ਸੰਕਟਿਨਹੀਪਰੈਜੋਨਿਨਹੀਆਵੈਨਾਮੁਨਿਰੰਜਨਜਾਕੋਰੇ॥
ਕਬੀਰਕੋਸੁਆਮੀਐਸੋਠਾਕੁਰੁਜਾਕੈਮਾਈਨਬਾਪੋਰੇ॥੨॥੧੯॥੭੦॥
ਗਉੜੀ॥
ਨਿੰਦਉਨਿੰਦਉਮੋਕਉਲੋਗੁਨਿੰਦਉ॥
ਨਿੰਦਾਜਨਕਉਖਰੀਪਿਆਰੀ॥
ਨਿੰਦਾਬਾਪੁਨਿੰਦਾਮਹਤਾਰੀ॥੧॥ਰਹਾਉ॥
ਨਿੰਦਾਹੋਇਤਬੈਕੁੰਠਿਜਾਈਐ॥
ਨਾਮੁਪਦਾਰਥੁਮਨਹਿਬਸਾਈਐ॥
ਰਿਦੈਸੁਧਜਉਨਿੰਦਾਹੋਇ॥
ਹਮਰੇਕਪਰੇਨਿੰਦਕੁਧੋਇ॥੧॥
ਨਿੰਦਾਕਰੈਸੁਹਮਰਾਮੀਤੁ॥
ਨਿੰਦਕਮਾਹਿਹਮਾਰਾਚੀਤੁ॥
ਨਿੰਦਕੁਸੋਜੋਨਿੰਦਾਹੋਰੈ॥
ਹਮਰਾਜੀਵਨੁਨਿੰਦਕੁਲੋਰੈ॥੨॥
ਨਿੰਦਾਹਮਰੀਪ੍ਰੇਮਪਿਆਰੁ॥
ਨਿੰਦਾਹਮਰਾਕਰੈਉਧਾਰੁ॥
ਜਨਕਬੀਰਕਉਨਿੰਦਾਸਾਰੁ॥
ਨਿੰਦਕੁਡੂਬਾਹਮਉਤਰੇਪਾਰਿ॥੩॥੨੦॥੭੧॥
ਰਾਜਾਰਾਮਤੂੰਐਸਾਨਿਰਭਉਤਰਨਤਾਰਨਰਾਮਰਾਇਆ॥੧॥ਰਹਾਉ॥
ਜਬਹਮਹੋਤੇਤਬਤੁਮਨਾਹੀਅਬਤੁਮਹਹੁਹਮਨਾਹੀ॥
ਅਬਹਮਤੁਮਏਕਭਏਹਹਿਏਕੈਦੇਖਤਮਨੁਪਤੀਆਹੀ॥੧॥
ਜਬਬੁਧਿਹੋਤੀਤਬਬਲੁਕੈਸਾਅਬਬੁਧਿਬਲੁਨਖਟਾਈ॥
ਕਹਿਕਬੀਰਬੁਧਿਹਰਿਲਈਮੇਰੀਬੁਧਿਬਦਲੀਸਿਧਿਪਾਈ॥੨॥੨੧॥੭੨॥
ਗਉੜੀ॥
ਖਟਨੇਮਕਰਿਕੋਠੜੀਬਾਂਧੀਬਸਤੁਅਨੂਪੁਬੀਚਪਾਈ॥
ਕੁੰਜੀਕੁਲਫੁਪ੍ਰਾਨਕਰਿਰਾਖੇਕਰਤੇਬਾਰਨਲਾਈ॥੧॥
ਅਬਮਨਜਾਗਤਰਹੁਰੇਭਾਈ॥
ਗਾਫਲੁਹੋਇਕੈਜਨਮੁਗਵਾਇਓਚੋਰੁਮੁਸੈਘਰੁਜਾਈ॥੧॥ਰਹਾਉ॥
ਪੰਚਪਹਰੂਆਦਰਮਹਿਰਹਤੇਤਿਨਕਾਨਹੀਪਤੀਆਰਾ॥
ਚੇਤਿਸੁਚੇਤਚਿਤਹੋਇਰਹੁਤਉਲੈਪਰਗਾਸੁਉਜਾਰਾ॥੨॥
ਨਉਘਰਦੇਖਿਜੁਕਾਮਨਿਭੂਲੀਬਸਤੁਅਨੂਪਨਪਾਈ॥
ਕਹਤੁਕਬੀਰਨਵੈਘਰਮੂਸੇਦਸਵੈਂਤਤੁਸਮਾਈ॥੩॥੨੨॥੭੩॥
ਗਉੜੀ॥
ਮਾਈਮੋਹਿਅਵਰੁਨਜਾਨਿਓਆਨਾਨਾਂ॥
ਸਿਵਸਨਕਾਦਿਜਾਸੁਗੁਨਗਾਵਹਿਤਾਸੁਬਸਹਿਮੋਰੇਪ੍ਰਾਨਾਨਾਂ॥ਰਹਾਉ॥
ਹਿਰਦੇਪ੍ਰਗਾਸੁਗਿਆਨਗੁਰਗੰਮਿਤਗਗਨਮੰਡਲਮਹਿਧਿਆਨਾਨਾਂ॥
ਬਿਖੈਰੋਗਭੈਬੰਧਨਭਾਗੇਮਨਨਿਜਘਰਿਸੁਖੁਜਾਨਾਨਾ॥੧॥
ਏਕਸੁਮਤਿਰਤਿਜਾਨਿਮਾਨਿਪ੍ਰਭਦੂਸਰਮਨਹਿਨਆਨਾਨਾ॥
ਚੰਦਨਬਾਸੁਭਏਮਨਬਾਸਨਤਿਆਗਿਘਟਿਓਅਭਿਮਾਨਾਨਾ॥੨॥
ਜੋਜਨਗਾਇਧਿਆਇਜਸੁਠਾਕੁਰਤਾਸੁਪ੍ਰਭੂਹੈਥਾਨਾਨਾਂ॥
ਤਿਹਬਡਭਾਗਬਸਿਓਮਨਿਜਾਕੈਕਰਮਪ੍ਰਧਾਨਮਥਾਨਾਨਾ॥੩॥
ਕਾਟਿਸਕਤਿਸਿਵਸਹਜੁਪ੍ਰਗਾਸਿਓਏਕੈਏਕਸਮਾਨਾਨਾ॥