GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 381
0:00 0:00
ਅੰਗ 381
0:00 0:00
Display Settings
ਨਿੰਦਕਕੀਗਤਿਕਤਹੂੰਨਾਹੀਖਸਮੈਏਵੈਭਾਣਾ
ਜੋਜੋਨਿੰਦਕਰੇਸੰਤਨਕੀਤਿਉਸੰਤਨਸੁਖੁਮਾਨਾ॥੩॥
ਸੰਤਾਟੇਕਤੁਮਾਰੀਸੁਆਮੀਤੂੰਸੰਤਨਕਾਸਹਾਈ
ਕਹੁਨਾਨਕਸੰਤਹਰਿਰਾਖੇਨਿੰਦਕਦੀਏਰੁੜਾਈ॥੪॥੨॥੪੧॥
ਆਸਾਮਹਲਾ
ਬਾਹਰੁਧੋਇਅੰਤਰੁਮਨੁਮੈਲਾਦੁਇਠਉਰਅਪੁਨੇਖੋਏ
ਈਹਾਕਾਮਿਕ੍ਰੋਧਿਮੋਹਿਵਿਆਪਿਆਆਗੈਮੁਸਿਮੁਸਿਰੋਏ॥੧॥
ਗੋਵਿੰਦਭਜਨਕੀਮਤਿਹੈਹੋਰਾ
ਵਰਮੀਮਾਰੀਸਾਪੁਮਰਈਨਾਮੁਸੁਨਈਡੋਰਾ॥੧॥ਰਹਾਉ
ਮਾਇਆਕੀਕਿਰਤਿਛੋਡਿਗਵਾਈਭਗਤੀਸਾਰਜਾਨੈ
ਬੇਦਸਾਸਤ੍ਰਕਉਤਰਕਨਿਲਾਗਾਤਤੁਜੋਗੁਪਛਾਨੈ॥੨॥
ਉਘਰਿਗਇਆਜੈਸਾਖੋਟਾਢਬੂਆਨਦਰਿਸਰਾਫਾਆਇਆ
ਅੰਤਰਜਾਮੀਸਭੁਕਿਛੁਜਾਨੈਉਸਤੇਕਹਾਛਪਾਇਆ॥੩॥
ਕੂੜਿਕਪਟਿਬੰਚਿਨਿੰਮੁਨੀਆਦਾਬਿਨਸਿਗਇਆਤਤਕਾਲੇ
ਸਤਿਸਤਿਸਤਿਨਾਨਕਿਕਹਿਆਅਪਨੈਹਿਰਦੈਦੇਖੁਸਮਾਲੇ॥੪॥੩॥੪੨॥
ਆਸਾਮਹਲਾ
ਉਦਮੁਕਰਤਹੋਵੈਮਨੁਨਿਰਮਲੁਨਾਚੈਆਪੁਨਿਵਾਰੇ
ਪੰਚਜਨਾਲੇਵਸਗਤਿਰਾਖੈਮਨਮਹਿਏਕੰਕਾਰੇ॥੧॥
ਤੇਰਾਜਨੁਨਿਰਤਿਕਰੇਗੁਨਗਾਵੈ
ਰਬਾਬੁਪਖਾਵਜਤਾਲਘੁੰਘਰੂਅਨਹਦਸਬਦੁਵਜਾਵੈ॥੧॥ਰਹਾਉ
ਪ੍ਰਥਮੇਮਨੁਪਰਬੋਧੈਅਪਨਾਪਾਛੈਅਵਰਰੀਝਾਵੈ
ਰਾਮਨਾਮਜਪੁਹਿਰਦੈਜਾਪੈਮੁਖਤੇਸਗਲਸੁਨਾਵੈ॥੨॥
ਕਰਸੰਗਿਸਾਧੂਚਰਨਪਖਾਰੈਸੰਤਧੂਰਿਤਨਿਲਾਵੈ
ਮਨੁਤਨੁਅਰਪਿਧਰੇਗੁਰਆਗੈਸਤਿਪਦਾਰਥੁਪਾਵੈ॥੩॥
ਜੋਜੋਸੁਨੈਪੇਖੈਲਾਇਸਰਧਾਤਾਕਾਜਨਮਮਰਨਦੁਖੁਭਾਗੈ
ਐਸੀਨਿਰਤਿਨਰਕਨਿਵਾਰੈਨਾਨਕਗੁਰਮੁਖਿਜਾਗੈ॥੪॥੪॥੪੩॥
ਆਸਾਮਹਲਾ
ਅਧਮਚੰਡਾਲੀਭਈਬ੍ਰਹਮਣੀਸੂਦੀਤੇਸ੍ਰੇਸਟਾਈਰੇ
ਪਾਤਾਲੀਆਕਾਸੀਸਖਨੀਲਹਬਰਬੂਝੀਖਾਈਰੇ॥੧॥
ਘਰਕੀਬਿਲਾਈਅਵਰਸਿਖਾਈਮੂਸਾਦੇਖਿਡਰਾਈਰੇ
ਅਜਕੈਵਸਿਗੁਰਿਕੀਨੋਕੇਹਰਿਕੂਕਰਤਿਨਹਿਲਗਾਈਰੇ॥੧॥ਰਹਾਉ
ਬਾਝੁਥੂਨੀਆਛਪਰਾਥਾਮਿੑਆਨੀਘਰਿਆਘਰੁਪਾਇਆਰੇ
ਬਿਨੁਜੜੀਏਲੈਜੜਿਓਜੜਾਵਾਥੇਵਾਅਚਰਜੁਲਾਇਆਰੇ॥੨॥
ਦਾਦੀਦਾਦਿਪਹੁਚਨਹਾਰਾਚੂਪੀਨਿਰਨਉਪਾਇਆਰੇ
ਮਾਲਿਦੁਲੀਚੈਬੈਠੀਲੇਮਿਰਤਕੁਨੈਨਦਿਖਾਲਨੁਧਾਇਆਰੇ॥੩॥