GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 348
0:00 0:00
ਅੰਗ 348
0:00 0:00
Display Settings
ਸੋਪਾਤਿਸਾਹੁਸਾਹਾਪਤਿਸਾਹਿਬੁਨਾਨਕਰਹਣੁਰਜਾਈ॥੧॥੧॥
ਆਸਾਮਹਲਾ
ਸੋਪੁਰਖੁਨਿਰੰਜਨੁਹਰਿਪੁਰਖੁਨਿਰੰਜਨੁਹਰਿਅਗਮਾਅਗਮਅਪਾਰਾ
ਸਭਿਧਿਆਵਹਿਸਭਿਧਿਆਵਹਿਤੁਧੁਜੀਹਰਿਸਚੇਸਿਰਜਣਹਾਰਾ
ਸਭਿਜੀਅਤੁਮਾਰੇਜੀਤੂੰਜੀਆਕਾਦਾਤਾਰਾ
ਹਰਿਧਿਆਵਹੁਸੰਤਹੁਜੀਸਭਿਦੂਖਵਿਸਾਰਣਹਾਰਾ
ਹਰਿਆਪੇਠਾਕੁਰੁਹਰਿਆਪੇਸੇਵਕੁਜੀਕਿਆਨਾਨਕਜੰਤਵਿਚਾਰਾ॥੧॥
ਤੂੰਘਟਘਟਅੰਤਰਿਸਰਬਨਿਰੰਤਰਿਜੀਹਰਿਏਕੋਪੁਰਖੁਸਮਾਣਾ
ਇਕਿਦਾਤੇਇਕਿਭੇਖਾਰੀਜੀਸਭਿਤੇਰੇਚੋਜਵਿਡਾਣਾ
ਤੂੰਆਪੇਦਾਤਾਆਪੇਭੁਗਤਾਜੀਹਉਤੁਧੁਬਿਨੁਅਵਰੁਜਾਣਾ
ਤੂੰਪਾਰਬ੍ਰਹਮੁਬੇਅੰਤੁਬੇਅੰਤੁਜੀਤੇਰੇਕਿਆਗੁਣਆਖਿਵਖਾਣਾ
ਜੋਸੇਵਹਿਜੋਸੇਵਹਿਤੁਧੁਜੀਜਨੁਨਾਨਕੁਤਿਨੑਕੁਰਬਾਣਾ॥੨॥
ਹਰਿਧਿਆਵਹਿਹਰਿਧਿਆਵਹਿਤੁਧੁਜੀਸੇਜਨਜੁਗਮਹਿਸੁਖਵਾਸੀ
ਸੇਮੁਕਤੁਸੇਮੁਕਤੁਭਏਜਿਨੑਹਰਿਧਿਆਇਆਜੀਉਤਿਨਟੂਟੀਜਮਕੀਫਾਸੀ
ਜਿਨਨਿਰਭਉਜਿਨੑਹਰਿਨਿਰਭਉਧਿਆਇਆਜੀਉਤਿਨਕਾਭਉਸਭੁਗਵਾਸੀ
ਜਿਨੑਸੇਵਿਆਜਿਨੑਸੇਵਿਆਮੇਰਾਹਰਿਜੀਉਤੇਹਰਿਹਰਿਰੂਪਿਸਮਾਸੀ
ਸੇਧੰਨੁਸੇਧੰਨੁਜਿਨਹਰਿਧਿਆਇਆਜੀਉਜਨੁਨਾਨਕੁਤਿਨਬਲਿਜਾਸੀ॥੩॥
ਤੇਰੀਭਗਤਿਤੇਰੀਭਗਤਿਭੰਡਾਰਜੀਭਰੇਬੇਅੰਤਬੇਅੰਤਾ
ਤੇਰੇਭਗਤਤੇਰੇਭਗਤਸਲਾਹਨਿਤੁਧੁਜੀਹਰਿਅਨਿਕਅਨੇਕਅਨੰਤਾ
ਤੇਰੀਅਨਿਕਤੇਰੀਅਨਿਕਕਰਹਿਹਰਿਪੂਜਾਜੀਤਪੁਤਾਪਹਿਜਪਹਿਬੇਅੰਤਾ
ਤੇਰੇਅਨੇਕਤੇਰੇਅਨੇਕਪੜਹਿਬਹੁਸਿੰਮ੍ਰਿਤਿਸਾਸਤਜੀਕਰਿਕਿਰਿਆਖਟੁਕਰਮਕਰੰਤਾ
ਸੇਭਗਤਸੇਭਗਤਭਲੇਜਨਨਾਨਕਜੀਜੋਭਾਵਹਿਮੇਰੇਹਰਿਭਗਵੰਤਾ॥੪॥
ਤੂੰਆਦਿਪੁਰਖੁਅਪਰੰਪਰੁਕਰਤਾਜੀਤੁਧੁਜੇਵਡੁਅਵਰੁਕੋਈ
ਤੂੰਜੁਗੁਜੁਗੁਏਕੋਸਦਾਸਦਾਤੂੰਏਕੋਜੀਤੂੰਨਿਹਚਲੁਕਰਤਾਸੋਈ
ਤੁਧੁਆਪੇਭਾਵੈਸੋਈਵਰਤੈਜੀਤੂੰਆਪੇਕਰਹਿਸੁਹੋਈ
ਤੁਧੁਆਪੇਸ੍ਰਿਸਟਿਸਭਉਪਾਈਜੀਤੁਧੁਆਪੇਸਿਰਜਿਸਭਗੋਈ
ਜਨੁਨਾਨਕੁਗੁਣਗਾਵੈਕਰਤੇਕੇਜੀਜੋਸਭਸੈਕਾਜਾਣੋਈ॥੫॥੨॥
ਸਤਿਗੁਰਪ੍ਰਸਾਦਿ
ਰਾਗੁਆਸਾਮਹਲਾਚਉਪਦੇਘਰੁ
ਸੁਣਿਵਡਾਆਖੈਸਭਕੋਈ
ਕੇਵਡੁਵਡਾਡੀਠਾਹੋਈ