GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 354
0:00 0:00
ਅੰਗ 354
0:00 0:00
Display Settings
ਐਸਾਗੁਰਮਤਿਰਮਤੁਸਰੀਰਾ
ਹਰਿਭਜੁਮੇਰੇਮਨਗਹਿਰਗੰਭੀਰਾ॥੧॥ਰਹਾਉ
ਅਨਤਤਰੰਗਭਗਤਿਹਰਿਰੰਗਾ
ਅਨਦਿਨੁਸੂਚੇਹਰਿਗੁਣਸੰਗਾ
ਮਿਥਿਆਜਨਮੁਸਾਕਤਸੰਸਾਰਾ
ਰਾਮਭਗਤਿਜਨੁਰਹੈਨਿਰਾਰਾ॥੨॥
ਸੂਚੀਕਾਇਆਹਰਿਗੁਣਗਾਇਆ
ਆਤਮੁਚੀਨਿਰਹੈਲਿਵਲਾਇਆ
ਆਦਿਅਪਾਰੁਅਪਰੰਪਰੁਹੀਰਾ
ਲਾਲਿਰਤਾਮੇਰਾਮਨੁਧੀਰਾ॥੩॥
ਕਥਨੀਕਹਹਿਕਹਹਿਸੇਮੂਏ
ਸੋਪ੍ਰਭੁਦੂਰਿਨਾਹੀਪ੍ਰਭੁਤੂੰਹੈ
ਸਭੁਜਗੁਦੇਖਿਆਮਾਇਆਛਾਇਆ
ਨਾਨਕਗੁਰਮਤਿਨਾਮੁਧਿਆਇਆ॥੪॥੧੭॥
ਆਸਾਮਹਲਾਤਿਤੁਕਾ
ਕੋਈਭੀਖਕੁਭੀਖਿਆਖਾਇ
ਕੋਈਰਾਜਾਰਹਿਆਸਮਾਇ
ਕਿਸਹੀਮਾਨੁਕਿਸੈਅਪਮਾਨੁ
ਢਾਹਿਉਸਾਰੇਧਰੇਧਿਆਨੁ
ਤੁਝਤੇਵਡਾਨਾਹੀਕੋਇ
ਕਿਸੁਵੇਖਾਲੀਚੰਗਾਹੋਇ॥੧॥
ਮੈਤਾਂਨਾਮੁਤੇਰਾਆਧਾਰੁ
ਤੂੰਦਾਤਾਕਰਣਹਾਰੁਕਰਤਾਰੁ॥੧॥ਰਹਾਉ
ਵਾਟਪਾਵਉਵੀਗਾਜਾਉ
ਦਰਗਹਬੈਸਣਨਾਹੀਥਾਉ
ਮਨਕਾਅੰਧੁਲਾਮਾਇਆਕਾਬੰਧੁ
ਖੀਨਖਰਾਬੁਹੋਵੈਨਿਤਕੰਧੁ
ਖਾਣਜੀਵਣਕੀਬਹੁਤੀਆਸ
ਲੇਖੈਤੇਰੈਸਾਸਗਿਰਾਸ॥੨॥
ਅਹਿਨਿਸਿਅੰਧੁਲੇਦੀਪਕੁਦੇਇ
ਭਉਜਲਡੂਬਤਚਿੰਤਕਰੇਇ
ਕਹਹਿਸੁਣਹਿਜੋਮਾਨਹਿਨਾਉ
ਹਉਬਲਿਹਾਰੈਤਾਕੈਜਾਉ
ਨਾਨਕੁਏਕਕਹੈਅਰਦਾਸਿ
ਜੀਉਪਿੰਡੁਸਭੁਤੇਰੈਪਾਸਿ॥੩॥
ਜਾਂਤੂੰਦੇਹਿਜਪੀਤੇਰਾਨਾਉ
ਦਰਗਹਬੈਸਣਹੋਵੈਥਾਉ
ਜਾਂਤੁਧੁਭਾਵੈਤਾਦੁਰਮਤਿਜਾਇ
ਗਿਆਨਰਤਨੁਮਨਿਵਸੈਆਇ
ਨਦਰਿਕਰੇਤਾਸਤਿਗੁਰੁਮਿਲੈ
ਪ੍ਰਣਵਤਿਨਾਨਕੁਭਵਜਲੁਤਰੈ॥੪॥੧੮॥
ਆਸਾਮਹਲਾਪੰਚਪਦੇ₆
ਦੁਧਬਿਨੁਧੇਨੁਪੰਖਬਿਨੁਪੰਖੀਜਲਬਿਨੁਉਤਭੁਜਕਾਮਿਨਾਹੀ
ਕਿਆਸੁਲਤਾਨੁਸਲਾਮਵਿਹੂਣਾਅੰਧੀਕੋਠੀਤੇਰਾਨਾਮੁਨਾਹੀ॥੧॥
ਕੀਵਿਸਰਹਿਦੁਖੁਬਹੁਤਾਲਾਗੈ
ਦੁਖੁਲਾਗੈਤੂੰਵਿਸਰੁਨਾਹੀ॥੧॥ਰਹਾਉ
ਅਖੀਅੰਧੁਜੀਭਰਸੁਨਾਹੀਕੰਨੀਪਵਣੁਵਾਜੈ
ਚਰਣੀਚਲੈਪਜੂਤਾਆਗੈਵਿਣੁਸੇਵਾਫਲਲਾਗੇ॥੨॥
ਅਖਰਬਿਰਖਬਾਗਭੁਇਚੋਖੀਸਿੰਚਿਤਭਾਉਕਰੇਹੀ
ਸਭਨਾਫਲੁਲਾਗੈਨਾਮੁਏਕੋਬਿਨੁਕਰਮਾਕੈਸੇਲੇਹੀ॥੩॥
ਜੇਤੇਜੀਅਤੇਤੇਸਭਿਤੇਰੇਵਿਣੁਸੇਵਾਫਲੁਕਿਸੈਨਾਹੀ
ਦੁਖੁਸੁਖੁਭਾਣਾਤੇਰਾਹੋਵੈਵਿਣੁਨਾਵੈਜੀਉਰਹੈਨਾਹੀ॥੪॥
ਮਤਿਵਿਚਿਮਰਣੁਜੀਵਣੁਹੋਰੁਕੈਸਾਜਾਜੀਵਾਤਾਂਜੁਗਤਿਨਾਹੀ