ਵਡਾਵਡਾਹਰਿਭਾਗਕਰਿਪਾਇਆ॥
ਨਾਨਕਗੁਰਮੁਖਿਨਾਮੁਦਿਵਾਇਆ॥੪॥੪॥੫੬॥
ਆਸਾਮਹਲਾ੪॥
ਗੁਣਗਾਵਾਗੁਣਬੋਲੀਬਾਣੀ॥
ਗੁਰਮੁਖਿਹਰਿਗੁਣਆਖਿਵਖਾਣੀ॥੧॥
ਜਪਿਜਪਿਨਾਮੁਮਨਿਭਇਆਅਨੰਦਾ॥
ਸਤਿਸਤਿਸਤਿਗੁਰਿਨਾਮੁਦਿੜਾਇਆਰਸਿਗਾਏਗੁਣਪਰਮਾਨੰਦਾ॥੧॥ਰਹਾਉ॥
ਹਰਿਗੁਣਗਾਵੈਹਰਿਜਨਲੋਗਾ॥
ਵਡੈਭਾਗਿਪਾਏਹਰਿਨਿਰਜੋਗਾ॥੨॥
ਗੁਣਵਿਹੂਣਮਾਇਆਮਲੁਧਾਰੀ॥
ਵਿਣੁਗੁਣਜਨਮਿਮੁਏਅਹੰਕਾਰੀ॥੩॥
ਸਰੀਰਿਸਰੋਵਰਿਗੁਣਪਰਗਟੁਕੀਏ॥
ਨਾਨਕਗੁਰਮੁਖਿਮਥਿਤਤੁਕਢੀਏ॥੪॥੫॥੫੭॥
ਆਸਾਮਹਲਾ੪॥
ਨਾਮੁਸੁਣੀਨਾਮੋਮਨਿਭਾਵੈ॥
ਵਡੈਭਾਗਿਗੁਰਮੁਖਿਹਰਿਪਾਵੈ॥੧॥
ਨਾਮੁਜਪਹੁਗੁਰਮੁਖਿਪਰਗਾਸਾ॥
ਨਾਮਬਿਨਾਮੈਧਰਨਹੀਕਾਈਨਾਮੁਰਵਿਆਸਭਸਾਸਗਿਰਾਸਾ॥੧॥ਰਹਾਉ॥
ਨਾਮੈਸੁਰਤਿਸੁਨੀਮਨਿਭਾਈ॥
ਜੋਨਾਮੁਸੁਨਾਵੈਸੋਮੇਰਾਮੀਤੁਸਖਾਈ॥੨॥
ਨਾਮਹੀਣਗਏਮੂੜਨੰਗਾ॥
ਪਚਿਪਚਿਮੁਏਬਿਖੁਦੇਖਿਪਤੰਗਾ॥੩॥
ਆਪੇਥਾਪੇਥਾਪਿਉਥਾਪੇ॥
ਨਾਨਕਨਾਮੁਦੇਵੈਹਰਿਆਪੇ॥੪॥੬॥੫੮॥
ਆਸਾਮਹਲਾ੪॥
ਗੁਰਮੁਖਿਹਰਿਹਰਿਵੇਲਿਵਧਾਈ॥
ਫਲਲਾਗੇਹਰਿਰਸਕਰਸਾਈ॥੧॥
ਹਰਿਹਰਿਨਾਮੁਜਪਿਅਨਤਤਰੰਗਾ॥
ਜਪਿਜਪਿਨਾਮੁਗੁਰਮਤਿਸਾਲਾਹੀਮਾਰਿਆਕਾਲੁਜਮਕੰਕਰਭੁਇਅੰਗਾ॥੧॥ਰਹਾਉ॥
ਹਰਿਹਰਿਗੁਰਮਹਿਭਗਤਿਰਖਾਈ॥
ਗੁਰੁਤੁਠਾਸਿਖਦੇਵੈਮੇਰੇਭਾਈ॥੨॥
ਹਉਮੈਕਰਮਕਿਛੁਬਿਧਿਨਹੀਜਾਣੈ॥
ਜਿਉਕੁੰਚਰੁਨਾਇਖਾਕੁਸਿਰਿਛਾਣੈ॥੩॥
ਜੇਵਡਭਾਗਹੋਵਹਿਵਡਊਚੇ॥
ਨਾਨਕਨਾਮੁਜਪਹਿਸਚਿਸੂਚੇ॥੪॥੭॥੫੯॥
ਆਸਾਮਹਲਾ੪॥
ਹਰਿਹਰਿਨਾਮਕੀਮਨਿਭੂਖਲਗਾਈ॥
ਨਾਮਿਸੁਨਿਐਮਨੁਤ੍ਰਿਪਤੈਮੇਰੇਭਾਈ॥੧॥
ਨਾਮੁਜਪਹੁਮੇਰੇਗੁਰਸਿਖਮੀਤਾ॥
ਨਾਮੁਜਪਹੁਨਾਮੇਸੁਖੁਪਾਵਹੁਨਾਮੁਰਖਹੁਗੁਰਮਤਿਮਨਿਚੀਤਾ॥੧॥ਰਹਾਉ॥
ਨਾਮੋਨਾਮੁਸੁਣੀਮਨੁਸਰਸਾ॥
ਨਾਮੁਲਾਹਾਲੈਗੁਰਮਤਿਬਿਗਸਾ॥੨॥
ਨਾਮਬਿਨਾਕੁਸਟੀਮੋਹਅੰਧਾ॥
ਸਭਨਿਹਫਲਕਰਮਕੀਏਦੁਖੁਧੰਧਾ॥੩॥
ਹਰਿਹਰਿਹਰਿਜਸੁਜਪੈਵਡਭਾਗੀ॥
ਨਾਨਕਗੁਰਮਤਿਨਾਮਿਲਿਵਲਾਗੀ॥੪॥੮॥੬੦॥