ਆਸਾਮਹਲਾ੫॥
ਪਰਦੇਸੁਝਾਗਿਸਉਦੇਕਉਆਇਆ॥
ਵਸਤੁਅਨੂਪਸੁਣੀਲਾਭਾਇਆ॥
ਗੁਣਰਾਸਿਬੰਨਿੑਪਲੈਆਨੀ॥
ਦੇਖਿਰਤਨੁਇਹੁਮਨੁਲਪਟਾਨੀ॥੧॥
ਸਾਹਵਾਪਾਰੀਦੁਆਰੈਆਏ॥
ਵਖਰੁਕਾਢਹੁਸਉਦਾਕਰਾਏ॥੧॥ਰਹਾਉ॥
ਸਾਹਿਪਠਾਇਆਸਾਹੈਪਾਸਿ॥
ਅਮੋਲਰਤਨਅਮੋਲਾਰਾਸਿ॥
ਵਿਸਟੁਸੁਭਾਈਪਾਇਆਮੀਤ॥
ਸਉਦਾਮਿਲਿਆਨਿਹਚਲਚੀਤ॥੨॥
ਭਉਨਹੀਤਸਕਰਪਉਣਨਪਾਨੀ॥
ਸਹਜਿਵਿਹਾਝੀਸਹਜਿਲੈਜਾਨੀ॥
ਸਤਕੈਖਟਿਐਦੁਖੁਨਹੀਪਾਇਆ॥
ਸਹੀਸਲਾਮਤਿਘਰਿਲੈਆਇਆ॥੩॥
ਮਿਲਿਆਲਾਹਾਭਏਅਨੰਦ॥
ਧੰਨੁਸਾਹਪੂਰੇਬਖਸਿੰਦ॥
ਇਹੁਸਉਦਾਗੁਰਮੁਖਿਕਿਨੈਵਿਰਲੈਪਾਇਆ॥
ਸਹਲੀਖੇਪਨਾਨਕੁਲੈਆਇਆ॥੪॥੬॥
ਆਸਾਮਹਲਾ੫॥
ਗੁਨੁਅਵਗਨੁਮੇਰੋਕਛੁਨਬੀਚਾਰੋ॥
ਨਹਦੇਖਿਓਰੂਪਰੰਗਸਂੀਗਾਰੋ॥
ਚਜਅਚਾਰਕਿਛੁਬਿਧਿਨਹੀਜਾਨੀ॥
ਬਾਹਪਕਰਿਪ੍ਰਿਅਸੇਜੈਆਨੀ॥੧॥
ਸੁਨਿਬੋਸਖੀਕੰਤਿਹਮਾਰੋਕੀਅਲੋਖਸਮਾਨਾ॥
ਕਰੁਮਸਤਕਿਧਾਰਿਰਾਖਿਓਕਰਿਅਪੁਨਾਕਿਆਜਾਨੈਇਹੁਲੋਕੁਅਜਾਨਾ॥੧॥ਰਹਾਉ॥
ਸੁਹਾਗੁਹਮਾਰੋਅਬਹੁਣਿਸੋਹਿਓ॥
ਕੰਤੁਮਿਲਿਓਮੇਰੋਸਭੁਦੁਖੁਜੋਹਿਓ॥
ਆਂਗਨਿਮੇਰੈਸੋਭਾਚੰਦ॥
ਨਿਸਿਬਾਸੁਰਪ੍ਰਿਅਸੰਗਿਅਨੰਦ॥੨॥
ਬਸਤ੍ਰਹਮਾਰੇਰੰਗਿਚਲੂਲ॥
ਸਗਲਆਭਰਣਸੋਭਾਕੰਠਿਫੂਲ॥
ਪ੍ਰਿਅਪੇਖੀਦ੍ਰਿਸਟਿਪਾਏਸਗਲਨਿਧਾਨ॥
ਦੁਸਟਦੂਤਕੀਚੂਕੀਕਾਨਿ॥੩॥
ਸਦਖੁਸੀਆਸਦਾਰੰਗਮਾਣੇ॥
ਨਉਨਿਧਿਨਾਮੁਗ੍ਰਿਹਮਹਿਤ੍ਰਿਪਤਾਨੇ॥
ਕਹੁਨਾਨਕਜਉਪਿਰਹਿਸੀਗਾਰੀ॥
ਥਿਰੁਸੋਹਾਗਨਿਸੰਗਿਭਤਾਰੀ॥੪॥੭॥
ਆਸਾਮਹਲਾ੫॥
ਦਾਨੁਦੇਇਕਰਿਪੂਜਾਕਰਨਾ॥
ਲੈਤਦੇਤਉਨੑਮੂਕਰਿਪਰਨਾ॥
ਜਿਤੁਦਰਿਤੁਮੑਹੈਬ੍ਰਾਹਮਣਜਾਣਾ॥
ਤਿਤੁਦਰਿਤੂੰਹੀਹੈਪਛੁਤਾਣਾ॥੧॥
ਐਸੇਬ੍ਰਾਹਮਣਡੂਬੇਭਾਈ॥
ਨਿਰਾਪਰਾਧਚਿਤਵਹਿਬੁਰਿਆਈ॥੧॥ਰਹਾਉ॥
ਅੰਤਰਿਲੋਭੁਫਿਰਹਿਹਲਕਾਏ॥
ਨਿੰਦਾਕਰਹਿਸਿਰਿਭਾਰੁਉਠਾਏ॥
ਮਾਇਆਮੂਠਾਚੇਤੈਨਾਹੀ॥
ਭਰਮੇਭੂਲਾਬਹੁਤੀਰਾਹੀ॥੨॥
ਬਾਹਰਿਭੇਖਕਰਹਿਘਨੇਰੇ॥
ਅੰਤਰਿਬਿਖਿਆਉਤਰੀਘੇਰੇ॥
ਅਵਰਉਪਦੇਸੈਆਪਿਨਬੂਝੈ॥
ਐਸਾਬ੍ਰਾਹਮਣੁਕਹੀਨਸੀਝੈ॥੩॥
ਮੂਰਖਬਾਮਣਪ੍ਰਭੂਸਮਾਲਿ॥
ਦੇਖਤਸੁਨਤਤੇਰੈਹੈਨਾਲਿ॥
ਕਹੁਨਾਨਕਜੇਹੋਵੀਭਾਗੁ॥
ਮਾਨੁਛੋਡਿਗੁਰਚਰਣੀਲਾਗੁ॥੪॥੮॥
ਆਸਾਮਹਲਾ੫॥