ਗੁਰਪਰਸਾਦੀਹਰਿਰਸੁਪਾਇਆਨਾਮੁਪਦਾਰਥੁਨਉਨਿਧਿਪਾਈ॥੧॥ਰਹਾਉ॥
ਕਰਮਧਰਮਸਚੁਸਾਚਾਨਾਉ॥
ਤਾਕੈਸਦਬਲਿਹਾਰੈਜਾਉ॥
ਜੋਹਰਿਰਾਤੇਸੇਜਨਪਰਵਾਣੁ॥
ਤਿਨਕੀਸੰਗਤਿਪਰਮਨਿਧਾਨੁ॥੨॥
ਹਰਿਵਰੁਜਿਨਿਪਾਇਆਧਨਨਾਰੀ॥
ਹਰਿਸਿਉਰਾਤੀਸਬਦੁਵੀਚਾਰੀ॥
ਆਪਿਤਰੈਸੰਗਤਿਕੁਲਤਾਰੈ॥
ਸਤਿਗੁਰੁਸੇਵਿਤਤੁਵੀਚਾਰੈ॥੩॥
ਹਮਰੀਜਾਤਿਪਤਿਸਚੁਨਾਉ॥
ਕਰਮਧਰਮਸੰਜਮੁਸਤਭਾਉ॥
ਨਾਨਕਬਖਸੇਪੂਛਨਹੋਇ॥
ਦੂਜਾਮੇਟੇਏਕੋਸੋਇ॥੪॥੧੪॥
ਆਸਾਮਹਲਾ੧॥
ਇਕਿਆਵਹਿਇਕਿਜਾਵਹਿਆਈ॥
ਇਕਿਹਰਿਰਾਤੇਰਹਹਿਸਮਾਈ॥
ਇਕਿਧਰਨਿਗਗਨਮਹਿਠਉਰਨਪਾਵਹਿ॥
ਸੇਕਰਮਹੀਣਹਰਿਨਾਮੁਨਧਿਆਵਹਿ॥੧॥
ਗੁਰਪੂਰੇਤੇਗਤਿਮਿਤਿਪਾਈ॥
ਇਹੁਸੰਸਾਰੁਬਿਖੁਵਤਅਤਿਭਉਜਲੁਗੁਰਸਬਦੀਹਰਿਪਾਰਿਲੰਘਾਈ॥੧॥ਰਹਾਉ॥
ਜਿਨੑਕਉਆਪਿਲਏਪ੍ਰਭੁਮੇਲਿ॥
ਤਿਨਕਉਕਾਲੁਨਸਾਕੈਪੇਲਿ॥
ਗੁਰਮੁਖਿਨਿਰਮਲਰਹਹਿਪਿਆਰੇ॥
ਜਿਉਜਲਅੰਭਊਪਰਿਕਮਲਨਿਰਾਰੇ॥੨॥
ਬੁਰਾਭਲਾਕਹੁਕਿਸਨੋਕਹੀਐ॥
ਦੀਸੈਬ੍ਰਹਮੁਗੁਰਮੁਖਿਸਚੁਲਹੀਐ॥
ਅਕਥੁਕਥਉਗੁਰਮਤਿਵੀਚਾਰੁ॥
ਮਿਲਿਗੁਰਸੰਗਤਿਪਾਵਉਪਾਰੁ॥੩॥
ਸਾਸਤਬੇਦਸਿੰਮ੍ਰਿਤਿਬਹੁਭੇਦ॥
ਅਠਸਠਿਮਜਨੁਹਰਿਰਸੁਰੇਦ॥
ਗੁਰਮੁਖਿਨਿਰਮਲੁਮੈਲੁਨਲਾਗੈ॥
ਨਾਨਕਹਿਰਦੈਨਾਮੁਵਡੇਧੁਰਿਭਾਗੈ॥੪॥੧੫॥
ਆਸਾਮਹਲਾ੧॥
ਨਿਵਿਨਿਵਿਪਾਇਲਗਉਗੁਰਅਪੁਨੇਆਤਮਰਾਮੁਨਿਹਾਰਿਆ॥
ਕਰਤਬੀਚਾਰੁਹਿਰਦੈਹਰਿਰਵਿਆਹਿਰਦੈਦੇਖਿਬੀਚਾਰਿਆ॥੧॥
ਬੋਲਹੁਰਾਮੁਕਰੇਨਿਸਤਾਰਾ॥
ਗੁਰਪਰਸਾਦਿਰਤਨੁਹਰਿਲਾਭੈਮਿਟੈਅਗਿਆਨੁਹੋਇਉਜੀਆਰਾ॥੧॥ਰਹਾਉ॥
ਰਵਨੀਰਵੈਬੰਧਨਨਹੀਤੂਟਹਿਵਿਚਿਹਉਮੈਭਰਮੁਨਜਾਈ॥
ਸਤਿਗੁਰੁਮਿਲੈਤਹਉਮੈਤੂਟੈਤਾਕੋਲੇਖੈਪਾਈ॥੨॥
ਹਰਿਹਰਿਨਾਮੁਭਗਤਿਪ੍ਰਿਅਪ੍ਰੀਤਮੁਸੁਖਸਾਗਰੁਉਰਧਾਰੇ॥
ਭਗਤਿਵਛਲੁਜਗਜੀਵਨੁਦਾਤਾਮਤਿਗੁਰਮਤਿਹਰਿਨਿਸਤਾਰੇ॥੩॥
ਮਨਸਿਉਜੂਝਿਮਰੈਪ੍ਰਭੁਪਾਏਮਨਸਾਮਨਹਿਸਮਾਏ॥
ਨਾਨਕਕ੍ਰਿਪਾਕਰੇਜਗਜੀਵਨੁਸਹਜਭਾਇਲਿਵਲਾਏ॥੪॥੧੬॥
ਆਸਾਮਹਲਾ੧॥
ਕਿਸਕਉਕਹਹਿਸੁਣਾਵਹਿਕਿਸਕਉਕਿਸੁਸਮਝਾਵਹਿਸਮਝਿਰਹੇ॥
ਕਿਸੈਪੜਾਵਹਿਪੜਿਗੁਣਿਬੂਝੇਸਤਿਗੁਰਸਬਦਿਸੰਤੋਖਿਰਹੇ॥੧॥