GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 352
0:00 0:00
ਅੰਗ 352
0:00 0:00
Display Settings
ਸਤਿਗੁਰੁਸੇਵਿਪਾਏਨਿਜਥਾਉ॥੧॥
ਮਨਚੂਰੇਖਟੁਦਰਸਨਜਾਣੁ
ਸਰਬਜੋਤਿਪੂਰਨਭਗਵਾਨੁ॥੧॥ਰਹਾਉ
ਅਧਿਕਤਿਆਸਭੇਖਬਹੁਕਰੈ
ਦੁਖੁਬਿਖਿਆਸੁਖੁਤਨਿਪਰਹਰੈ
ਕਾਮੁਕ੍ਰੋਧੁਅੰਤਰਿਧਨੁਹਿਰੈ
ਦੁਬਿਧਾਛੋਡਿਨਾਮਿਨਿਸਤਰੈ॥੨॥
ਸਿਫਤਿਸਲਾਹਣੁਸਹਜਅਨੰਦ
ਸਖਾਸੈਨੁਪ੍ਰੇਮੁਗੋਬਿੰਦ
ਆਪੇਕਰੇਆਪੇਬਖਸਿੰਦੁ
ਤਨੁਮਨੁਹਰਿਪਹਿਆਗੈਜਿੰਦੁ॥੩॥
ਝੂਠਵਿਕਾਰਮਹਾਦੁਖੁਦੇਹ
ਭੇਖਵਰਨਦੀਸਹਿਸਭਿਖੇਹ
ਜੋਉਪਜੈਸੋਆਵੈਜਾਇ
ਨਾਨਕਅਸਥਿਰੁਨਾਮੁਰਜਾਇ॥੪॥੧੧॥
ਆਸਾਮਹਲਾ
ਏਕੋਸਰਵਰੁਕਮਲਅਨੂਪ
ਸਦਾਬਿਗਾਸੈਪਰਮਲਰੂਪ
ਊਜਲਮੋਤੀਚੂਗਹਿਹੰਸ
ਸਰਬਕਲਾਜਗਦੀਸੈਅੰਸ॥੧॥
ਜੋਦੀਸੈਸੋਉਪਜੈਬਿਨਸੈ
ਬਿਨੁਜਲਸਰਵਰਿਕਮਲੁਦੀਸੈ॥੧॥ਰਹਾਉ
ਬਿਰਲਾਬੂਝੈਪਾਵੈਭੇਦੁ
ਸਾਖਾਤੀਨਿਕਹੈਨਿਤਬੇਦੁ
ਨਾਦਬਿੰਦਕੀਸੁਰਤਿਸਮਾਇ
ਸਤਿਗੁਰੁਸੇਵਿਪਰਮਪਦੁਪਾਇ॥੨॥
ਮੁਕਤੋਰਾਤਉਰੰਗਿਰਵਾਂਤਉ
ਰਾਜਨਰਾਜਿਸਦਾਬਿਗਸਾਂਤਉ
ਜਿਸੁਤੂੰਰਾਖਹਿਕਿਰਪਾਧਾਰਿ
ਬੂਡਤਪਾਹਨਤਾਰਹਿਤਾਰਿ॥੩॥
ਤ੍ਰਿਭਵਣਮਹਿਜੋਤਿਤ੍ਰਿਭਵਣਮਹਿਜਾਣਿਆ
ਉਲਟਭਈਘਰੁਘਰਮਹਿਆਣਿਆ
ਅਹਿਨਿਸਿਭਗਤਿਕਰੇਲਿਵਲਾਇ
ਨਾਨਕੁਤਿਨਕੈਲਾਗੈਪਾਇ॥੪॥੧੨॥
ਆਸਾਮਹਲਾ
ਗੁਰਮਤਿਸਾਚੀਹੁਜਤਿਦੂਰਿ
ਬਹੁਤੁਸਿਆਣਪਲਾਗੈਧੂਰਿ
ਲਾਗੀਮੈਲੁਮਿਟੈਸਚਨਾਇ
ਗੁਰਪਰਸਾਦਿਰਹੈਲਿਵਲਾਇ॥੧॥
ਹੈਹਜੂਰਿਹਾਜਰੁਅਰਦਾਸਿ
ਦੁਖੁਸੁਖੁਸਾਚੁਕਰਤੇਪ੍ਰਭਪਾਸਿ॥੧॥ਰਹਾਉ
ਕੂੜੁਕਮਾਵੈਆਵੈਜਾਵੈ
ਕਹਣਿਕਥਨਿਵਾਰਾਨਹੀਆਵੈ
ਕਿਆਦੇਖਾਸੂਝਬੂਝਪਾਵੈ
ਬਿਨੁਨਾਵੈਮਨਿਤ੍ਰਿਪਤਿਆਵੈ॥੨॥
ਜੋਜਨਮੇਸੇਰੋਗਿਵਿਆਪੇ
ਹਉਮੈਮਾਇਆਦੂਖਿਸੰਤਾਪੇ
ਸੇਜਨਬਾਚੇਜੋਪ੍ਰਭਿਰਾਖੇ
ਸਤਿਗੁਰੁਸੇਵਿਅੰਮ੍ਰਿਤਰਸੁਚਾਖੇ॥੩॥
ਚਲਤਉਮਨੁਰਾਖੈਅੰਮ੍ਰਿਤੁਚਾਖੈ
ਸਤਿਗੁਰਸੇਵਿਅੰਮ੍ਰਿਤਸਬਦੁਭਾਖੈ
ਸਾਚੈਸਬਦਿਮੁਕਤਿਗਤਿਪਾਏ
ਨਾਨਕਵਿਚਹੁਆਪੁਗਵਾਏ॥੪॥੧੩॥
ਆਸਾਮਹਲਾ
ਜੋਤਿਨਿਕੀਆਸੋਸਚੁਥੀਆ
ਅੰਮ੍ਰਿਤਨਾਮੁਸਤਿਗੁਰਿਦੀਆ
ਹਿਰਦੈਨਾਮੁਨਾਹੀਮਨਿਭੰਗੁ
ਅਨਦਿਨੁਨਾਲਿਪਿਆਰੇਸੰਗੁ॥੧॥
ਹਰਿਜੀਉਰਾਖਹੁਅਪਨੀਸਰਣਾਈ