GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 39
0:00 0:00
ਅੰਗ 39
0:00 0:00
Display Settings
ਤਿਨਕੀਸੇਵਾਧਰਮਰਾਇਕਰੈਧੰਨੁਸਵਾਰਣਹਾਰੁ॥੨॥
ਮਨਕੇਬਿਕਾਰਮਨਹਿਤਜੈਮਨਿਚੂਕੈਮੋਹੁਅਭਿਮਾਨੁ
ਆਤਮਰਾਮੁਪਛਾਣਿਆਸਹਜੇਨਾਮਿਸਮਾਨੁ
ਬਿਨੁਸਤਿਗੁਰਮੁਕਤਿਪਾਈਐਮਨਮੁਖਿਫਿਰੈਦਿਵਾਨੁ
ਸਬਦੁਚੀਨੈਕਥਨੀਬਦਨੀਕਰੇਬਿਖਿਆਮਾਹਿਸਮਾਨੁ॥੩॥
ਸਭੁਕਿਛੁਆਪੇਆਪਿਹੈਦੂਜਾਅਵਰੁਕੋਇ
ਜਿਉਬੋਲਾਏਤਿਉਬੋਲੀਐਜਾਆਪਿਬੁਲਾਏਸੋਇ
ਗੁਰਮੁਖਿਬਾਣੀਬ੍ਰਹਮੁਹੈਸਬਦਿਮਿਲਾਵਾਹੋਇ
ਨਾਨਕਨਾਮੁਸਮਾਲਿਤੂਜਿਤੁਸੇਵਿਐਸੁਖੁਹੋਇ॥੪॥੩੦॥੬੩॥
ਸਿਰੀਰਾਗੁਮਹਲਾ
ਜਗਿਹਉਮੈਮੈਲੁਦੁਖੁਪਾਇਆਮਲੁਲਾਗੀਦੂਜੈਭਾਇ
ਮਲੁਹਉਮੈਧੋਤੀਕਿਵੈਉਤਰੈਜੇਸਉਤੀਰਥਨਾਇ
ਬਹੁਬਿਧਿਕਰਮਕਮਾਵਦੇਦੂਣੀਮਲੁਲਾਗੀਆਇ
ਪੜਿਐਮੈਲੁਉਤਰੈਪੂਛਹੁਗਿਆਨੀਆਜਾਇ॥੧॥
ਮਨਮੇਰੇਗੁਰਸਰਣਿਆਵੈਤਾਨਿਰਮਲੁਹੋਇ
ਮਨਮੁਖਹਰਿਹਰਿਕਰਿਥਕੇਮੈਲੁਸਕੀਧੋਇ॥੧॥ਰਹਾਉ
ਮਨਿਮੈਲੈਭਗਤਿਹੋਵਈਨਾਮੁਪਾਇਆਜਾਇ
ਮਨਮੁਖਮੈਲੇਮੈਲੇਮੁਏਜਾਸਨਿਪਤਿਗਵਾਇ
ਗੁਰਪਰਸਾਦੀਮਨਿਵਸੈਮਲੁਹਉਮੈਜਾਇਸਮਾਇ
ਜਿਉਅੰਧੇਰੈਦੀਪਕੁਬਾਲੀਐਤਿਉਗੁਰਗਿਆਨਿਅਗਿਆਨੁਤਜਾਇ॥੨॥
ਹਮਕੀਆਹਮਕਰਹਗੇਹਮਮੂਰਖਗਾਵਾਰ
ਕਰਣੈਵਾਲਾਵਿਸਰਿਆਦੂਜੈਭਾਇਪਿਆਰੁ
ਮਾਇਆਜੇਵਡੁਦੁਖੁਨਹੀਸਭਿਭਵਿਥਕੇਸੰਸਾਰੁ
ਗੁਰਮਤੀਸੁਖੁਪਾਈਐਸਚੁਨਾਮੁਉਰਧਾਰਿ॥੩॥
ਜਿਸਨੋਮੇਲੇਸੋਮਿਲੈਹਉਤਿਸੁਬਲਿਹਾਰੈਜਾਉ
ਮਨਭਗਤੀਰਤਿਆਸਚੁਬਾਣੀਨਿਜਥਾਉ
ਮਨਿਰਤੇਜਿਹਵਾਰਤੀਹਰਿਗੁਣਸਚੇਗਾਉ
ਨਾਨਕਨਾਮੁਵੀਸਰੈਸਚੇਮਾਹਿਸਮਾਉ॥੪॥੩੧॥੬੪॥
ਸਿਰੀਰਾਗੁਮਹਲਾਘਰੁ
ਮੈਮਨਿਤਨਿਬਿਰਹੁਅਤਿਅਗਲਾਕਿਉਪ੍ਰੀਤਮੁਮਿਲੈਘਰਿਆਇ
ਜਾਦੇਖਾਪ੍ਰਭੁਆਪਣਾਪ੍ਰਭਿਦੇਖਿਐਦੁਖੁਜਾਇ
ਜਾਇਪੁਛਾਤਿਨਸਜਣਾਪ੍ਰਭੁਕਿਤੁਬਿਧਿਮਿਲੈਮਿਲਾਇ॥੧॥
ਮੇਰੇਸਤਿਗੁਰਾਮੈਤੁਝਬਿਨੁਅਵਰੁਕੋਇ
ਹਮਮੂਰਖਮੁਗਧਸਰਣਾਗਤੀਕਰਿਕਿਰਪਾਮੇਲੇਹਰਿਸੋਇ॥੧॥ਰਹਾਉ
ਸਤਿਗੁਰੁਦਾਤਾਹਰਿਨਾਮਕਾਪ੍ਰਭੁਆਪਿਮਿਲਾਵੈਸੋਇ
ਸਤਿਗੁਰਿਹਰਿਪ੍ਰਭੁਬੁਝਿਆਗੁਰਜੇਵਡੁਅਵਰੁਕੋਇ
ਹਉਗੁਰਸਰਣਾਈਢਹਿਪਵਾਕਰਿਦਇਆਮੇਲੇਪ੍ਰਭੁਸੋਇ॥੨॥
ਮਨਹਠਿਕਿਨੈਪਾਇਆਕਰਿਉਪਾਵਥਕੇਸਭੁਕੋਇ