ਬੰਦਕਹੋਇਬੰਧਸੁਧਿਲਹੈ॥੨੯॥
ਭਭਾਭੇਦਹਿਭੇਦਮਿਲਾਵਾ॥
ਅਬਭਉਭਾਨਿਭਰੋਸਉਆਵਾ॥
ਜੋਬਾਹਰਿਸੋਭੀਤਰਿਜਾਨਿਆ॥
ਭਇਆਭੇਦੁਭੂਪਤਿਪਹਿਚਾਨਿਆ॥੩੦॥
ਮਮਾਮੂਲਗਹਿਆਮਨੁਮਾਨੈ॥
ਮਰਮੀਹੋਇਸੁਮਨਕਉਜਾਨੈ॥
ਮਤਕੋਈਮਨਮਿਲਤਾਬਿਲਮਾਵੈ॥
ਮਗਨਭਇਆਤੇਸੋਸਚੁਪਾਵੈ॥੩੧॥
ਮਮਾਮਨਸਿਉਕਾਜੁਹੈਮਨਸਾਧੇਸਿਧਿਹੋਇ॥
ਮਨਹੀਮਨਸਿਉਕਹੈਕਬੀਰਾਮਨਸਾਮਿਲਿਆਨਕੋਇ॥੩੨॥
ਇਹੁਮਨੁਸਕਤੀਇਹੁਮਨੁਸੀਉ॥
ਇਹੁਮਨੁਪੰਚਤਤਕੋਜੀਉ॥
ਇਹੁਮਨੁਲੇਜਉਉਨਮਨਿਰਹੈ॥
ਤਉਤੀਨਿਲੋਕਕੀਬਾਤੈਕਹੈ॥੩੩॥
ਯਯਾਜਉਜਾਨਹਿਤਉਦੁਰਮਤਿਹਨਿਕਰਿਬਸਿਕਾਇਆਗਾਉ॥
ਰਣਿਰੂਤਉਭਾਜੈਨਹੀਸੂਰਉਥਾਰਉਨਾਉ॥੩੪॥
ਰਾਰਾਰਸੁਨਿਰਸਕਰਿਜਾਨਿਆ॥
ਹੋਇਨਿਰਸਸੁਰਸੁਪਹਿਚਾਨਿਆ॥
ਇਹਰਸਛਾਡੇਉਹਰਸੁਆਵਾ॥
ਉਹਰਸੁਪੀਆਇਹਰਸੁਨਹੀਭਾਵਾ॥੩੫॥
ਲਲਾਐਸੇਲਿਵਮਨੁਲਾਵੈ॥
ਅਨਤਨਜਾਇਪਰਮਸਚੁਪਾਵੈ॥
ਅਰੁਜਉਤਹਾਪ੍ਰੇਮਲਿਵਲਾਵੈ॥
ਤਉਅਲਹਲਹੈਲਹਿਚਰਨਸਮਾਵੈ॥੩੬॥
ਵਵਾਬਾਰਬਾਰਬਿਸਨਸਮ੍ਹਾਰਿ॥
ਬਿਸਨਸੰਮ੍ਹਾਰਿਨਆਵੈਹਾਰਿ॥
ਬਲਿਬਲਿਜੇਬਿਸਨਤਨਾਜਸੁਗਾਵੈ॥
ਵਿਸਨਮਿਲੇਸਭਹੀਸਚੁਪਾਵੈ॥੩੭॥
ਵਾਵਾਵਾਹੀਜਾਨੀਐਵਾਜਾਨੇਇਹੁਹੋਇ॥
ਇਹੁਅਰੁਓਹੁਜਬਮਿਲੈਤਬਮਿਲਤਨਜਾਨੈਕੋਇ॥੩੮॥
ਸਸਾਸੋਨੀਕਾਕਰਿਸੋਧਹੁ॥
ਘਟਪਰਚਾਕੀਬਾਤਨਿਰੋਧਹੁ॥
ਘਟਪਰਚੈਜਉਉਪਜੈਭਾਉ॥
ਪੂਰਿਰਹਿਆਤਹਤ੍ਰਿਭਵਣਰਾਉ॥੩੯॥
ਖਖਾਖੋਜਿਪਰੈਜਉਕੋਈ॥
ਜੋਖੋਜੈਸੋਬਹੁਰਿਨਹੋਈ॥
ਖੋਜਬੂਝਿਜਉਕਰੈਬੀਚਾਰਾ॥
ਤਉਭਵਜਲਤਰਤਨਲਾਵੈਬਾਰਾ॥੪੦॥
ਸਸਾਸੋਸਹਸੇਜਸਵਾਰੈ॥
ਸੋਈਸਹੀਸੰਦੇਹਨਿਵਾਰੈ॥
ਅਲਪਸੁਖਛਾਡਿਪਰਮਸੁਖਪਾਵਾ॥
ਤਬਇਹਤ੍ਰੀਅਓੁਹੁਕੰਤੁਕਹਾਵਾ॥੪੧॥
ਹਾਹਾਹੋਤਹੋਇਨਹੀਜਾਨਾ॥
ਜਬਹੀਹੋਇਤਬਹਿਮਨੁਮਾਨਾ॥
ਹੈਤਉਸਹੀਲਖੈਜਉਕੋਈ॥
ਤਬਓਹੀਉਹੁਏਹੁਨਹੋਈ॥੪੨॥
ਲਿੰਉਲਿੰਉਕਰਤਫਿਰੈਸਭੁਲੋਗੁ॥
ਤਾਕਾਰਣਿਬਿਆਪੈਬਹੁਸੋਗੁ॥
ਲਖਿਮੀਬਰਸਿਉਜਉਲਿਉਲਾਵੈ॥
ਸੋਗੁਮਿਟੈਸਭਹੀਸੁਖਪਾਵੈ॥੪੩॥
ਖਖਾਖਿਰਤਖਪਤਗਏਕੇਤੇ॥
ਖਿਰਤਖਪਤਅਜਹੂੰਨਹਚੇਤੇ॥
ਅਬਜਗੁਜਾਨਿਜਉਮਨਾਰਹੈ॥
ਜਹਕਾਬਿਛੁਰਾਤਹਥਿਰੁਲਹੈ॥੪੪॥