ਸੰਚਤਸੰਚਤਥੈਲੀਕੀਨੑੀ॥
ਪ੍ਰਭਿਉਸਤੇਡਾਰਿਅਵਰਕਉਦੀਨੑੀ॥੧॥
ਕਾਚਗਗਰੀਆਅੰਭਮਝਰੀਆ॥
ਗਰਬਿਗਰਬਿਉਆਹੂਮਹਿਪਰੀਆ॥੧॥ਰਹਾਉ॥
ਨਿਰਭਉਹੋਇਓਭਇਆਨਿਹੰਗਾ॥
ਚੀਤਿਨਆਇਓਕਰਤਾਸੰਗਾ॥
ਲਸਕਰਜੋੜੇਕੀਆਸੰਬਾਹਾ॥
ਨਿਕਸਿਆਫੂਕਤਹੋਇਗਇਓਸੁਆਹਾ॥੨॥
ਊਚੇਮੰਦਰਮਹਲਅਰੁਰਾਨੀ॥
ਹਸਤਿਘੋੜੇਜੋੜੇਮਨਿਭਾਨੀ॥
ਵਡਪਰਵਾਰੁਪੂਤਅਰੁਧੀਆ॥
ਮੋਹਿਪਚੇਪਚਿਅੰਧਾਮੂਆ॥੩॥
ਜਿਨਹਿਉਪਾਹਾਤਿਨਹਿਬਿਨਾਹਾ॥
ਰੰਗਰਸਾਜੈਸੇਸੁਪਨਾਹਾ॥
ਸੋਈਮੁਕਤਾਤਿਸੁਰਾਜੁਮਾਲੁ॥
ਨਾਨਕਦਾਸਜਿਸੁਖਸਮੁਦਇਆਲੁ॥੪॥੩੫॥੮੬॥
ਆਸਾਮਹਲਾ੫॥
ਇਨੑਸਿਉਪ੍ਰੀਤਿਕਰੀਘਨੇਰੀ॥
ਜਉਮਿਲੀਐਤਉਵਧੈਵਧੇਰੀ॥
ਗਲਿਚਮੜੀਜਉਛੋਡੈਨਾਹੀ॥
ਲਾਗਿਛੁਟੋਸਤਿਗੁਰਕੀਪਾਈ॥੧॥
ਜਗਮੋਹਨੀਹਮਤਿਆਗਿਗਵਾਈ॥
ਨਿਰਗੁਨੁਮਿਲਿਓਵਜੀਵਧਾਈ॥੧॥ਰਹਾਉ॥
ਐਸੀਸੁੰਦਰਿਮਨਕਉਮੋਹੈ॥
ਬਾਟਿਘਾਟਿਗ੍ਰਿਹਿਬਨਿਬਨਿਜੋਹੈ॥
ਮਨਿਤਨਿਲਾਗੈਹੋਇਕੈਮੀਠੀ॥
ਗੁਰਪ੍ਰਸਾਦਿਮੈਖੋਟੀਡੀਠੀ॥੨॥
ਅਗਰਕਉਸਕੇਵਡੇਠਗਾਊ॥
ਛੋਡਹਿਨਾਹੀਬਾਪਨਮਾਊ॥
ਮੇਲੀਅਪਨੇਉਨਿਲੇਬਾਂਧੇ॥
ਗੁਰਕਿਰਪਾਤੇਮੈਸਗਲੇਸਾਧੇ॥੩॥
ਅਬਮੋਰੈਮਨਿਭਇਆਅਨੰਦ॥
ਭਉਚੂਕਾਟੂਟੇਸਭਿਫੰਦ॥
ਕਹੁਨਾਨਕਜਾਸਤਿਗੁਰੁਪਾਇਆ॥
ਘਰੁਸਗਲਾਮੈਸੁਖੀਬਸਾਇਆ॥੪॥੩੬॥੮੭॥
ਆਸਾਮਹਲਾ੫॥
ਆਠਪਹਰਨਿਕਟਿਕਰਿਜਾਨੈ॥
ਪ੍ਰਭਕਾਕੀਆਮੀਠਾਮਾਨੈ॥
ਏਕੁਨਾਮੁਸੰਤਨਆਧਾਰੁ॥
ਹੋਇਰਹੇਸਭਕੀਪਗਛਾਰੁ॥੧॥
ਸੰਤਰਹਤਸੁਨਹੁਮੇਰੇਭਾਈ॥
ਉਆਕੀਮਹਿਮਾਕਥਨੁਨਜਾਈ॥੧॥ਰਹਾਉ॥
ਵਰਤਣਿਜਾਕੈਕੇਵਲਨਾਮ॥
ਅਨਦਰੂਪਕੀਰਤਨੁਬਿਸ੍ਰਾਮ॥
ਮਿਤ੍ਰਸਤ੍ਰੁਜਾਕੈਏਕਸਮਾਨੈ॥
ਪ੍ਰਭਅਪੁਨੇਬਿਨੁਅਵਰੁਨਜਾਨੈ॥੨॥
ਕੋਟਿਕੋਟਿਅਘਕਾਟਨਹਾਰਾ॥
ਦੁਖਦੂਰਿਕਰਨਜੀਅਕੇਦਾਤਾਰਾ॥
ਸੂਰਬੀਰਬਚਨਕੇਬਲੀ॥
ਕਉਲਾਬਪੁਰੀਸੰਤੀਛਲੀ॥੩॥
ਤਾਕਾਸੰਗੁਬਾਛਹਿਸੁਰਦੇਵ॥
ਅਮੋਘਦਰਸੁਸਫਲਜਾਕੀਸੇਵ॥
ਕਰਜੋੜਿਨਾਨਕੁਕਰੇਅਰਦਾਸਿ॥
ਮੋਹਿਸੰਤਹਟਹਲਦੀਜੈਗੁਣਤਾਸਿ॥੪॥੩੭॥੮੮॥
ਆਸਾਮਹਲਾ੫॥
ਸਗਲਸੂਖਜਪਿਏਕੈਨਾਮ॥
ਸਗਲਧਰਮਹਰਿਕੇਗੁਣਗਾਮ॥
ਮਹਾਪਵਿਤ੍ਰਸਾਧਕਾਸੰਗੁ॥