੁਬਿਸਰਾਇਓ॥੧॥
ਜੀਅਰਾਹਰਿਕੇਗੁਨਾਗਾਉ॥੧॥ਰਹਾਉ॥
ਗਰਭਜੋਨਿਮਹਿਉਰਧਤਪੁਕਰਤਾ॥
ਤਉਜਠਰਅਗਨਿਮਹਿਰਹਤਾ॥੨॥
ਲਖਚਉਰਾਸੀਹਜੋਨਿਭ੍ਰਮਿਆਇਓ॥
ਅਬਕੇਛੁਟਕੇਠਉਰਨਠਾਇਓ॥੩॥
ਕਹੁਕਬੀਰਭਜੁਸਾਰਿਗਪਾਨੀ॥
ਆਵਤਦੀਸੈਜਾਤਨਜਾਨੀ॥੪॥੧॥੧੧॥੬੨॥
ਗਉੜੀਪੂਰਬੀ॥
ਸੁਰਗਬਾਸੁਨਬਾਛੀਐਡਰੀਐਨਨਰਕਿਨਿਵਾਸੁ॥
ਹੋਨਾਹੈਸੋਹੋਈਹੈਮਨਹਿਨਕੀਜੈਆਸ॥੧॥
ਰਮਈਆਗੁਨਗਾਈਐ॥
ਜਾਤੇਪਾਈਐਪਰਮਨਿਧਾਨੁ॥੧॥ਰਹਾਉ॥
ਕਿਆਜਪੁਕਿਆਤਪੁਸੰਜਮੋਕਿਆਬਰਤੁਕਿਆਇਸਨਾਨੁ॥
ਜਬਲਗੁਜੁਗਤਿਨਜਾਨੀਐਭਾਉਭਗਤਿਭਗਵਾਨ॥੨॥
ਸੰਪੈਦੇਖਿਨਹਰਖੀਐਬਿਪਤਿਦੇਖਿਨਰੋਇ॥
ਜਿਉਸੰਪੈਤਿਉਬਿਪਤਿਹੈਬਿਧਨੇਰਚਿਆਸੋਹੋਇ॥੩॥
ਕਹਿਕਬੀਰਅਬਜਾਨਿਆਸੰਤਨਰਿਦੈਮਝਾਰਿ॥
ਸੇਵਕਸੋਸੇਵਾਭਲੇਜਿਹਘਟਬਸੈਮੁਰਾਰਿ॥੪॥੧॥੧੨॥੬੩॥
ਗਉੜੀ॥
ਰੇਮਨਤੇਰੋਕੋਇਨਹੀਖਿੰਚਿਲੇਇਜਿਨਿਭਾਰੁ॥
ਬਿਰਖਬਸੇਰੋਪੰਖਿਕੋਤੈਸੋਇਹੁਸੰਸਾਰੁ॥੧॥
ਰਾਮਰਸੁਪੀਆਰੇ॥
ਜਿਹਰਸਬਿਸਰਿਗਏਰਸਅਉਰ॥੧॥ਰਹਾਉ॥
ਅਉਰਮੁਏਕਿਆਰੋਈਐਜਉਆਪਾਥਿਰੁਨਰਹਾਇ॥
ਜੋਉਪਜੈਸੋਬਿਨਸਿਹੈਦੁਖੁਕਰਿਰੋਵੈਬਲਾਇ॥੨॥
ਜਹਕੀਉਪਜੀਤਹਰਚੀਪੀਵਤਮਰਦਨਲਾਗ॥
ਕਹਿਕਬੀਰਚਿਤਿਚੇਤਿਆਰਾਮਸਿਮਰਿਬੈਰਾਗ॥੩॥੨॥੧੩॥੬੪॥
ਰਾਗੁਗਉੜੀ॥
ਪੰਥੁਨਿਹਾਰੈਕਾਮਨੀਲੋਚਨਭਰੀਲੇਉਸਾਸਾ॥