ਪ੍ਰਥਮੇਤੇਰੀਨੀਕੀਜਾਤਿ॥
ਦੁਤੀਆਤੇਰੀਮਨੀਐਪਾਂਤਿ॥
ਤ੍ਰਿਤੀਆਤੇਰਾਸੁੰਦਰਥਾਨੁ॥
ਬਿਗੜਰੂਪੁਮਨਮਹਿਅਭਿਮਾਨੁ॥੧॥
ਸੋਹਨੀਸਰੂਪਿਸੁਜਾਣਿਬਿਚਖਨਿ॥
ਅਤਿਗਰਬੈਮੋਹਿਫਾਕੀਤੂੰ॥੧॥ਰਹਾਉ॥
ਅਤਿਸੂਚੀਤੇਰੀਪਾਕਸਾਲ॥
ਕਰਿਇਸਨਾਨੁਪੂਜਾਤਿਲਕੁਲਾਲ॥
ਗਲੀਗਰਬਹਿਮੁਖਿਗੋਵਹਿਗਿਆਨ॥
ਸਭਬਿਧਿਖੋਈਲੋਭਿਸੁਆਨ॥੨॥
ਕਾਪਰਪਹਿਰਹਿਭੋਗਹਿਭੋਗ॥
ਆਚਾਰਕਰਹਿਸੋਭਾਮਹਿਲੋਗ॥
ਚੋਆਚੰਦਨਸੁਗੰਧਬਿਸਥਾਰ॥
ਸੰਗੀਖੋਟਾਕ੍ਰੋਧੁਚੰਡਾਲ॥੩॥
ਅਵਰਜੋਨਿਤੇਰੀਪਨਿਹਾਰੀ॥
ਇਸੁਧਰਤੀਮਹਿਤੇਰੀਸਿਕਦਾਰੀ॥
ਸੁਇਨਾਰੂਪਾਤੁਝਪਹਿਦਾਮ॥
ਸੀਲੁਬਿਗਾਰਿਓਤੇਰਾਕਾਮ॥੪॥
ਜਾਕਉਦ੍ਰਿਸਟਿਮਇਆਹਰਿਰਾਇ॥
ਸਾਬੰਦੀਤੇਲਈਛਡਾਇ॥
ਸਾਧਸੰਗਿਮਿਲਿਹਰਿਰਸੁਪਾਇਆ॥
ਕਹੁਨਾਨਕਸਫਲਓਹਕਾਇਆ॥੫॥
ਸਭਿਰੂਪਸਭਿਸੁਖਬਨੇਸੁਹਾਗਨਿ॥
ਅਤਿਸੁੰਦਰਿਬਿਚਖਨਿਤੂੰ॥੧॥ਰਹਾਉਦੂਜਾ॥੧੨॥
ਆਸਾਮਹਲਾ੫ਇਕਤੁਕੇ੨॥
ਜੀਵਤਦੀਸੈਤਿਸੁਸਰਪਰਮਰਣਾ॥
ਮੁਆਹੋਵੈਤਿਸੁਨਿਹਚਲੁਰਹਣਾ॥੧॥
ਜੀਵਤਮੁਏਮੁਏਸੇਜੀਵੇ॥
ਹਰਿਹਰਿਨਾਮੁਅਵਖਧੁਮੁਖਿਪਾਇਆਗੁਰਸਬਦੀਰਸੁਅੰਮ੍ਰਿਤੁਪੀਵੇ॥੧॥ਰਹਾਉ॥
ਕਾਚੀਮਟੁਕੀਬਿਨਸਿਬਿਨਾਸਾ॥
ਜਿਸੁਛੂਟੈਤ੍ਰਿਕੁਟੀਤਿਸੁਨਿਜਘਰਿਵਾਸਾ॥੨॥
ਊਚਾਚੜੈਸੁਪਵੈਪਇਆਲਾ॥
ਧਰਨਿਪੜੈਤਿਸੁਲਗੈਨਕਾਲਾ॥੩॥
ਭ੍ਰਮਤਫਿਰੇਤਿਨਕਿਛੂਨਪਾਇਆ॥
ਸੇਅਸਥਿਰਜਿਨਗੁਰਸਬਦੁਕਮਾਇਆ॥੪॥
ਜੀਉਪਿੰਡੁਸਭੁਹਰਿਕਾਮਾਲੁ॥
ਨਾਨਕਗੁਰਮਿਲਿਭਏਨਿਹਾਲ॥੫॥੧੩॥
ਆਸਾਮਹਲਾ੫॥
ਪੁਤਰੀਤੇਰੀਬਿਧਿਕਰਿਥਾਟੀ॥
ਜਾਨੁਸਤਿਕਰਿਹੋਇਗੀਮਾਟੀ॥੧॥
ਮੂਲੁਸਮਾਲਹੁਅਚੇਤਗਵਾਰਾ॥
ਇਤਨੇਕਉਤੁਮੑਕਿਆਗਰਬੇ॥੧॥ਰਹਾਉ॥
ਤੀਨਿਸੇਰਕਾਦਿਹਾੜੀਮਿਹਮਾਨੁ॥
ਅਵਰਵਸਤੁਤੁਝਪਾਹਿਅਮਾਨ॥੨॥
ਬਿਸਟਾਅਸਤਰਕਤੁਪਰੇਟੇਚਾਮ॥
ਇਸੁਊਪਰਿਲੇਰਾਖਿਓਗੁਮਾਨ॥੩॥
ਏਕਵਸਤੁਬੂਝਹਿਤਾਹੋਵਹਿਪਾਕ॥
ਬਿਨੁਬੂਝੇਤੂੰਸਦਾਨਾਪਾਕ॥੪॥
ਕਹੁਨਾਨਕਗੁਰਕਉਕੁਰਬਾਨੁ॥
ਜਿਸਤੇਪਾਈਐਹਰਿਪੁਰਖੁਸੁਜਾਨੁ॥੫॥੧੪॥
ਆਸਾਮਹਲਾ੫ਇਕਤੁਕੇਚਉਪਦੇ॥
ਇਕਘੜੀਦਿਨਸੁਮੋਕਉਬਹੁਤੁਦਿਹਾਰੇ॥
ਮਨੁਨਰਹੈਕੈਸੇਮਿਲਉਪਿਆਰੇ॥੧॥
ਇਕੁਪਲੁਦਿਨਸੁਮੋਕਉਕਬਹੁਨਬਿਹਾਵੈ॥