GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 355
0:00 0:00
ਅੰਗ 355
0:00 0:00
Display Settings
ਕਹੈਨਾਨਕੁਜੀਵਾਲੇਜੀਆਜਹਭਾਵੈਤਹਰਾਖੁਤੁਹੀ॥੫॥੧੯॥
ਆਸਾਮਹਲਾ
ਕਾਇਆਬ੍ਰਹਮਾਮਨੁਹੈਧੋਤੀ
ਗਿਆਨੁਜਨੇਊਧਿਆਨੁਕੁਸਪਾਤੀ
ਹਰਿਨਾਮਾਜਸੁਜਾਚਉਨਾਉ
ਗੁਰਪਰਸਾਦੀਬ੍ਰਹਮਿਸਮਾਉ॥੧॥
ਪਾਂਡੇਐਸਾਬ੍ਰਹਮਬੀਚਾਰੁ
ਨਾਮੇਸੁਚਿਨਾਮੋਪੜਉਨਾਮੇਚਜੁਆਚਾਰੁ॥੧॥ਰਹਾਉ
ਬਾਹਰਿਜਨੇਊਜਿਚਰੁਜੋਤਿਹੈਨਾਲਿ
ਧੋਤੀਟਿਕਾਨਾਮੁਸਮਾਲਿ
ਐਥੈਓਥੈਨਿਬਹੀਨਾਲਿ
ਵਿਣੁਨਾਵੈਹੋਰਿਕਰਮਭਾਲਿ॥੨॥
ਪੂਜਾਪ੍ਰੇਮਮਾਇਆਪਰਜਾਲਿ
ਏਕੋਵੇਖਹੁਅਵਰੁਭਾਲਿ
ਚੀਨੑੈਤਤੁਗਗਨਦਸਦੁਆਰ
ਹਰਿਮੁਖਿਪਾਠਪੜੈਬੀਚਾਰ॥੩॥
ਭੋਜਨੁਭਾਉਭਰਮੁਭਉਭਾਗੈ
ਪਾਹਰੂਅਰਾਛਬਿਚੋਰੁਲਾਗੈ
ਤਿਲਕੁਲਿਲਾਟਿਜਾਣੈਪ੍ਰਭੁਏਕੁ
ਬੂਝੈਬ੍ਰਹਮੁਅੰਤਰਿਬਿਬੇਕੁ॥੪॥
ਆਚਾਰੀਨਹੀਜੀਤਿਆਜਾਇ
ਪਾਠਪੜੈਨਹੀਕੀਮਤਿਪਾਇ
ਅਸਟਦਸੀਚਹੁਭੇਦੁਪਾਇਆ
ਨਾਨਕਸਤਿਗੁਰਿਬ੍ਰਹਮੁਦਿਖਾਇਆ॥੫॥੨੦॥
ਆਸਾਮਹਲਾ
ਸੇਵਕੁਦਾਸੁਭਗਤੁਜਨੁਸੋਈ
ਠਾਕੁਰਕਾਦਾਸੁਗੁਰਮੁਖਿਹੋਈ
ਜਿਨਿਸਿਰਿਸਾਜੀਤਿਨਿਫੁਨਿਗੋਈ
ਤਿਸੁਬਿਨੁਦੂਜਾਅਵਰੁਕੋਈ॥੧॥
ਸਾਚੁਨਾਮੁਗੁਰਸਬਦਿਵੀਚਾਰਿ
ਗੁਰਮੁਖਿਸਾਚੇਸਾਚੈਦਰਬਾਰਿ॥੧॥ਰਹਾਉ
ਸਚਾਅਰਜੁਸਚੀਅਰਦਾਸਿ
ਮਹਲੀਖਸਮੁਸੁਣੇਸਾਬਾਸਿ
ਸਚੈਤਖਤਿਬੁਲਾਵੈਸੋਇ
ਦੇਵਡਿਆਈਕਰੇਸੁਹੋਇ॥੨॥
ਤੇਰਾਤਾਣੁਤੂਹੈਦੀਬਾਣੁ
ਗੁਰਕਾਸਬਦੁਸਚੁਨੀਸਾਣੁ
ਮੰਨੇਹੁਕਮੁਸੁਪਰਗਟੁਜਾਇ
ਸਚੁਨੀਸਾਣੈਠਾਕਪਾਇ॥੩॥
ਪੰਡਿਤਪੜਹਿਵਖਾਣਹਿਵੇਦੁ
ਅੰਤਰਿਵਸਤੁਜਾਣਹਿਭੇਦੁ
ਗੁਰਬਿਨੁਸੋਝੀਬੂਝਹੋਇ
ਸਾਚਾਰਵਿਰਹਿਆਪ੍ਰਭੁਸੋਇ॥੪॥
ਕਿਆਹਉਆਖਾਆਖਿਵਖਾਣੀ
ਤੂੰਆਪੇਜਾਣਹਿਸਰਬਵਿਡਾਣੀ
ਨਾਨਕਏਕੋਦਰੁਦੀਬਾਣੁ
ਗੁਰਮੁਖਿਸਾਚੁਤਹਾਗੁਦਰਾਣੁ॥੫॥੨੧॥
ਆਸਾਮਹਲਾ
ਕਾਚੀਗਾਗਰਿਦੇਹਦੁਹੇਲੀਉਪਜੈਬਿਨਸੈਦੁਖੁਪਾਈ
ਇਹੁਜਗੁਸਾਗਰੁਦੁਤਰੁਕਿਉਤਰੀਐਬਿਨੁਹਰਿਗੁਰਪਾਰਿਪਾਈ॥੧॥
ਤੁਝਬਿਨੁਅਵਰੁਕੋਈਮੇਰੇਪਿਆਰੇਤੁਝਬਿਨੁਅਵਰੁਕੋਇਹਰੇ
ਸਰਬੀਰੰਗੀਰੂਪੀਤੂੰਹੈਤਿਸੁਬਖਸੇਜਿਸੁਨਦਰਿਕਰੇ॥੧॥ਰਹਾਉ
ਸਾਸੁਬੁਰੀਘਰਿਵਾਸੁਦੇਵੈਪਿਰਸਿਉਮਿਲਣਦੇਇਬੁਰੀ
ਸਖੀਸਾਜਨੀਕੇਹਉਚਰਨਸਰੇਵਉਹਰਿਗੁਰਕਿਰਪਾਤੇਨਦਰਿਧਰੀ॥੨॥