GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 380
0:00 0:00
ਅੰਗ 380
0:00 0:00
Display Settings
ਹਉਮਾਰਉਹਉਬੰਧਉਛੋਡਉਮੁਖਤੇਏਵਬਬਾੜੇ
ਆਇਆਹੁਕਮੁਪਾਰਬ੍ਰਹਮਕਾਛੋਡਿਚਲਿਆਏਕਦਿਹਾੜੇ॥੨॥
ਕਰਮਧਰਮਜੁਗਤਿਬਹੁਕਰਤਾਕਰਣੈਹਾਰੁਜਾਨੈ
ਉਪਦੇਸੁਕਰੈਆਪਿਕਮਾਵੈਤਤੁਸਬਦੁਪਛਾਨੈ
ਨਾਂਗਾਆਇਆਨਾਂਗੋਜਾਸੀਜਿਉਹਸਤੀਖਾਕੁਛਾਨੈ॥੩॥
ਸੰਤਸਜਨਸੁਨਹੁਸਭਿਮੀਤਾਝੂਠਾਏਹੁਪਸਾਰਾ
ਮੇਰੀਮੇਰੀਕਰਿਕਰਿਡੂਬੇਖਪਿਖਪਿਮੁਏਗਵਾਰਾ
ਗੁਰਮਿਲਿਨਾਨਕਨਾਮੁਧਿਆਇਆਸਾਚਿਨਾਮਿਨਿਸਤਾਰਾ॥੪॥੧॥੩੮॥
ਰਾਗੁਆਸਾਘਰੁਮਹਲਾ
ਸਤਿਗੁਰਪ੍ਰਸਾਦਿ
ਭ੍ਰਮਮਹਿਸੋਈਸਗਲਜਗਤਧੰਧਅੰਧਕੋਊਜਾਗੈਹਰਿਜਨੁ॥੧॥
ਮਹਾਮੋਹਨੀਮਗਨਪ੍ਰਿਅਪ੍ਰੀਤਿਪ੍ਰਾਨਕੋਊਤਿਆਗੈਵਿਰਲਾ॥੨॥
ਚਰਨਕਮਲਆਨੂਪਹਰਿਸੰਤਮੰਤਕੋਊਲਾਗੈਸਾਧੂ॥੩॥
ਨਾਨਕਸਾਧੂਸੰਗਿਜਾਗੇਗਿਆਨਰੰਗਿਵਡਭਾਗੇਕਿਰਪਾ॥੪॥੧॥੩੯॥
ਸਤਿਗੁਰਪ੍ਰਸਾਦਿ
ਰਾਗੁਆਸਾਘਰੁਮਹਲਾ
ਜੋਤੁਧੁਭਾਵੈਸੋਪਰਵਾਨਾਸੂਖੁਸਹਜੁਮਨਿਸੋਈ
ਕਰਣਕਾਰਣਸਮਰਥਅਪਾਰਾਅਵਰੁਨਾਹੀਰੇਕੋਈ॥੧॥
ਤੇਰੇਜਨਰਸਕਿਰਸਕਿਗੁਣਗਾਵਹਿ
ਮਸਲਤਿਮਤਾਸਿਆਣਪਜਨਕੀਜੋਤੂੰਕਰਹਿਕਰਾਵਹਿ॥੧॥ਰਹਾਉ
ਅੰਮ੍ਰਿਤੁਨਾਮੁਤੁਮਾਰਾਪਿਆਰੇਸਾਧਸੰਗਿਰਸੁਪਾਇਆ
ਤ੍ਰਿਪਤਿਅਘਾਇਸੇਈਜਨਪੂਰੇਸੁਖਨਿਧਾਨੁਹਰਿਗਾਇਆ॥੨॥
ਜਾਕਉਟੇਕਤੁਮੑਾਰੀਸੁਆਮੀਤਾਕਉਨਾਹੀਚਿੰਤਾ
ਜਾਕਉਦਇਆਤੁਮਾਰੀਹੋਈਸੇਸਾਹਭਲੇਭਗਵੰਤਾ॥੩॥
ਭਰਮਮੋਹਧ੍ਰੋਹਸਭਿਨਿਕਸੇਜਬਕਾਦਰਸਨੁਪਾਇਆ
ਵਰਤਣਿਨਾਮੁਨਾਨਕਸਚੁਕੀਨਾਹਰਿਨਾਮੇਰੰਗਿਸਮਾਇਆ॥੪॥੧॥੪੦॥
ਆਸਾਮਹਲਾ
ਜਨਮਜਨਮਕੀਮਲੁਧੋਵੈਪਰਾਈਆਪਣਾਕੀਤਾਪਾਵੈ
ਈਹਾਸੁਖੁਨਹੀਦਰਗਹਢੋਈਜਮਪੁਰਿਜਾਇਪਚਾਵੈ॥੧॥
ਨਿੰਦਕਿਅਹਿਲਾਜਨਮੁਗਵਾਇਆ
ਪਹੁਚਿਸਾਕੈਕਾਹੂਬਾਤੈਆਗੈਠਉਰਪਾਇਆ॥੧॥ਰਹਾਉ
ਕਿਰਤੁਪਇਆਨਿੰਦਕਬਪੁਰੇਕਾਕਿਆਓਹੁਕਰੈਬਿਚਾਰਾ
ਤਹਾਬਿਗੂਤਾਜਹਕੋਇਰਾਖੈਓਹੁਕਿਸੁਪਹਿਕਰੇਪੁਕਾਰਾ॥੨॥