GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 365
0:00 0:00
ਅੰਗ 365
0:00 0:00
Display Settings
ਏਹਾਭਗਤਿਜਨੁਜੀਵਤਮਰੈ
ਗੁਰਪਰਸਾਦੀਭਵਜਲੁਤਰੈ
ਗੁਰਕੈਬਚਨਿਭਗਤਿਥਾਇਪਾਇ
ਹਰਿਜੀਉਆਪਿਵਸੈਮਨਿਆਇ॥੪॥
ਹਰਿਕ੍ਰਿਪਾਕਰੇਸਤਿਗੁਰੂਮਿਲਾਏ
ਨਿਹਚਲਭਗਤਿਹਰਿਸਿਉਚਿਤੁਲਾਏ
ਭਗਤਿਰਤੇਤਿਨੑਸਚੀਸੋਇ
ਨਾਨਕਨਾਮਿਰਤੇਸੁਖੁਹੋਇ॥੫॥੧੨॥੫੧॥
ਆਸਾਘਰੁਕਾਫੀਮਹਲਾ
ਸਤਿਗੁਰਪ੍ਰਸਾਦਿ
ਹਰਿਕੈਭਾਣੈਸਤਿਗੁਰੁਮਿਲੈਸਚੁਸੋਝੀਹੋਈ
ਗੁਰਪਰਸਾਦੀਮਨਿਵਸੈਹਰਿਬੂਝੈਸੋਈ॥੧॥
ਮੈਸਹੁਦਾਤਾਏਕੁਹੈਅਵਰੁਨਾਹੀਕੋਈ
ਗੁਰਕਿਰਪਾਤੇਮਨਿਵਸੈਤਾਸਦਾਸੁਖੁਹੋਈ॥੧॥ਰਹਾਉ
ਇਸੁਜੁਗਮਹਿਨਿਰਭਉਹਰਿਨਾਮੁਹੈਪਾਈਐਗੁਰਵੀਚਾਰਿ
ਬਿਨੁਨਾਵੈਜਮਕੈਵਸਿਹੈਮਨਮੁਖਿਅੰਧਗਵਾਰਿ॥੨॥
ਹਰਿਕੈਭਾਣੈਜਨੁਸੇਵਾਕਰੈਬੂਝੈਸਚੁਸੋਈ
ਹਰਿਕੈਭਾਣੈਸਾਲਾਹੀਐਭਾਣੈਮੰਨਿਐਸੁਖੁਹੋਈ॥੩॥
ਹਰਿਕੈਭਾਣੈਜਨਮੁਪਦਾਰਥੁਪਾਇਆਮਤਿਊਤਮਹੋਈ
ਨਾਨਕਨਾਮੁਸਲਾਹਿਤੂੰਗੁਰਮੁਖਿਗਤਿਹੋਈ॥੪॥੩੯॥੧੩॥੫੨॥
ਆਸਾਮਹਲਾਘਰੁ
ਸਤਿਗੁਰਪ੍ਰਸਾਦਿ
ਤੂੰਕਰਤਾਸਚਿਆਰੁਮੈਡਾਸਾਂਈ
ਜੋਤਉਭਾਵੈਸੋਈਥੀਸੀਜੋਤੂੰਦੇਹਿਸੋਈਹਉਪਾਈ॥੧॥ਰਹਾਉ
ਸਭਤੇਰੀਤੂੰਸਭਨੀਧਿਆਇਆ
ਜਿਸਨੋਕ੍ਰਿਪਾਕਰਹਿਤਿਨਿਨਾਮਰਤਨੁਪਾਇਆ
ਗੁਰਮੁਖਿਲਾਧਾਮਨਮੁਖਿਗਵਾਇਆ
ਤੁਧੁਆਪਿਵਿਛੋੜਿਆਆਪਿਮਿਲਾਇਆ॥੧॥
ਤੂੰਦਰੀਆਉਸਭਤੁਝਹੀਮਾਹਿ
ਤੁਝਬਿਨੁਦੂਜਾਕੋਈਨਾਹਿ
ਜੀਅਜੰਤਸਭਿਤੇਰਾਖੇਲੁ
ਵਿਜੋਗਿਮਿਲਿਵਿਛੁੜਿਆਸੰਜੋਗੀਮੇਲੁ॥੨॥
ਜਿਸਨੋਤੂਜਾਣਾਇਹਿਸੋਈਜਨੁਜਾਣੈ
ਹਰਿਗੁਣਸਦਹੀਆਖਿਵਖਾਣੈ
ਜਿਨਿਹਰਿਸੇਵਿਆਤਿਨਿਸੁਖੁਪਾਇਆ
ਸਹਜੇਹੀਹਰਿਨਾਮਿਸਮਾਇਆ॥੩॥
ਤੂਆਪੇਕਰਤਾਤੇਰਾਕੀਆਸਭੁਹੋਇ
ਤੁਧੁਬਿਨੁਦੂਜਾਅਵਰੁਕੋਇ
ਤੂਕਰਿਕਰਿਵੇਖਹਿਜਾਣਹਿਸੋਇ
ਜਨਨਾਨਕਗੁਰਮੁਖਿਪਰਗਟੁਹੋਇ॥੪॥੧॥੫੩॥