ਨਾਓਹੁਮਰਤਾਨਾਹਮਡਰਿਆ॥
ਨਾਓਹੁਬਿਨਸੈਨਾਹਮਕੜਿਆ॥
ਨਾਓਹੁਨਿਰਧਨੁਨਾਹਮਭੂਖੇ॥
ਨਾਓਸੁਦੂਖੁਨਹਮਕਉਦੂਖੇ॥੧॥
ਅਵਰੁਨਕੋਊਮਾਰਨਵਾਰਾ॥
ਜੀਅਉਹਮਾਰਾਜੀਉਦੇਨਹਾਰਾ॥੧॥ਰਹਾਉ॥
ਨਾਉਸੁਬੰਧਨਨਾਹਮਬਾਧੇ॥
ਨਾਉਸੁਧੰਧਾਨਾਹਮਧਾਧੇ॥
ਨਾਉਸੁਮੈਲੁਨਹਮਕਉਮੈਲਾ॥
ਓਸੁਅਨੰਦੁਤਹਮਸਦਕੇਲਾ॥੨॥
ਨਾਉਸੁਸੋਚੁਨਹਮਕਉਸੋਚਾ॥
ਨਾਉਸੁਲੇਪੁਨਹਮਕਉਪੋਚਾ॥
ਨਾਉਸੁਭੂਖਨਹਮਕਉਤ੍ਰਿਸਨਾ॥
ਜਾਉਹੁਨਿਰਮਲੁਤਾਂਹਮਜਚਨਾ॥੩॥
ਹਮਕਿਛੁਨਾਹੀਏਕੈਓਹੀ॥
ਆਗੈਪਾਛੈਏਕੋਸੋਈ॥
ਨਾਨਕਗੁਰਿਖੋਏਭ੍ਰਮਭੰਗਾ॥
ਹਮਓਇਮਿਲਿਹੋਏਇਕਰੰਗਾ॥੪॥੩੨॥੮੩॥
ਆਸਾਮਹਲਾ੫॥
ਅਨਿਕਭਾਂਤਿਕਰਿਸੇਵਾਕਰੀਐ॥
ਜੀਉਪ੍ਰਾਨਧਨੁਆਗੈਧਰੀਐ॥
ਪਾਨੀਪਖਾਕਰਉਤਜਿਅਭਿਮਾਨੁ॥
ਅਨਿਕਬਾਰਜਾਈਐਕੁਰਬਾਨੁ॥੧॥
ਸਾਈਸੁਹਾਗਣਿਜੋਪ੍ਰਭਭਾਈ॥
ਤਿਸਕੈਸੰਗਿਮਿਲਉਮੇਰੀਮਾਈ॥੧॥ਰਹਾਉ॥
ਦਾਸਨਿਦਾਸੀਕੀਪਨਿਹਾਰਿ॥
ਉਨੑਕੀਰੇਣੁਬਸੈਜੀਅਨਾਲਿ॥
ਮਾਥੈਭਾਗੁਤਪਾਵਉਸੰਗੁ॥
ਮਿਲੈਸੁਆਮੀਅਪੁਨੈਰੰਗਿ॥੨॥
ਜਾਪਤਾਪਦੇਵਉਸਭਨੇਮਾ॥
ਕਰਮਧਰਮਅਰਪਉਸਭਹੋਮਾ॥
ਗਰਬੁਮੋਹੁਤਜਿਹੋਵਉਰੇਨ॥
ਉਨੑਕੈਸੰਗਿਦੇਖਉਪ੍ਰਭੁਨੈਨ॥੩॥
ਨਿਮਖਨਿਮਖਏਹੀਆਰਾਧਉ॥
ਦਿਨਸੁਰੈਣਿਏਹਸੇਵਾਸਾਧਉ॥
ਭਏਕ੍ਰਿਪਾਲਗੁਪਾਲਗੋਬਿੰਦ॥
ਸਾਧਸੰਗਿਨਾਨਕਬਖਸਿੰਦ॥੪॥੩੩॥੮੪॥
ਆਸਾਮਹਲਾ੫॥
ਪ੍ਰਭਕੀਪ੍ਰੀਤਿਸਦਾਸੁਖੁਹੋਇ॥
ਪ੍ਰਭਕੀਪ੍ਰੀਤਿਦੁਖੁਲਗੈਨਕੋਇ॥
ਪ੍ਰਭਕੀਪ੍ਰੀਤਿਹਉਮੈਮਲੁਖੋਇ॥
ਪ੍ਰਭਕੀਪ੍ਰੀਤਿਸਦਨਿਰਮਲਹੋਇ॥੧॥
ਸੁਨਹੁਮੀਤਐਸਾਪ੍ਰੇਮਪਿਆਰੁ॥
ਜੀਅਪ੍ਰਾਨਘਟਘਟਆਧਾਰੁ॥੧॥ਰਹਾਉ॥
ਪ੍ਰਭਕੀਪ੍ਰੀਤਿਭਏਸਗਲਨਿਧਾਨ॥
ਪ੍ਰਭਕੀਪ੍ਰੀਤਿਰਿਦੈਨਿਰਮਲਨਾਮ॥
ਪ੍ਰਭਕੀਪ੍ਰੀਤਿਸਦਸੋਭਾਵੰਤ॥
ਪ੍ਰਭਕੀਪ੍ਰੀਤਿਸਭਮਿਟੀਹੈਚਿੰਤ॥੨॥
ਪ੍ਰਭਕੀਪ੍ਰੀਤਿਇਹੁਭਵਜਲੁਤਰੈ॥
ਪ੍ਰਭਕੀਪ੍ਰੀਤਿਜਮਤੇਨਹੀਡਰੈ॥
ਪ੍ਰਭਕੀਪ੍ਰੀਤਿਸਗਲਉਧਾਰੈ॥
ਪ੍ਰਭਕੀਪ੍ਰੀਤਿਚਲੈਸੰਗਾਰੈ॥੩॥
ਆਪਹੁਕੋਈਮਿਲੈਨਭੂਲੈ॥
ਜਿਸੁਕ੍ਰਿਪਾਲੁਤਿਸੁਸਾਧਸੰਗਿਘੂਲੈ॥
ਕਹੁਨਾਨਕਤੇਰੈਕੁਰਬਾਣੁ॥
ਸੰਤਓਟਪ੍ਰਭਤੇਰਾਤਾਣੁ॥੪॥੩੪॥੮੫॥
ਆਸਾਮਹਲਾ੫॥
ਭੂਪਤਿਹੋਇਕੈਰਾਜੁਕਮਾਇਆ॥
ਕਰਿਕਰਿਅਨਰਥਵਿਹਾਝੀਮਾਇਆ॥