GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 338
0:00 0:00
ਅੰਗ 338
0:00 0:00
Display Settings
ਉਰਭੀਜੈਪਗੁਨਾਖਿਸੈਹਰਿਦਰਸਨਕੀਆਸਾ॥੧॥
ਉਡਹੁਕਾਗਾਕਾਰੇ
ਬੇਗਿਮਿਲੀਜੈਅਪੁਨੇਰਾਮਪਿਆਰੇ॥੧॥ਰਹਾਉ
ਕਹਿਕਬੀਰਜੀਵਨਪਦਕਾਰਨਿਹਰਿਕੀਭਗਤਿਕਰੀਜੈ
ਏਕੁਆਧਾਰੁਨਾਮੁਨਾਰਾਇਨਰਸਨਾਰਾਮੁਰਵੀਜੈ॥੨॥੧॥੧੪॥੬੫॥
ਰਾਗੁਗਉੜੀ੧੧
ਆਸਪਾਸਘਨਤੁਰਸੀਕਾਬਿਰਵਾਮਾਝਬਨਾਰਸਿਗਾਊਂਰੇ
ਉਆਕਾਸਰੂਪੁਦੇਖਿਮੋਹੀਗੁਆਰਨਿਮੋਕਉਛੋਡਿਆਉਜਾਹੂਰੇ॥੧॥
ਤੋਹਿਚਰਨਮਨੁਲਾਗੋਸਾਰਿੰਗਧਰ
ਸੋਮਿਲੈਜੋਬਡਭਾਗੋ॥੧॥ਰਹਾਉ
ਬਿੰਦ੍ਰਾਬਨਮਨਹਰਨਮਨੋਹਰਕ੍ਰਿਸਨਚਰਾਵਤਗਾਊਰੇ
ਜਾਕਾਠਾਕੁਰੁਤੁਹੀਸਾਰਿੰਗਧਰਮੋਹਿਕਬੀਰਾਨਾਊਰੇ॥੨॥੨॥੧੫॥੬੬॥
ਗਉੜੀਪੂਰਬੀ੧੨
ਬਿਪਲਬਸਤ੍ਰਕੇਤੇਹੈਪਹਿਰੇਕਿਆਬਨਮਧੇਬਾਸਾ
ਕਹਾਭਇਆਨਰਦੇਵਾਧੋਖੇਕਿਆਜਲਿਬੋਰਿਓਗਿਆਤਾ॥੧॥
ਜੀਅਰੇਜਾਹਿਗਾਮੈਜਾਨਾਂ
ਅਬਿਗਤਸਮਝੁਇਆਨਾ
ਜਤਜਤਦੇਖਉਬਹੁਰਿਪੇਖਉਸੰਗਿਮਾਇਆਲਪਟਾਨਾ॥੧॥ਰਹਾਉ
ਗਿਆਨੀਧਿਆਨੀਬਹੁਉਪਦੇਸੀਇਹੁਜਗੁਸਗਲੋਧੰਧਾ
ਕਹਿਕਬੀਰਇਕਰਾਮਨਾਮਬਿਨੁਇਆਜਗੁਮਾਇਆਅੰਧਾ॥੨॥੧॥੧੬॥੬੭॥
ਗਉੜੀ੧੨
ਮਨਰੇਛਾਡਹੁਭਰਮੁਪ੍ਰਗਟੁਹੋਇਨਾਚਹੁਇਆਮਾਇਆਕੇਡਾਂਡੇ
ਸੂਰੁਕਿਸਨਮੁਖਰਨਤੇਡਰਪੈਸਤੀਕਿਸਾਂਚੈਭਾਂਡੇ॥੧॥
ਡਗਮਗਛਾਡਿਰੇਮਨਬਉਰਾ
ਅਬਤਉਜਰੇਮਰੇਸਿਧਿਪਾਈਐਲੀਨੋਹਾਥਿਸੰਧਉਰਾ॥੧॥ਰਹਾਉ
ਕਾਮਕ੍ਰੋਧਮਾਇਆਕੇਲੀਨੇਇਆਬਿਧਿਜਗਤੁਬਿਗੂਤਾ
ਕਹਿਕਬੀਰਰਾਜਾਰਾਮਛੋਡਉਸਗਲਊਚਤੇਊਚਾ॥੨॥੨॥੧੭॥੬੮॥
ਗਉੜੀ੧੩
ਫੁਰਮਾਨੁਤੇਰਾਸਿਰੈਊਪਰਿਫਿਰਿਕਰਤਬੀਚਾਰ
ਤੁਹੀਦਰੀਆਤੁਹੀਕਰੀਆਤੁਝੈਤੇਨਿਸਤਾਰ॥੧॥
ਬੰਦੇਬੰਦਗੀਇਕਤੀਆਰ
ਸਾਹਿਬੁਰੋਸੁਧਰਉਕਿਪਿਆਰੁ॥੧॥ਰਹਾਉ
ਨਾਮੁਤੇਰਾਆਧਾਰੁਮੇਰਾਜਿਉਫੂਲੁਜਈਹੈਨਾਰਿ
ਕਹਿਕਬੀਰਗੁਲਾਮੁਘਰਕਾਜੀਆਇਭਾਵੈਮਾਰਿ॥੨॥੧੮॥੬੯॥
ਗਉੜੀ₅
ਲਖਚਉਰਾਸੀਹਜੀਅਜੋਨਿਮਹਿਭ੍ਰਮਤਨੰਦੁਬਹੁਥਾਕੋਰੇ
ਭਗਤਿਹੇਤਿਅਵਤਾਰੁਲੀਓਹੈਭਾਗੁਬਡੋਬਪੁਰਾਕੋਰੇ॥੧॥
ਤੁਮੑਜੁਕਹਤਹਉਨੰਦਕੋਨੰਦਨੁਨੰਦਸੁਨੰਦਨੁਕਾਕੋਰੇ
ਧਰਨਿਅਕਾਸੁਦਸੋਦਿਸਨਾਹੀਤਬਇਹੁਨੰਦੁਕਹਾਥੋਰੇ॥੧॥ਰਹਾਉ