GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 370
0:00 0:00
ਅੰਗ 370
0:00 0:00
Display Settings
ਰਾਖੁਸਰਣਿਜਗਦੀਸੁਰਪਿਆਰੇਮੋਹਿਸਰਧਾਪੂਰਿਹਰਿਗੁਸਾਈ
ਜਨਨਾਨਕਕੈਮਨਿਅਨਦੁਹੋਤਹੈਹਰਿਦਰਸਨੁਨਿਮਖਦਿਖਾਈ॥੨॥੩੯॥੧੩॥੧੫॥੬੭॥
ਰਾਗੁਆਸਾਘਰੁਮਹਲਾ
ਸਤਿਗੁਰਪ੍ਰਸਾਦਿ
ਜਿਨਿਲਾਈਪ੍ਰੀਤਿਸੋਈਫਿਰਿਖਾਇਆ
ਜਿਨਿਸੁਖਿਬੈਠਾਲੀਤਿਸੁਭਉਬਹੁਤੁਦਿਖਾਇਆ
ਭਾਈਮੀਤਕੁਟੰਬਦੇਖਿਬਿਬਾਦੇ
ਹਮਆਈਵਸਗਤਿਗੁਰਪਰਸਾਦੇ॥੧॥
ਐਸਾਦੇਖਿਬਿਮੋਹਿਤਹੋਏ
ਸਾਧਿਕਸਿਧਸੁਰਦੇਵਮਨੁਖਾਬਿਨੁਸਾਧੂਸਭਿਧ੍ਰੋਹਨਿਧ੍ਰੋਹੇ॥੧॥ਰਹਾਉ
ਇਕਿਫਿਰਹਿਉਦਾਸੀਤਿਨੑਕਾਮਿਵਿਆਪੈ
ਇਕਿਸੰਚਹਿਗਿਰਹੀਤਿਨੑਹੋਇਆਪੈ
ਇਕਿਸਤੀਕਹਾਵਹਿਤਿਨੑਬਹੁਤੁਕਲਪਾਵੈ
ਹਮਹਰਿਰਾਖੇਲਗਿਸਤਿਗੁਰਪਾਵੈ॥੨॥
ਤਪੁਕਰਤੇਤਪਸੀਭੂਲਾਏ
ਪੰਡਿਤਮੋਹੇਲੋਭਿਸਬਾਏ
ਤ੍ਰੈਗੁਣਮੋਹੇਮੋਹਿਆਆਕਾਸੁ
ਹਮਸਤਿਗੁਰਰਾਖੇਦੇਕਰਿਹਾਥੁ॥੩॥
ਗਿਆਨੀਕੀਹੋਇਵਰਤੀਦਾਸਿ
ਕਰਜੋੜੇਸੇਵਾਕਰੇਅਰਦਾਸਿ
ਜੋਤੂੰਕਹਹਿਸੁਕਾਰਕਮਾਵਾ
ਜਨਨਾਨਕਗੁਰਮੁਖਨੇੜਿਆਵਾ॥੪॥੧॥
ਆਸਾਮਹਲਾ
ਸਸੂਤੇਪਿਰਿਕੀਨੀਵਾਖਿ
ਦੇਰਜਿਠਾਣੀਮੁਈਦੂਖਿਸੰਤਾਪਿ
ਘਰਕੇਜਿਠੇਰੇਕੀਚੂਕੀਕਾਣਿ
ਪਿਰਿਰਖਿਆਕੀਨੀਸੁਘੜਸੁਜਾਣਿ॥੧॥
ਸੁਨਹੁਲੋਕਾਮੈਪ੍ਰੇਮਰਸੁਪਾਇਆ
ਦੁਰਜਨਮਾਰੇਵੈਰੀਸੰਘਾਰੇਸਤਿਗੁਰਿਮੋਕਉਹਰਿਨਾਮੁਦਿਵਾਇਆ॥੧॥ਰਹਾਉ
ਪ੍ਰਥਮੇਤਿਆਗੀਹਉਮੈਪ੍ਰੀਤਿ
ਦੁਤੀਆਤਿਆਗੀਲੋਗਾਰੀਤਿ
ਤ੍ਰੈਗੁਣਤਿਆਗਿਦੁਰਜਨਮੀਤਸਮਾਨੇ
ਤੁਰੀਆਗੁਣੁਮਿਲਿਸਾਧਪਛਾਨੇ॥੨॥
ਸਹਜਗੁਫਾਮਹਿਆਸਣੁਬਾਧਿਆ
ਜੋਤਿਸਰੂਪਅਨਾਹਦੁਵਾਜਿਆ
ਮਹਾਅਨੰਦੁਗੁਰਸਬਦੁਵੀਚਾਰਿ
ਪ੍ਰਿਅਸਿਉਰਾਤੀਧਨਸੋਹਾਗਣਿਨਾਰਿ॥੩॥
ਜਨਨਾਨਕੁਬੋਲੇਬ੍ਰਹਮਬੀਚਾਰੁ
ਜੋਸੁਣੇਕਮਾਵੈਸੁਉਤਰੈਪਾਰਿ
ਜਨਮਿਮਰੈਆਵੈਜਾਇ
ਹਰਿਸੇਤੀਓਹੁਰਹੈਸਮਾਇ॥੪॥੨॥
ਆਸਾਮਹਲਾ
ਨਿਜਭਗਤੀਸੀਲਵੰਤੀਨਾਰਿ
ਰੂਪਿਅਨੂਪਪੂਰੀਆਚਾਰਿ
ਜਿਤੁਗ੍ਰਿਹਿਵਸੈਸੋਗ੍ਰਿਹੁਸੋਭਾਵੰਤਾ
ਗੁਰਮੁਖਿਪਾਈਕਿਨੈਵਿਰਲੈਜੰਤਾ॥੧॥
ਸੁਕਰਣੀਕਾਮਣਿਗੁਰਮਿਲਿਹਮਪਾਈ