GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 368
0:00 0:00
ਅੰਗ 368
0:00 0:00
Display Settings
ਸਤਿਗੁਰਪ੍ਰਸਾਦਿ
ਮਹਲਾਰਾਗੁਆਸਾਘਰੁਕੇ
ਹਥਿਕਰਿਤੰਤੁਵਜਾਵੈਜੋਗੀਥੋਥਰਵਾਜੈਬੇਨ
ਗੁਰਮਤਿਹਰਿਗੁਣਬੋਲਹੁਜੋਗੀਇਹੁਮਨੂਆਹਰਿਰੰਗਿਭੇਨ॥੧॥
ਜੋਗੀਹਰਿਦੇਹੁਮਤੀਉਪਦੇਸੁ
ਜੁਗੁਜੁਗੁਹਰਿਹਰਿਏਕੋਵਰਤੈਤਿਸੁਆਗੈਹਮਆਦੇਸੁ॥੧॥ਰਹਾਉ
ਗਾਵਹਿਰਾਗਭਾਤਿਬਹੁਬੋਲਹਿਇਹੁਮਨੂਆਖੇਲੈਖੇਲ
ਜੋਵਹਿਕੂਪਸਿੰਚਨਕਉਬਸੁਧਾਉਠਿਬੈਲਗਏਚਰਿਬੇਲ॥੨॥
ਕਾਇਆਨਗਰਮਹਿਕਰਮਹਰਿਬੋਵਹੁਹਰਿਜਾਮੈਹਰਿਆਖੇਤੁ
ਮਨੂਆਅਸਥਿਰੁਬੈਲੁਮਨੁਜੋਵਹੁਹਰਿਸਿੰਚਹੁਗੁਰਮਤਿਜੇਤੁ॥੩॥
ਜੋਗੀਜੰਗਮਸ੍ਰਿਸਟਿਸਭਤੁਮਰੀਜੋਦੇਹੁਮਤੀਤਿਤੁਚੇਲ
ਜਨਨਾਨਕਕੇਪ੍ਰਭਅੰਤਰਜਾਮੀਹਰਿਲਾਵਹੁਮਨੂਆਪੇਲ॥੪॥੯॥੬੧॥
ਆਸਾਮਹਲਾ
ਕਬਕੋਭਾਲੈਘੁੰਘਰੂਤਾਲਾਕਬਕੋਬਜਾਵੈਰਬਾਬੁ
ਆਵਤਜਾਤਬਾਰਖਿਨੁਲਾਗੈਹਉਤਬਲਗੁਸਮਾਰਉਨਾਮੁ॥੧॥
ਮੇਰੈਮਨਿਐਸੀਭਗਤਿਬਨਿਆਈ
ਹਉਹਰਿਬਿਨੁਖਿਨੁਪਲੁਰਹਿਸਕਉਜੈਸੇਜਲਬਿਨੁਮੀਨੁਮਰਿਜਾਈ॥੧॥ਰਹਾਉ
ਕਬਕੋਊਮੇਲੈਪੰਚਸਤਗਾਇਣਕਬਕੋਰਾਗਧੁਨਿਉਠਾਵੈ
ਮੇਲਤਚੁਨਤਖਿਨੁਪਲੁਚਸਾਲਾਗੈਤਬਲਗੁਮੇਰਾਮਨੁਰਾਮਗੁਨਗਾਵੈ॥੨॥
ਕਬਕੋਨਾਚੈਪਾਵਪਸਾਰੈਕਬਕੋਹਾਥਪਸਾਰੈ
ਹਾਥਪਾਵਪਸਾਰਤਬਿਲਮੁਤਿਲੁਲਾਗੈਤਬਲਗੁਮੇਰਾਮਨੁਰਾਮਸਮੑਾਰੈ॥੩॥
ਕਬਕੋਊਲੋਗਨਕਉਪਤੀਆਵੈਲੋਕਿਪਤੀਣੈਨਾਪਤਿਹੋਇ
ਜਨਨਾਨਕਹਰਿਹਿਰਦੈਸਦਧਿਆਵਹੁਤਾਜੈਜੈਕਰੇਸਭੁਕੋਇ॥੪॥੧੦॥੬੨॥
ਆਸਾਮਹਲਾ
ਸਤਿਸੰਗਤਿਮਿਲੀਐਹਰਿਸਾਧੂਮਿਲਿਸੰਗਤਿਹਰਿਗੁਣਗਾਇ
ਗਿਆਨਰਤਨੁਬਲਿਆਘਟਿਚਾਨਣੁਅਗਿਆਨੁਅੰਧੇਰਾਜਾਇ॥੧॥
ਹਰਿਜਨਨਾਚਹੁਹਰਿਹਰਿਧਿਆਇ
ਐਸੇਸੰਤਮਿਲਹਿਮੇਰੇਭਾਈਹਮਜਨਕੇਧੋਵਹਪਾਇ॥੧॥ਰਹਾਉ
ਹਰਿਹਰਿਨਾਮੁਜਪਹੁਮਨਮੇਰੇਅਨਦਿਨੁਹਰਿਲਿਵਲਾਇ
ਜੋਇਛਹੁਸੋਈਫਲੁਪਾਵਹੁਫਿਰਿਭੂਖਲਾਗੈਆਇ॥੨॥
ਆਪੇਹਰਿਅਪਰੰਪਰੁਕਰਤਾਹਰਿਆਪੇਬੋਲਿਬੁਲਾਇ
ਸੇਈਸੰਤਭਲੇਤੁਧੁਭਾਵਹਿਜਿਨੑਕੀਪਤਿਪਾਵਹਿਥਾਇ॥੩॥
ਨਾਨਕੁਆਖਿਰਾਜੈਹਰਿਗੁਣਜਿਉਆਖੈਤਿਉਸੁਖੁਪਾਇ
ਭਗਤਿਭੰਡਾਰਦੀਏਹਰਿਅਪੁਨੇਗੁਣਗਾਹਕੁਵਣਜਿਲੈਜਾਇ॥੪॥੧੧॥੬੩॥