GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 384
0:00 0:00
ਅੰਗ 384
0:00 0:00
Display Settings
ਕਾਮੁਕ੍ਰੋਧੁਅਹੰਕਾਰੁਗਾਖਰੋਸੰਜਮਿਕਉਨਛੁਟਿਓਰੀ
ਸੁਰਿਨਰਦੇਵਅਸੁਰਤ੍ਰੈਗੁਨੀਆਸਗਲੋਭਵਨੁਲੁਟਿਓਰੀ॥੧॥
ਦਾਵਾਅਗਨਿਬਹੁਤੁਤ੍ਰਿਣਜਾਲੇਕੋਈਹਰਿਆਬੂਟੁਰਹਿਓਰੀ
ਐਸੋਸਮਰਥੁਵਰਨਿਸਾਕਉਤਾਕੀਉਪਮਾਜਾਤਕਹਿਓਰੀ॥੨॥
ਕਾਜਰਕੋਠਮਹਿਭਈਕਾਰੀਨਿਰਮਲਬਰਨੁਬਨਿਓਰੀ
ਮਹਾਮੰਤ੍ਰੁਗੁਰਹਿਰਦੈਬਸਿਓਅਚਰਜਨਾਮੁਸੁਨਿਓਰੀ॥੩॥
ਕਰਿਕਿਰਪਾਪ੍ਰਭਨਦਰਿਅਵਲੋਕਨਅਪੁਨੈਚਰਣਿਲਗਾਈ
ਪ੍ਰੇਮਭਗਤਿਨਾਨਕਸੁਖੁਪਾਇਆਸਾਧੂਸੰਗਿਸਮਾਈ॥੪॥੧੨॥੫੧॥
ਸਤਿਗੁਰਪ੍ਰਸਾਦਿ
ਰਾਗੁਆਸਾਘਰੁਮਹਲਾ
ਲਾਲੁਚੋਲਨਾਤੈਤਨਿਸੋਹਿਆ
ਸੁਰਿਜਨਭਾਨੀਤਾਂਮਨੁਮੋਹਿਆ॥੧॥
ਕਵਨਬਨੀਰੀਤੇਰੀਲਾਲੀ
ਕਵਨਰੰਗਿਤੂੰਭਈਗੁਲਾਲੀ॥੧॥ਰਹਾਉ
ਤੁਮਹੀਸੁੰਦਰਿਤੁਮਹਿਸੁਹਾਗੁ
ਤੁਮਘਰਿਲਾਲਨੁਤੁਮਘਰਿਭਾਗੁ॥੨॥
ਤੂੰਸਤਵੰਤੀਤੂੰਪਰਧਾਨਿ
ਤੂੰਪ੍ਰੀਤਮਭਾਨੀਤੁਹੀਸੁਰਗਿਆਨਿ॥੩॥
ਪ੍ਰੀਤਮਭਾਨੀਤਾਂਰੰਗਿਗੁਲਾਲ
ਕਹੁਨਾਨਕਸੁਭਦ੍ਰਿਸਟਿਨਿਹਾਲ॥੪॥
ਸੁਨਿਰੀਸਖੀਇਹਹਮਰੀਘਾਲ
ਪ੍ਰਭਆਪਿਸੀਗਾਰਿਸਵਾਰਨਹਾਰ॥੧॥ਰਹਾਉਦੂਜਾ॥੧॥੫੨॥
ਆਸਾਮਹਲਾ
ਦੂਖੁਘਨੋਜਬਹੋਤੇਦੂਰਿ
ਅਬਮਸਲਤਿਮੋਹਿਮਿਲੀਹਦੂਰਿ॥੧॥
ਚੁਕਾਨਿਹੋਰਾਸਖੀਸਹੇਰੀ
ਭਰਮੁਗਇਆਗੁਰਿਪਿਰਸੰਗਿਮੇਰੀ॥੧॥ਰਹਾਉ
ਨਿਕਟਿਆਨਿਪ੍ਰਿਅਸੇਜਧਰੀ
ਕਾਣਿਕਢਨਤੇਛੂਟਿਪਰੀ॥੨॥
ਮੰਦਰਿਮੇਰੈਸਬਦਿਉਜਾਰਾ
ਅਨਦਬਿਨੋਦੀਖਸਮੁਹਮਾਰਾ॥੩॥
ਮਸਤਕਿਭਾਗੁਮੈਪਿਰੁਘਰਿਆਇਆ
ਥਿਰੁਸੋਹਾਗੁਨਾਨਕਜਨਪਾਇਆ॥੪॥੨॥੫੩॥
ਆਸਾਮਹਲਾ
ਸਾਚਿਨਾਮਿਮੇਰਾਮਨੁਲਾਗਾ
ਲੋਗਨਸਿਉਮੇਰਾਠਾਠਾਬਾਗਾ॥੧॥
ਬਾਹਰਿਸੂਤੁਸਗਲਸਿਉਮਉਲਾ
ਅਲਿਪਤੁਰਹਉਜੈਸੇਜਲਮਹਿਕਉਲਾ॥੧॥ਰਹਾਉ
ਮੁਖਕੀਬਾਤਸਗਲਸਿਉਕਰਤਾ
ਜੀਅਸੰਗਿਪ੍ਰਭੁਅਪੁਨਾਧਰਤਾ॥੨॥
ਦੀਸਿਆਵਤਹੈਬਹੁਤੁਭੀਹਾਲਾ
ਸਗਲਚਰਨਕੀਇਹੁਮਨੁਰਾਲਾ॥੩॥
ਨਾਨਕਜਨਿਗੁਰੁਪੂਰਾਪਾਇਆ