ਦਿਨੁਰੈਣਿਤੇਰਾਨਾਮੁਵਖਾਨਾ॥੧॥
ਮੈਨਿਰਗੁਨਗੁਣੁਨਾਹੀਕੋਇ॥
ਕਰਨਕਰਾਵਨਹਾਰਪ੍ਰਭਸੋਇ॥੧॥ਰਹਾਉ॥
ਮੂਰਖਮੁਗਧਅਗਿਆਨਅਵੀਚਾਰੀ॥
ਨਾਮਤੇਰੇਕੀਆਸਮਨਿਧਾਰੀ॥੨॥
ਜਪੁਤਪੁਸੰਜਮੁਕਰਮਨਸਾਧਾ॥
ਨਾਮੁਪ੍ਰਭੂਕਾਮਨਹਿਅਰਾਧਾ॥੩॥
ਕਿਛੂਨਜਾਨਾਮਤਿਮੇਰੀਥੋਰੀ॥
ਬਿਨਵਤਿਨਾਨਕਓਟਪ੍ਰਭਤੋਰੀ॥੪॥੧੮॥੬੯॥
ਆਸਾਮਹਲਾ੫॥
ਹਰਿਹਰਿਅਖਰਦੁਇਇਹਮਾਲਾ॥
ਜਪਤਜਪਤਭਏਦੀਨਦਇਆਲਾ॥੧॥
ਕਰਉਬੇਨਤੀਸਤਿਗੁਰਅਪੁਨੀ॥
ਕਰਿਕਿਰਪਾਰਾਖਹੁਸਰਣਾਈਮੋਕਉਦੇਹੁਹਰੇਹਰਿਜਪਨੀ॥੧॥ਰਹਾਉ॥
ਹਰਿਮਾਲਾਉਰਅੰਤਰਿਧਾਰੈ॥
ਜਨਮਮਰਣਕਾਦੂਖੁਨਿਵਾਰੈ॥੨॥
ਹਿਰਦੈਸਮਾਲੈਮੁਖਿਹਰਿਹਰਿਬੋਲੈ॥
ਸੋਜਨੁਇਤਉਤਕਤਹਿਨਡੋਲੈ॥੩॥
ਕਹੁਨਾਨਕਜੋਰਾਚੈਨਾਇ॥
ਹਰਿਮਾਲਾਤਾਕੈਸੰਗਿਜਾਇ॥੪॥੧੯॥੭੦॥
ਆਸਾਮਹਲਾ੫॥
ਜਿਸਕਾਸਭੁਕਿਛੁਤਿਸਕਾਹੋਇ॥
ਤਿਸੁਜਨਲੇਪੁਨਬਿਆਪੈਕੋਇ॥੧॥
ਹਰਿਕਾਸੇਵਕੁਸਦਹੀਮੁਕਤਾ॥
ਜੋਕਿਛੁਕਰੈਸੋਈਭਲਜਨਕੈਅਤਿਨਿਰਮਲਦਾਸਕੀਜੁਗਤਾ॥੧॥ਰਹਾਉ॥
ਸਗਲਤਿਆਗਿਹਰਿਸਰਣੀਆਇਆ॥
ਤਿਸੁਜਨਕਹਾਬਿਆਪੈਮਾਇਆ॥੨॥
ਨਾਮੁਨਿਧਾਨੁਜਾਕੇਮਨਮਾਹਿ॥
ਤਿਸਕਉਚਿੰਤਾਸੁਪਨੈਨਾਹਿ॥੩॥
ਕਹੁਨਾਨਕਗੁਰੁਪੂਰਾਪਾਇਆ॥
ਭਰਮੁਮੋਹੁਸਗਲਬਿਨਸਾਇਆ॥੪॥੨੦॥੭੧॥
ਆਸਾਮਹਲਾ੫॥
ਜਉਸੁਪ੍ਰਸੰਨਹੋਇਓਪ੍ਰਭੁਮੇਰਾ॥
ਤਾਂਦੂਖੁਭਰਮੁਕਹੁਕੈਸੇਨੇਰਾ॥੧॥
ਸੁਨਿਸੁਨਿਜੀਵਾਸੋਇਤੁਮੑਾਰੀ॥
ਮੋਹਿਨਿਰਗੁਨਕਉਲੇਹੁਉਧਾਰੀ॥੧॥ਰਹਾਉ॥
ਮਿਟਿਗਇਆਦੂਖੁਬਿਸਾਰੀਚਿੰਤਾ॥
ਫਲੁਪਾਇਆਜਪਿਸਤਿਗੁਰਮੰਤਾ॥੨॥
ਸੋਈਸਤਿਸਤਿਹੈਸੋਇ॥
ਸਿਮਰਿਸਿਮਰਿਰਖੁਕੰਠਿਪਰੋਇ॥੩॥
ਕਹੁਨਾਨਕਕਉਨਉਹਕਰਮਾ॥
ਜਾਕੈਮਨਿਵਸਿਆਹਰਿਨਾਮਾ॥੪॥੨੧॥੭੨॥
ਆਸਾਮਹਲਾ੫॥
ਕਾਮਿਕ੍ਰੋਧਿਅਹੰਕਾਰਿਵਿਗੂਤੇ॥
ਹਰਿਸਿਮਰਨੁਕਰਿਹਰਿਜਨਛੂਟੇ॥੧॥
ਸੋਇਰਹੇਮਾਇਆਮਦਮਾਤੇ॥
ਜਾਗਤਭਗਤਸਿਮਰਤਹਰਿਰਾਤੇ॥੧॥ਰਹਾਉ॥
ਮੋਹਭਰਮਿਬਹੁਜੋਨਿਭਵਾਇਆ॥
ਅਸਥਿਰੁਭਗਤਹਰਿਚਰਣਧਿਆਇਆ॥੨॥
ਬੰਧਨਅੰਧਕੂਪਗ੍ਰਿਹਮੇਰਾ॥
ਮੁਕਤੇਸੰਤਬੁਝਹਿਹਰਿਨੇਰਾ॥੩॥
ਕਹੁਨਾਨਕਜੋਪ੍ਰਭਸਰਣਾਈ॥
ਈਹਾਸੁਖੁਆਗੈਗਤਿਪਾਈ॥੪॥੨੨॥੭੩॥