ੴਸਤਿਗੁਰਪ੍ਰਸਾਦਿ॥
ਰਾਗੁਆਸਾਘਰੁ੮ਕੇਕਾਫੀ₂ਮਹਲਾ੪॥
ਆਇਆਮਰਣੁਧੁਰਾਹੁਹਉਮੈਰੋਈਐ॥
ਗੁਰਮੁਖਿਨਾਮੁਧਿਆਇਅਸਥਿਰੁਹੋਈਐ॥੧॥
ਗੁਰਪੂਰੇਸਾਬਾਸਿਚਲਣੁਜਾਣਿਆ॥
ਲਾਹਾਨਾਮੁਸੁਸਾਰੁਸਬਦਿਸਮਾਣਿਆ॥੧॥ਰਹਾਉ॥
ਪੂਰਬਿਲਿਖੇਡੇਹਸਿਆਏਮਾਇਆ॥
ਚਲਣੁਅਜੁਕਿਕਲਿੑਧੁਰਹੁਫੁਰਮਾਇਆ॥੨॥
ਬਿਰਥਾਜਨਮੁਤਿਨਾਜਿਨੑੀਨਾਮੁਵਿਸਾਰਿਆ॥
ਜੂਐਖੇਲਣੁਜਗਿਕਿਇਹੁਮਨੁਹਾਰਿਆ॥੩॥
ਜੀਵਣਿਮਰਣਿਸੁਖੁਹੋਇਜਿਨੑਾਗੁਰੁਪਾਇਆ॥
ਨਾਨਕਸਚੇਸਚਿਸਚਿਸਮਾਇਆ॥੪॥੧੨॥੬੪॥
ਆਸਾਮਹਲਾ੪॥
ਜਨਮੁਪਦਾਰਥੁਪਾਇਨਾਮੁਧਿਆਇਆ॥
ਗੁਰਪਰਸਾਦੀਬੁਝਿਸਚਿਸਮਾਇਆ॥੧॥
ਜਿਨੑਧੁਰਿਲਿਖਿਆਲੇਖੁਤਿਨੑੀਨਾਮੁਕਮਾਇਆ॥
ਦਰਿਸਚੈਸਚਿਆਰਮਹਲਿਬੁਲਾਇਆ॥੧॥ਰਹਾਉ॥
ਅੰਤਰਿਨਾਮੁਨਿਧਾਨੁਗੁਰਮੁਖਿਪਾਈਐ॥
ਅਨਦਿਨੁਨਾਮੁਧਿਆਇਹਰਿਗੁਣਗਾਈਐ॥੨॥
ਅੰਤਰਿਵਸਤੁਅਨੇਕਮਨਮੁਖਿਨਹੀਪਾਈਐ॥
ਹਉਮੈਗਰਬੈਗਰਬੁਆਪਿਖੁਆਈਐ॥੩॥
ਨਾਨਕਆਪੇਆਪਿਆਪਿਖੁਆਈਐ॥
ਗੁਰਮਤਿਮਨਿਪਰਗਾਸੁਸਚਾਪਾਈਐ॥੪॥੧੩॥੬੫॥
ਰਾਗੁਆਸਾਵਰੀਘਰੁ੧੬ਕੇ੨ਮਹਲਾ੪ਸੁਧੰਗ॥
ੴਸਤਿਗੁਰਪ੍ਰਸਾਦਿ॥
ਹਉਅਨਦਿਨੁਹਰਿਨਾਮੁਕੀਰਤਨੁਕਰਉ॥
ਸਤਿਗੁਰਿਮੋਕਉਹਰਿਨਾਮੁਬਤਾਇਆਹਉਹਰਿਬਿਨੁਖਿਨੁਪਲੁਰਹਿਨਸਕਉ॥੧॥ਰਹਾਉ॥
ਹਮਰੈਸ੍ਰਵਣੁਸਿਮਰਨੁਹਰਿਕੀਰਤਨੁਹਉਹਰਿਬਿਨੁਰਹਿਨਸਕਉਹਉਇਕੁਖਿਨੁ॥
ਜੈਸੇਹੰਸੁਸਰਵਰਬਿਨੁਰਹਿਨਸਕੈਤੈਸੇਹਰਿਜਨੁਕਿਉਰਹੈਹਰਿਸੇਵਾਬਿਨੁ॥੧॥
ਕਿਨਹੂੰਪ੍ਰੀਤਿਲਾਈਦੂਜਾਭਾਉਰਿਦਧਾਰਿਕਿਨਹੂੰਪ੍ਰੀਤਿਲਾਈਮੋਹਅਪਮਾਨ॥
ਹਰਿਜਨਪ੍ਰੀਤਿਲਾਈਹਰਿਨਿਰਬਾਣਪਦਨਾਨਕਸਿਮਰਤਹਰਿਹਰਿਭਗਵਾਨ॥੨॥੧੪॥੬੬॥
ਆਸਾਵਰੀਮਹਲਾ੪॥
ਮਾਈਮੋਰੋਪ੍ਰੀਤਮੁਰਾਮੁਬਤਾਵਹੁਰੀਮਾਈ॥
ਹਉਹਰਿਬਿਨੁਖਿਨੁਪਲੁਰਹਿਨਸਕਉਜੈਸੇਕਰਹਲੁਬੇਲਿਰੀਝਾਈ॥੧॥ਰਹਾਉ॥
ਹਮਰਾਮਨੁਬੈਰਾਗਬਿਰਕਤੁਭਇਓਹਰਿਦਰਸਨਮੀਤਕੈਤਾਈ॥
ਜੈਸੇਅਲਿਕਮਲਾਬਿਨੁਰਹਿਨਸਕੈਤੈਸੇਮੋਹਿਹਰਿਬਿਨੁਰਹਨੁਨਜਾਈ॥੧॥