GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 350
0:00 0:00
ਅੰਗ 350
0:00 0:00
Display Settings
ਜੇਸਉਵਰ੍ਹਿਆਜੀਵਣਖਾਣੁ
ਖਸਮਪਛਾਣੈਸੋਦਿਨੁਪਰਵਾਣੁ॥੨॥
ਦਰਸਨਿਦੇਖਿਐਦਇਆਹੋਇ
ਲਏਦਿਤੇਵਿਣੁਰਹੈਕੋਇ
ਰਾਜਾਨਿਆਉਕਰੇਹਥਿਹੋਇ
ਕਹੈਖੁਦਾਇਮਾਨੈਕੋਇ॥੩॥
ਮਾਣਸਮੂਰਤਿਨਾਨਕੁਨਾਮੁ
ਕਰਣੀਕੁਤਾਦਰਿਫੁਰਮਾਨੁ
ਗੁਰਪਰਸਾਦਿਜਾਣੈਮਿਹਮਾਨੁ
ਤਾਕਿਛੁਦਰਗਹਪਾਵੈਮਾਨੁ॥੪॥੪॥
ਆਸਾਮਹਲਾ
ਜੇਤਾਸਬਦੁਸੁਰਤਿਧੁਨਿਤੇਤੀਜੇਤਾਰੂਪੁਕਾਇਆਤੇਰੀ
ਤੂੰਆਪੇਰਸਨਾਆਪੇਬਸਨਾਅਵਰੁਦੂਜਾਕਹਉਮਾਈ॥੧॥
ਸਾਹਿਬੁਮੇਰਾਏਕੋਹੈ
ਏਕੋਹੈਭਾਈਏਕੋਹੈ॥੧॥ਰਹਾਉ
ਆਪੇਮਾਰੇਆਪੇਛੋਡੈਆਪੇਲੇਵੈਦੇਇ
ਆਪੇਵੇਖੈਆਪੇਵਿਗਸੈਆਪੇਨਦਰਿਕਰੇਇ॥੨॥
ਜੋਕਿਛੁਕਰਣਾਸੋਕਰਿਰਹਿਆਅਵਰੁਕਰਣਾਜਾਈ
ਜੈਸਾਵਰਤੈਤੈਸੋਕਹੀਐਸਭਤੇਰੀਵਡਿਆਈ॥੩॥
ਕਲਿਕਲਵਾਲੀਮਾਇਆਮਦੁਮੀਠਾਮਨੁਮਤਵਾਲਾਪੀਵਤੁਰਹੈ
ਆਪੇਰੂਪਕਰੇਬਹੁਭਾਂਤੀਂਨਾਨਕੁਬਪੁੜਾਏਵਕਹੈ॥੪॥੫॥
ਆਸਾਮਹਲਾ
ਵਾਜਾਮਤਿਪਖਾਵਜੁਭਾਉ
ਹੋਇਅਨੰਦੁਸਦਾਮਨਿਚਾਉ
ਏਹਾਭਗਤਿਏਹੋਤਪਤਾਉ
ਇਤੁਰੰਗਿਨਾਚਹੁਰਖਿਰਖਿਪਾਉ॥੧॥
ਪੂਰੇਤਾਲਜਾਣੈਸਾਲਾਹ
ਹੋਰੁਨਚਣਾਖੁਸੀਆਮਨਮਾਹ॥੧॥ਰਹਾਉ
ਸਤੁਸੰਤੋਖੁਵਜਹਿਦੁਇਤਾਲ
ਪੈਰੀਵਾਜਾਸਦਾਨਿਹਾਲ
ਰਾਗੁਨਾਦੁਨਹੀਦੂਜਾਭਾਉ
ਇਤੁਰੰਗਿਨਾਚਹੁਰਖਿਰਖਿਪਾਉ॥੨॥
ਭਉਫੇਰੀਹੋਵੈਮਨਚੀਤਿ
ਬਹਦਿਆਉਠਦਿਆਨੀਤਾਨੀਤਿ
ਲੇਟਣਿਲੇਟਿਜਾਣੈਤਨੁਸੁਆਹੁ
ਇਤੁਰੰਗਿਨਾਚਹੁਰਖਿਰਖਿਪਾਉ॥੩॥
ਸਿਖਸਭਾਦੀਖਿਆਕਾਭਾਉ
ਗੁਰਮੁਖਿਸੁਣਣਾਸਾਚਾਨਾਉ
ਨਾਨਕਆਖਣੁਵੇਰਾਵੇਰ
ਇਤੁਰੰਗਿਨਾਚਹੁਰਖਿਰਖਿਪੈਰ॥੪॥੬॥
ਆਸਾਮਹਲਾ
ਪਉਣੁਉਪਾਇਧਰੀਸਭਧਰਤੀਜਲਅਗਨੀਕਾਬੰਧੁਕੀਆ
ਅੰਧੁਲੈਦਹਸਿਰਿਮੂੰਡੁਕਟਾਇਆਰਾਵਣੁਮਾਰਿਕਿਆਵਡਾਭਇਆ॥੧॥
ਕਿਆਉਪਮਾਤੇਰੀਆਖੀਜਾਇ
ਤੂੰਸਰਬੇਪੂਰਿਰਹਿਆਲਿਵਲਾਇ॥੧॥ਰਹਾਉ
ਜੀਅਉਪਾਇਜੁਗਤਿਹਥਿਕੀਨੀਕਾਲੀਨਥਿਕਿਆਵਡਾਭਇਆ
ਕਿਸੁਤੂੰਪੁਰਖੁਜੋਰੂਕਉਣਕਹੀਐਸਰਬਨਿਰੰਤਰਿਰਵਿਰਹਿਆ॥੨॥
ਨਾਲਿਕੁਟੰਬੁਸਾਥਿਵਰਦਾਤਾਬ੍ਰਹਮਾਭਾਲਣਸ੍ਰਿਸਟਿਗਇਆ
ਆਗੈਅੰਤੁਪਾਇਓਤਾਕਾਕੰਸੁਛੇਦਿਕਿਆਵਡਾਭਇਆ॥੩॥
ਰਤਨਉਪਾਇਧਰੇਖੀਰੁਮਥਿਆਹੋਰਿਭਖਲਾਏਜਿਅਸੀਕੀਆ