GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 345
0:00 0:00
ਅੰਗ 345
0:00 0:00
Display Settings
ਜਬਲਗੁਘਟਮਹਿਦੂਜੀਆਨ
ਤਉਲਉਮਹਲਿਲਾਭੈਜਾਨ
ਰਮਤਰਾਮਸਿਉਲਾਗੋਰੰਗੁ
ਕਹਿਕਬੀਰਤਬਨਿਰਮਲਅੰਗ॥੮॥੧॥
ਰਾਗੁਗਉੜੀਚੇਤੀਬਾਣੀਨਾਮਦੇਉਜੀਉਕੀ
ਸਤਿਗੁਰਪ੍ਰਸਾਦਿ
ਦੇਵਾਪਾਹਨਤਾਰੀਅਲੇ
ਰਾਮਕਹਤਜਨਕਸਤਰੇ॥੧॥ਰਹਾਉ
ਤਾਰੀਲੇਗਨਿਕਾਬਿਨੁਰੂਪਕੁਬਿਜਾਬਿਆਧਿਅਜਾਮਲੁਤਾਰੀਅਲੇ
ਚਰਨਬਧਿਕਜਨਤੇਊਮੁਕਤਿਭਏ
ਹਉਬਲਿਬਲਿਜਿਨਰਾਮਕਹੇ॥੧॥
ਦਾਸੀਸੁਤਜਨੁਬਿਦਰੁਸੁਦਾਮਾਉਗ੍ਰਸੈਨਕਉਰਾਜਦੀਏ
ਜਪਹੀਨਤਪਹੀਨਕੁਲਹੀਨਕ੍ਰਮਹੀਨਨਾਮੇਕੇਸੁਆਮੀਤੇਊਤਰੇ॥੨॥੧॥
ਰਾਗੁਗਉੜੀਰਵਿਦਾਸਜੀਕੇਪਦੇਗਉੜੀਗੁਆਰੇਰੀ
ਸਤਿਨਾਮੁਕਰਤਾਪੁਰਖੁਗੁਰਪ੍ਰਸਾਦਿ
ਮੇਰੀਸੰਗਤਿਪੋਚਸੋਚਦਿਨੁਰਾਤੀ
ਮੇਰਾਕਰਮੁਕੁਟਿਲਤਾਜਨਮੁਕੁਭਾਂਤੀ॥੧॥
ਰਾਮਗੁਸਈਆਜੀਅਕੇਜੀਵਨਾ
ਮੋਹਿਬਿਸਾਰਹੁਮੈਜਨੁਤੇਰਾ॥੧॥ਰਹਾਉ
ਮੇਰੀਹਰਹੁਬਿਪਤਿਜਨਕਰਹੁਸੁਭਾਈ
ਚਰਣਛਾਡਉਸਰੀਰਕਲਜਾਈ॥੨॥
ਕਹੁਰਵਿਦਾਸਪਰਉਤੇਰੀਸਾਭਾ
ਬੇਗਿਮਿਲਹੁਜਨਕਰਿਬਿਲਾਂਬਾ॥੩॥੧॥
ਬੇਗਮਪੁਰਾਸਹਰਕੋਨਾਉ
ਦੂਖੁਅੰਦੋਹੁਨਹੀਤਿਹਿਠਾਉ
ਨਾਂਤਸਵੀਸਖਿਰਾਜੁਮਾਲੁ
ਖਉਫੁਖਤਾਤਰਸੁਜਵਾਲੁ॥੧॥
ਅਬਮੋਹਿਖੂਬਵਤਨਗਹਪਾਈ
ਊਹਾਂਖੈਰਿਸਦਾਮੇਰੇਭਾਈ॥੧॥ਰਹਾਉ
ਕਾਇਮੁਦਾਇਮੁਸਦਾਪਾਤਿਸਾਹੀ
ਦੋਮਸੇਮਏਕਸੋਆਹੀ
ਆਬਾਦਾਨੁਸਦਾਮਸਹੂਰ
ਊਹਾਂਗਨੀਬਸਹਿਮਾਮੂਰ॥੨॥
ਤਿਉਤਿਉਸੈਲਕਰਹਿਜਿਉਭਾਵੈ
ਮਹਰਮਮਹਲਕੋਅਟਕਾਵੈ
ਕਹਿਰਵਿਦਾਸਖਲਾਸਚਮਾਰਾ
ਜੋਹਮਸਹਰੀਸੁਮੀਤੁਹਮਾਰਾ॥੩॥੨॥
ਸਤਿਗੁਰਪ੍ਰਸਾਦਿ
ਗਉੜੀਬੈਰਾਗਣਿਰਵਿਦਾਸਜੀਉ
ਘਟਅਵਘਟਡੂਗਰਘਣਾਇਕੁਨਿਰਗੁਣੁਬੈਲੁਹਮਾਰ
ਰਮਈਏਸਿਉਇਕਬੇਨਤੀਮੇਰੀਪੂੰਜੀਰਾਖੁਮੁਰਾਰਿ॥੧॥
ਕੋਬਨਜਾਰੋਰਾਮਕੋਮੇਰਾਟਾਂਡਾਲਾਦਿਆਜਾਇਰੇ॥੧॥ਰਹਾਉ