GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 371
0:00 0:00
ਅੰਗ 371
0:00 0:00
Display Settings
ਜਜਿਕਾਜਿਪਰਥਾਇਸੁਹਾਈ॥੧॥ਰਹਾਉ
ਜਿਚਰੁਵਸੀਪਿਤਾਕੈਸਾਥਿ
ਤਿਚਰੁਕੰਤੁਬਹੁਫਿਰੈਉਦਾਸਿ
ਕਰਿਸੇਵਾਸਤਪੁਰਖੁਮਨਾਇਆ
ਗੁਰਿਆਣੀਘਰਮਹਿਤਾਸਰਬਸੁਖਪਾਇਆ॥੨॥
ਬਤੀਹਸੁਲਖਣੀਸਚੁਸੰਤਤਿਪੂਤ
ਆਗਿਆਕਾਰੀਸੁਘੜਸਰੂਪ
ਇਛਪੂਰੇਮਨਕੰਤਸੁਆਮੀ
ਸਗਲਸੰਤੋਖੀਦੇਰਜੇਠਾਨੀ॥੩॥
ਸਭਪਰਵਾਰੈਮਾਹਿਸਰੇਸਟ
ਮਤੀਦੇਵੀਦੇਵਰਜੇਸਟ
ਧੰਨੁਸੁਗ੍ਰਿਹੁਜਿਤੁਪ੍ਰਗਟੀਆਇ
ਜਨਨਾਨਕਸੁਖੇਸੁਖਿਵਿਹਾਇ॥੪॥੩॥
ਆਸਾਮਹਲਾ
ਮਤਾਕਰਉਸੋਪਕਨਿਦੇਈ
ਸੀਲਸੰਜਮਕੈਨਿਕਟਿਖਲੋਈ
ਵੇਸਕਰੇਬਹੁਰੂਪਦਿਖਾਵੈ
ਗ੍ਰਿਹਿਬਸਨਿਦੇਈਵਖਿਵਖਿਭਰਮਾਵੈ॥੧॥
ਘਰਕੀਨਾਇਕਿਘਰਵਾਸੁਦੇਵੈ
ਜਤਨਕਰਉਉਰਝਾਇਪਰੇਵੈ॥੧॥ਰਹਾਉ
ਧੁਰਕੀਭੇਜੀਆਈਆਮਰਿ
ਨਉਖੰਡਜੀਤੇਸਭਿਥਾਨਥਨੰਤਰ
ਤਟਿਤੀਰਥਿਛੋਡੈਜੋਗਸੰਨਿਆਸ
ਪੜਿਥਾਕੇਸਿੰਮ੍ਰਿਤਿਬੇਦਅਭਿਆਸ॥੨॥
ਜਹਬੈਸਉਤਹਨਾਲੇਬੈਸੈ
ਸਗਲਭਵਨਮਹਿਸਬਲਪ੍ਰਵੇਸੈ
ਹੋਛੀਸਰਣਿਪਇਆਰਹਣੁਪਾਈ
ਕਹੁਮੀਤਾਹਉਕੈਪਹਿਜਾਈ॥੩॥
ਸੁਣਿਉਪਦੇਸੁਸਤਿਗੁਰਪਹਿਆਇਆ
ਗੁਰਿਹਰਿਹਰਿਨਾਮੁਮੋਹਿਮੰਤ੍ਰੁਦ੍ਰਿੜਾਇਆ
ਨਿਜਘਰਿਵਸਿਆਗੁਣਗਾਇਅਨੰਤਾ
ਪ੍ਰਭੁਮਿਲਿਓਨਾਨਕਭਏਅਚਿੰਤਾ॥੪॥
ਘਰੁਮੇਰਾਇਹਨਾਇਕਿਹਮਾਰੀ
ਇਹਆਮਰਿਹਮਗੁਰਿਕੀਏਦਰਬਾਰੀ॥੧॥ਰਹਾਉਦੂਜਾ॥੪॥੪॥
ਆਸਾਮਹਲਾ
ਪ੍ਰਥਮੇਮਤਾਜਿਪਤ੍ਰੀਚਲਾਵਉ
ਦੁਤੀਏਮਤਾਦੁਇਮਾਨੁਖਪਹੁਚਾਵਉ
ਤ੍ਰਿਤੀਏਮਤਾਕਿਛੁਕਰਉਉਪਾਇਆ
ਮੈਸਭੁਕਿਛੁਛੋਡਿਪ੍ਰਭਤੁਹੀਧਿਆਇਆ॥੧॥
ਮਹਾਅਨੰਦਅਚਿੰਤਸਹਜਾਇਆ
ਦੁਸਮਨਦੂਤਮੁਏਸੁਖੁਪਾਇਆ॥੧॥ਰਹਾਉ
ਸਤਿਗੁਰਿਮੋਕਉਦੀਆਉਪਦੇਸੁ
ਜੀਉਪਿੰਡੁਸਭੁਹਰਿਕਾਦੇਸੁ
ਜੋਕਿਛੁਕਰੀਸੁਤੇਰਾਤਾਣੁ
ਤੂੰਮੇਰੀਓਟਤੂੰਹੈਦੀਬਾਣੁ॥੨॥
ਤੁਧਨੋਛੋਡਿਜਾਈਐਪ੍ਰਭਕੈਂਧਰਿ
ਆਨਬੀਆਤੇਰੀਸਮਸਰਿ
ਤੇਰੇਸੇਵਕਕਉਕਿਸਕੀਕਾਣਿ
ਸਾਕਤੁਭੂਲਾਫਿਰੈਬੇਬਾਣਿ॥੩॥
ਤੇਰੀਵਡਿਆਈਕਹੀਜਾਇ
ਜਹਕਹਰਾਖਿਲੈਹਿਗਲਿਲਾਇ
ਨਾਨਕਦਾਸਤੇਰੀਸਰਣਾਈ
ਪ੍ਰਭਿਰਾਖੀਪੈਜਵਜੀਵਾਧਾਈ॥੪॥੫॥