ਆਸਪਿਆਸੀਸੇਜੈਆਵਾ॥
ਆਗੈਸਹਭਾਵਾਕਿਨਭਾਵਾ॥੨॥
ਕਿਆਜਾਨਾਕਿਆਹੋਇਗਾਰੀਮਾਈ॥
ਹਰਿਦਰਸਨਬਿਨੁਰਹਨੁਨਜਾਈ॥੧॥ਰਹਾਉ॥
ਪ੍ਰੇਮੁਨਚਾਖਿਆਮੇਰੀਤਿਸਨਬੁਝਾਨੀ॥
ਗਇਆਸੁਜੋਬਨੁਧਨਪਛੁਤਾਨੀ॥੩॥
ਅਜੈਸੁਜਾਗਉਆਸਪਿਆਸੀ॥
ਭਈਲੇਉਦਾਸੀਰਹਉਨਿਰਾਸੀ॥੧॥ਰਹਾਉ॥
ਹਉਮੈਖੋਇਕਰੇਸੀਗਾਰੁ॥
ਤਉਕਾਮਣਿਸੇਜੈਰਵੈਭਤਾਰੁ॥੪॥
ਤਉਨਾਨਕਕੰਤੈਮਨਿਭਾਵੈ॥
ਛੋਡਿਵਡਾਈਅਪਣੇਖਸਮਸਮਾਵੈ॥੧॥ਰਹਾਉ॥੨੬॥
ਆਸਾਮਹਲਾ੧॥
ਪੇਵਕੜੈਧਨਖਰੀਇਆਣੀ॥
ਤਿਸੁਸਹਕੀਮੈਸਾਰਨਜਾਣੀ॥੧॥
ਸਹੁਮੇਰਾਏਕੁਦੂਜਾਨਹੀਕੋਈ॥
ਨਦਰਿਕਰੇਮੇਲਾਵਾਹੋਈ॥੧॥ਰਹਾਉ॥
ਸਾਹੁਰੜੈਧਨਸਾਚੁਪਛਾਣਿਆ॥
ਸਹਜਿਸੁਭਾਇਅਪਣਾਪਿਰੁਜਾਣਿਆ॥੨॥
ਗੁਰਪਰਸਾਦੀਐਸੀਮਤਿਆਵੈ॥
ਤਾਂਕਾਮਣਿਕੰਤੈਮਨਿਭਾਵੈ॥੩॥
ਕਹਤੁਨਾਨਕੁਭੈਭਾਵਕਾਕਰੇਸੀਗਾਰੁ॥
ਸਦਹੀਸੇਜੈਰਵੈਭਤਾਰੁ॥੪॥੨੭॥
ਆਸਾਮਹਲਾ੧॥
ਨਕਿਸਕਾਪੂਤੁਨਕਿਸਕੀਮਾਈ॥
ਝੂਠੈਮੋਹਿਭਰਮਿਭੁਲਾਈ॥੧॥
ਮੇਰੇਸਾਹਿਬਹਉਕੀਤਾਤੇਰਾ॥
ਜਾਂਤੂੰਦੇਹਿਜਪੀਨਾਉਤੇਰਾ॥੧॥ਰਹਾਉ॥
ਬਹੁਤੇਅਉਗਣਕੂਕੈਕੋਈ॥
ਜਾਤਿਸੁਭਾਵੈਬਖਸੇਸੋਈ॥੨॥
ਗੁਰਪਰਸਾਦੀਦੁਰਮਤਿਖੋਈ॥
ਜਹਦੇਖਾਤਹਏਕੋਸੋਈ॥੩॥
ਕਹਤਨਾਨਕਐਸੀਮਤਿਆਵੈ॥
ਤਾਂਕੋਸਚੇਸਚਿਸਮਾਵੈ॥੪॥੨੮॥
ਆਸਾਮਹਲਾ੧ਦੁਪਦੇ॥
ਤਿਤੁਸਰਵਰੜੈਭਈਲੇਨਿਵਾਸਾਪਾਣੀਪਾਵਕੁਤਿਨਹਿਕੀਆ॥
ਪੰਕਜੁਮੋਹਪਗੁਨਹੀਚਾਲੈਹਮਦੇਖਾਤਹਡੂਬੀਅਲੇ॥੧॥
ਮਨਏਕੁਨਚੇਤਸਿਮੂੜਮਨਾ॥
ਹਰਿਬਿਸਰਤਤੇਰੇਗੁਣਗਲਿਆ॥੧॥ਰਹਾਉ॥
ਨਾਹਉਜਤੀਸਤੀਨਹੀਪੜਿਆਮੂਰਖਮੁਗਧਾਜਨਮੁਭਇਆ॥
ਪ੍ਰਣਵਤਿਨਾਨਕਤਿਨੑਕੀਸਰਣਾਜਿਨੑਤੂੰਨਾਹੀਵੀਸਰਿਆ॥੨॥੨੯॥
ਆਸਾਮਹਲਾ੧॥
ਛਿਅਘਰਛਿਅਗੁਰਛਿਅਉਪਦੇਸ॥
ਗੁਰਗੁਰੁਏਕੋਵੇਸਅਨੇਕ॥੧॥
ਜੈਘਰਿਕਰਤੇਕੀਰਤਿਹੋਇ॥
ਸੋਘਰੁਰਾਖੁਵਡਾਈਤੋਹਿ॥੧॥ਰਹਾਉ॥
ਵਿਸੁਏਚਸਿਆਘੜੀਆਪਹਰਾਥਿਤੀਵਾਰੀਮਾਹੁਭਇਆ॥
ਸੂਰਜੁਏਕੋਰੁਤਿਅਨੇਕਨਾਨਕਕਰਤੇਕੇਕੇਤੇਵੇਸ॥੨॥੩੦॥