GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 37
0:00 0:00
ਅੰਗ 37
0:00 0:00
Display Settings
ਬਿਨੁਸਤਿਗੁਰਕਿਨੈਪਾਇਓਕਰਿਵੇਖਹੁਮਨਿਵੀਚਾਰਿ
ਮਨਮੁਖਮੈਲੁਉਤਰੈਜਿਚਰੁਗੁਰਸਬਦਿਕਰੇਪਿਆਰੁ॥੧॥
ਮਨਮੇਰੇਸਤਿਗੁਰਕੈਭਾਣੈਚਲੁ
ਨਿਜਘਰਿਵਸਹਿਅੰਮ੍ਰਿਤੁਪੀਵਹਿਤਾਸੁਖਲਹਹਿਮਹਲੁ॥੧॥ਰਹਾਉ
ਅਉਗਣਵੰਤੀਗੁਣੁਕੋਨਹੀਬਹਣਿਮਿਲੈਹਦੂਰਿ
ਮਨਮੁਖਿਸਬਦੁਜਾਣਈਅਵਗਣਿਸੋਪ੍ਰਭੁਦੂਰਿ
ਜਿਨੀਸਚੁਪਛਾਣਿਆਸਚਿਰਤੇਭਰਪੂਰਿ
ਗੁਰਸਬਦੀਮਨੁਬੇਧਿਆਪ੍ਰਭੁਮਿਲਿਆਆਪਿਹਦੂਰਿ॥੨॥
ਆਪੇਰੰਗਣਿਰੰਗਿਓਨੁਸਬਦੇਲਇਓਨੁਮਿਲਾਇ
ਸਚਾਰੰਗੁਉਤਰੈਜੋਸਚਿਰਤੇਲਿਵਲਾਇ
ਚਾਰੇਕੁੰਡਾਭਵਿਥਕੇਮਨਮੁਖਬੂਝਪਾਇ
ਜਿਸੁਸਤਿਗੁਰੁਮੇਲੇਸੋਮਿਲੈਸਚੈਸਬਦਿਸਮਾਇ॥੩॥
ਮਿਤ੍ਰਘਣੇਰੇਕਰਿਥਕੀਮੇਰਾਦੁਖੁਕਾਟੈਕੋਇ
ਮਿਲਿਪ੍ਰੀਤਮਦੁਖੁਕਟਿਆਸਬਦਿਮਿਲਾਵਾਹੋਇ
ਸਚੁਖਟਣਾਸਚੁਰਾਸਿਹੈਸਚੇਸਚੀਸੋਇ
ਸਚਿਮਿਲੇਸੇਵਿਛੁੜਹਿਨਾਨਕਗੁਰਮੁਖਿਹੋਇ॥੪॥੨੬॥੫੯॥
ਸਿਰੀਰਾਗੁਮਹਲਾ
ਆਪੇਕਾਰਣੁਕਰਤਾਕਰੇਸ੍ਰਿਸਟਿਦੇਖੈਆਪਿਉਪਾਇ
ਸਭਏਕੋਇਕੁਵਰਤਦਾਅਲਖੁਲਖਿਆਜਾਇ
ਆਪੇਪ੍ਰਭੂਦਇਆਲੁਹੈਆਪੇਦੇਇਬੁਝਾਇ
ਗੁਰਮਤੀਸਦਮਨਿਵਸਿਆਸਚਿਰਹੇਲਿਵਲਾਇ॥੧॥
ਮਨਮੇਰੇਗੁਰਕੀਮੰਨਿਲੈਰਜਾਇ
ਮਨੁਤਨੁਸੀਤਲੁਸਭੁਥੀਐਨਾਮੁਵਸੈਮਨਿਆਇ॥੧॥ਰਹਾਉ
ਜਿਨਿਕਰਿਕਾਰਣੁਧਾਰਿਆਸੋਈਸਾਰਕਰੇਇ
ਗੁਰਕੈਸਬਦਿਪਛਾਣੀਐਜਾਆਪੇਨਦਰਿਕਰੇਇ
ਸੇਜਨਸਬਦੇਸੋਹਣੇਤਿਤੁਸਚੈਦਰਬਾਰਿ
ਗੁਰਮੁਖਿਸਚੈਸਬਦਿਰਤੇਆਪਿਮੇਲੇਕਰਤਾਰਿ॥੨॥
ਗੁਰਮਤੀਸਚੁਸਲਾਹਣਾਜਿਸਦਾਅੰਤੁਪਾਰਾਵਾਰੁ
ਘਟਿਘਟਿਆਪੇਹੁਕਮਿਵਸੈਹੁਕਮੇਕਰੇਬੀਚਾਰੁ
ਗੁਰਸਬਦੀਸਾਲਾਹੀਐਹਉਮੈਵਿਚਹੁਖੋਇ
ਸਾਧਨਨਾਵੈਬਾਹਰੀਅਵਗਣਵੰਤੀਰੋਇ॥੩॥
ਸਚੁਸਲਾਹੀਸਚਿਲਗਾਸਚੈਨਾਇਤ੍ਰਿਪਤਿਹੋਇ
ਗੁਣਵੀਚਾਰੀਗੁਣਸੰਗ੍ਰਹਾਅਵਗਣਕਢਾਧੋਇ
ਆਪੇਮੇਲਿਮਿਲਾਇਦਾਫਿਰਿਵੇਛੋੜਾਹੋਇ
ਨਾਨਕਗੁਰੁਸਾਲਾਹੀਆਪਣਾਜਿਦੂਪਾਈਪ੍ਰਭੁਸੋਇ॥੪॥੨੭॥੬੦॥
ਸਿਰੀਰਾਗੁਮਹਲਾ
ਸੁਣਿਸੁਣਿਕਾਮਗਹੇਲੀਏਕਿਆਚਲਹਿਬਾਹਲੁਡਾਇ
ਆਪਣਾਪਿਰੁਪਛਾਣਹੀਕਿਆਮੁਹੁਦੇਸਹਿਜਾਇ
ਜਿਨੀਸਖਂੀਕੰਤੁਪਛਾਣਿਆਹਉਤਿਨਕੈਲਾਗਉਪਾਇ
ਤਿਨਹੀਜੈਸੀਥੀਰਹਾਸਤਿਸੰਗਤਿਮੇਲਿਮਿਲਾਇ॥੧॥