ਗੁਰਕਾਦਰਸਨੁਅਗਮਅਪਾਰਾ॥੧॥
ਗੁਰਕੈਦਰਸਨਿਮੁਕਤਿਗਤਿਹੋਇ॥
ਸਾਚਾਆਪਿਵਸੈਮਨਿਸੋਇ॥੧॥ਰਹਾਉ॥
ਗੁਰਦਰਸਨਿਉਧਰੈਸੰਸਾਰਾ॥
ਜੇਕੋਲਾਏਭਾਉਪਿਆਰਾ॥
ਭਾਉਪਿਆਰਾਲਾਏਵਿਰਲਾਕੋਇ॥
ਗੁਰਕੈਦਰਸਨਿਸਦਾਸੁਖੁਹੋਇ॥੨॥
ਗੁਰਕੈਦਰਸਨਿਮੋਖਦੁਆਰੁ॥
ਸਤਿਗੁਰੁਸੇਵੈਪਰਵਾਰਸਾਧਾਰੁ॥
ਨਿਗੁਰੇਕਉਗਤਿਕਾਈਨਾਹੀ॥
ਅਵਗਣਿਮੁਠੇਚੋਟਾਖਾਹੀ॥੩॥
ਗੁਰਕੈਸਬਦਿਸੁਖੁਸਾਂਤਿਸਰੀਰ॥
ਗੁਰਮੁਖਿਤਾਕਉਲਗੈਨਪੀਰ॥
ਜਮਕਾਲੁਤਿਸੁਨੇੜਿਨਆਵੈ॥
ਨਾਨਕਗੁਰਮੁਖਿਸਾਚਿਸਮਾਵੈ॥੪॥੧॥੪੦॥
ਆਸਾਮਹਲਾ੩॥
ਸਬਦਿਮੁਆਵਿਚਹੁਆਪੁਗਵਾਇ॥
ਸਤਿਗੁਰੁਸੇਵੇਤਿਲੁਨਤਮਾਇ॥
ਨਿਰਭਉਦਾਤਾਸਦਾਮਨਿਹੋਇ॥
ਸਚੀਬਾਣੀਪਾਏਭਾਗਿਕੋਇ॥੧॥
ਗੁਣਸੰਗ੍ਰਹੁਵਿਚਹੁਅਉਗਣਜਾਹਿ॥
ਪੂਰੇਗੁਰਕੈਸਬਦਿਸਮਾਹਿ॥੧॥ਰਹਾਉ॥
ਗੁਣਾਕਾਗਾਹਕੁਹੋਵੈਸੋਗੁਣਜਾਣੈ॥
ਅੰਮ੍ਰਿਤਸਬਦਿਨਾਮੁਵਖਾਣੈ॥
ਸਾਚੀਬਾਣੀਸੂਚਾਹੋਇ॥
ਗੁਣਤੇਨਾਮੁਪਰਾਪਤਿਹੋਇ॥੨॥
ਗੁਣਅਮੋਲਕਪਾਏਨਜਾਹਿ॥
ਮਨਿਨਿਰਮਲਸਾਚੈਸਬਦਿਸਮਾਹਿ॥
ਸੇਵਡਭਾਗੀਜਿਨੑਨਾਮੁਧਿਆਇਆ॥
ਸਦਾਗੁਣਦਾਤਾਮੰਨਿਵਸਾਇਆ॥੩॥
ਜੋਗੁਣਸੰਗ੍ਰਹੈਤਿਨੑਬਲਿਹਾਰੈਜਾਉ॥
ਦਰਿਸਾਚੈਸਾਚੇਗੁਣਗਾਉ॥
ਆਪੇਦੇਵੈਸਹਜਿਸੁਭਾਇ॥
ਨਾਨਕਕੀਮਤਿਕਹਣੁਨਜਾਇ॥੪॥੨॥੪੧॥
ਆਸਾਮਹਲਾ੩॥
ਸਤਿਗੁਰਵਿਚਿਵਡੀਵਡਿਆਈ॥
ਚਿਰੀਵਿਛੁੰਨੇਮੇਲਿਮਿਲਾਈ॥
ਆਪੇਮੇਲੇਮੇਲਿਮਿਲਾਏ॥
ਆਪਣੀਕੀਮਤਿਆਪੇਪਾਏ॥੧॥
ਹਰਿਕੀਕੀਮਤਿਕਿਨਬਿਧਿਹੋਇ॥
ਹਰਿਅਪਰੰਪਰੁਅਗਮਅਗੋਚਰੁਗੁਰਕੈਸਬਦਿਮਿਲੈਜਨੁਕੋਇ॥੧॥ਰਹਾਉ॥
ਗੁਰਮੁਖਿਕੀਮਤਿਜਾਣੈਕੋਇ॥
ਵਿਰਲੇਕਰਮਿਪਰਾਪਤਿਹੋਇ॥
ਊਚੀਬਾਣੀਊਚਾਹੋਇ॥
ਗੁਰਮੁਖਿਸਬਦਿਵਖਾਣੈਕੋਇ॥੨॥
ਵਿਣੁਨਾਵੈਦੁਖੁਦਰਦੁਸਰੀਰਿ॥
ਸਤਿਗੁਰੁਭੇਟੇਤਾਉਤਰੈਪੀਰ॥
ਬਿਨੁਗੁਰਭੇਟੇਦੁਖੁਕਮਾਇ॥
ਮਨਮੁਖਿਬਹੁਤੀਮਿਲੈਸਜਾਇ॥੩॥
ਹਰਿਕਾਨਾਮੁਮੀਠਾਅਤਿਰਸੁਹੋਇ॥
ਪੀਵਤਰਹੈਪੀਆਏਸੋਇ॥
ਗੁਰਕਿਰਪਾਤੇਹਰਿਰਸੁਪਾਏ॥
ਨਾਨਕਨਾਮਿਰਤੇਗਤਿਪਾਏ॥੪॥੩॥੪੨॥
ਆਸਾਮਹਲਾ੩॥
ਮੇਰਾਪ੍ਰਭੁਸਾਚਾਗਹਿਰਗੰਭੀਰ॥
ਸੇਵਤਹੀਸੁਖੁਸਾਂਤਿਸਰੀਰ॥
ਸਬਦਿਤਰੇਜਨਸਹਜਿਸੁਭਾਇ॥
ਤਿਨਕੈਹਮਸਦਲਾਗਹਪਾਇ॥੧॥