GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 346
0:00 0:00
ਅੰਗ 346
0:00 0:00
Display Settings
ਹਉਬਨਜਾਰੋਰਾਮਕੋਸਹਜਕਰਉਬੵਾਪਾਰੁ
ਮੈਰਾਮਨਾਮਧਨੁਲਾਦਿਆਬਿਖੁਲਾਦੀਸੰਸਾਰਿ॥੨॥
ਉਰਵਾਰਪਾਰਕੇਦਾਨੀਆਲਿਖਿਲੇਹੁਆਲਪਤਾਲੁ
ਮੋਹਿਜਮਡੰਡੁਲਾਗਈਤਜੀਲੇਸਰਬਜੰਜਾਲ॥੩॥
ਜੈਸਾਰੰਗੁਕਸੁੰਭਕਾਤੈਸਾਇਹੁਸੰਸਾਰੁ
ਮੇਰੇਰਮਈਏਰੰਗੁਮਜੀਠਕਾਕਹੁਰਵਿਦਾਸਚਮਾਰ॥੪॥੧॥
ਗਉੜੀਪੂਰਬੀਰਵਿਦਾਸਜੀਉ
ਸਤਿਗੁਰਪ੍ਰਸਾਦਿ
ਕੂਪੁਭਰਿਓਜੈਸੇਦਾਦਿਰਾਕਛੁਦੇਸੁਬਿਦੇਸੁਬੂਝ
ਐਸੇਮੇਰਾਮਨੁਬਿਖਿਆਬਿਮੋਹਿਆਕਛੁਆਰਾਪਾਰੁਸੂਝ॥੧॥
ਸਗਲਭਵਨਕੇਨਾਇਕਾਇਕੁਛਿਨੁਦਰਸੁਦਿਖਾਇਜੀ॥੧॥ਰਹਾਉ
ਮਲਿਨਭਈਮਤਿਮਾਧਵਾਤੇਰੀਗਤਿਲਖੀਜਾਇ
ਕਰਹੁਕ੍ਰਿਪਾਭ੍ਰਮੁਚੂਕਈਮੈਸੁਮਤਿਦੇਹੁਸਮਝਾਇ॥੨॥
ਜੋਗੀਸਰਪਾਵਹਿਨਹੀਤੁਅਗੁਣਕਥਨੁਅਪਾਰ
ਪ੍ਰੇਮਭਗਤਿਕੈਕਾਰਣੈਕਹੁਰਵਿਦਾਸਚਮਾਰ॥੩॥੧॥
ਗਉੜੀਬੈਰਾਗਣਿ
ਸਤਿਗੁਰਪ੍ਰਸਾਦਿ
ਸਤਜੁਗਿਸਤੁਤੇਤਾਜਗੀਦੁਆਪਰਿਪੂਜਾਚਾਰ
ਤੀਨੌਜੁਗਤੀਨੌਦਿੜੇਕਲਿਕੇਵਲਨਾਮਅਧਾਰ॥੧॥
ਪਾਰੁਕੈਸੇਪਾਇਬੋਰੇ
ਮੋਸਉਕੋਊਕਹੈਸਮਝਾਇ
ਜਾਤੇਆਵਾਗਵਨੁਬਿਲਾਇ॥੧॥ਰਹਾਉ
ਬਹੁਬਿਧਿਧਰਮਨਿਰੂਪੀਐਕਰਤਾਦੀਸੈਸਭਲੋਇ
ਕਵਨਕਰਮਤੇਛੂਟੀਐਜਿਹਸਾਧੇਸਭਸਿਧਿਹੋਇ॥੨॥
ਕਰਮਅਕਰਮਬੀਚਾਰੀਐਸੰਕਾਸੁਨਿਬੇਦਪੁਰਾਨ
ਸੰਸਾਸਦਹਿਰਦੈਬਸੈਕਉਨੁਹਿਰੈਅਭਿਮਾਨੁ॥੩॥
ਬਾਹਰੁਉਦਕਿਪਖਾਰੀਐਘਟਭੀਤਰਿਬਿਬਿਧਿਬਿਕਾਰ
ਸੁਧਕਵਨਪਰਹੋਇਬੋਸੁਚਕੁੰਚਰਬਿਧਿਬਿਉਹਾਰ॥੪॥
ਰਵਿਪ੍ਰਗਾਸਰਜਨੀਜਥਾਗਤਿਜਾਨਤਸਭਸੰਸਾਰ
ਪਾਰਸਮਾਨੋਤਾਬੋਛੁਏਕਨਕਹੋਤਨਹੀਬਾਰ॥੫॥
ਪਰਮਪਰਸਗੁਰੁਭੇਟੀਐਪੂਰਬਲਿਖਤਲਿਲਾਟ
ਉਨਮਨਮਨਮਨਹੀਮਿਲੇਛੁਟਕਤਬਜਰਕਪਾਟ॥੬॥
ਭਗਤਿਜੁਗਤਿਮਤਿਸਤਿਕਰੀਭ੍ਰਮਬੰਧਨਕਾਟਿਬਿਕਾਰ
ਸੋਈਬਸਿਰਸਿਮਨਮਿਲੇਗੁਨਨਿਰਗੁਨਏਕਬਿਚਾਰ॥੭॥
ਅਨਿਕਜਤਨਨਿਗ੍ਰਹਕੀਏਟਾਰੀਟਰੈਭ੍ਰਮਫਾਸ
ਪ੍ਰੇਮਭਗਤਿਨਹੀਊਪਜੈਤਾਤੇਰਵਿਦਾਸਉਦਾਸ॥੮॥੧॥