GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 393
0:00 0:00
ਅੰਗ 393
0:00 0:00
Display Settings
ਜਿਸੁਭੇਟਤਲਾਗੈਪ੍ਰਭਰੰਗੁ॥੧॥
ਗੁਰਪ੍ਰਸਾਦਿਓਇਆਨੰਦਪਾਵੈ
ਜਿਸੁਸਿਮਰਤਮਨਿਹੋਇਪ੍ਰਗਾਸਾਤਾਕੀਗਤਿਮਿਤਿਕਹਨੁਜਾਵੈ॥੧॥ਰਹਾਉ
ਵਰਤਨੇਮਮਜਨਤਿਸੁਪੂਜਾ
ਬੇਦਪੁਰਾਨਤਿਨਿਸਿੰਮ੍ਰਿਤਿਸੁਨੀਜਾ
ਮਹਾਪੁਨੀਤਜਾਕਾਨਿਰਮਲਥਾਨੁ
ਸਾਧਸੰਗਤਿਜਾਕੈਹਰਿਹਰਿਨਾਮੁ॥੨॥
ਪ੍ਰਗਟਿਓਸੋਜਨੁਸਗਲੇਭਵਨ
ਪਤਿਤਪੁਨੀਤਤਾਕੀਪਗਰੇਨ
ਜਾਕਉਭੇਟਿਓਹਰਿਹਰਿਰਾਇ
ਤਾਕੀਗਤਿਮਿਤਿਕਥਨੁਜਾਇ॥੩॥
ਆਠਪਹਰਕਰਜੋੜਿਧਿਆਵਉ
ਉਨਸਾਧਾਕਾਦਰਸਨੁਪਾਵਉ
ਮੋਹਿਗਰੀਬਕਉਲੇਹੁਰਲਾਇ
ਨਾਨਕਆਇਪਏਸਰਣਾਇ॥੪॥੩੮॥੮੯॥
ਆਸਾਮਹਲਾ
ਆਠਪਹਰਉਦਕਇਸਨਾਨੀ
ਸਦਹੀਭੋਗੁਲਗਾਇਸੁਗਿਆਨੀ
ਬਿਰਥਾਕਾਹੂਛੋਡੈਨਾਹੀ
ਬਹੁਰਿਬਹੁਰਿਤਿਸੁਲਾਗਹਪਾਈ॥੧॥
ਸਾਲਗਿਰਾਮੁਹਮਾਰੈਸੇਵਾ
ਪੂਜਾਅਰਚਾਬੰਦਨਦੇਵਾ॥੧॥ਰਹਾਉ
ਘੰਟਾਜਾਕਾਸੁਨੀਐਚਹੁਕੁੰਟ
ਆਸਨੁਜਾਕਾਸਦਾਬੈਕੁੰਠ
ਜਾਕਾਚਵਰੁਸਭਊਪਰਿਝੂਲੈ
ਤਾਕਾਧੂਪੁਸਦਾਪਰਫੁਲੈ॥੨॥
ਘਟਿਘਟਿਸੰਪਟੁਹੈਰੇਜਾਕਾ
ਅਭਗਸਭਾਸੰਗਿਹੈਸਾਧਾ
ਆਰਤੀਕੀਰਤਨੁਸਦਾਅਨੰਦ
ਮਹਿਮਾਸੁੰਦਰਸਦਾਬੇਅੰਤ॥੩॥
ਜਿਸਹਿਪਰਾਪਤਿਤਿਸਹੀਲਹਨਾ
ਸੰਤਚਰਨਓਹੁਆਇਓਸਰਨਾ
ਹਾਥਿਚੜਿਓਹਰਿਸਾਲਗਿਰਾਮੁ
ਕਹੁਨਾਨਕਗੁਰਿਕੀਨੋਦਾਨੁ॥੪॥੩੯॥੯੦॥
ਆਸਾਮਹਲਾਪੰਚਪਦਾ₁
ਜਿਹਪੈਡੈਲੂਟੀਪਨਿਹਾਰੀ
ਸੋਮਾਰਗੁਸੰਤਨਦੂਰਾਰੀ॥੧॥
ਸਤਿਗੁਰਪੂਰੈਸਾਚੁਕਹਿਆ
ਨਾਮਤੇਰੇਕੀਮੁਕਤੇਬੀਥੀਜਮਕਾਮਾਰਗੁਦੂਰਿਰਹਿਆ॥੧॥ਰਹਾਉ
ਜਹਲਾਲਚਜਾਗਾਤੀਘਾਟ
ਦੂਰਿਰਹੀਉਹਜਨਤੇਬਾਟ॥੨॥
ਜਹਆਵਟੇਬਹੁਤਘਨਸਾਥ
ਪਾਰਬ੍ਰਹਮਕੇਸੰਗੀਸਾਧ॥੩॥
ਚਿਤ੍ਰਗੁਪਤੁਸਭਲਿਖਤੇਲੇਖਾ
ਭਗਤਜਨਾਕਉਦ੍ਰਿਸਟਿਪੇਖਾ॥੪॥
ਕਹੁਨਾਨਕਜਿਸੁਸਤਿਗੁਰੁਪੂਰਾ
ਵਾਜੇਤਾਕੈਅਨਹਦਤੂਰਾ॥੫॥੪੦॥੯੧॥
ਆਸਾਮਹਲਾਦੁਪਦਾ
ਸਾਧੂਸੰਗਿਸਿਖਾਇਓਨਾਮੁ
ਸਰਬਮਨੋਰਥਪੂਰਨਕਾਮ
ਬੁਝਿਗਈਤ੍ਰਿਸਨਾਹਰਿਜਸਹਿਅਘਾਨੇ
ਜਪਿਜਪਿਜੀਵਾਸਾਰਿਗਪਾਨੇ॥੧॥
ਕਰਨਕਰਾਵਨਸਰਨਿਪਰਿਆ
ਗੁਰਪਰਸਾਦਿਸਹਜਘਰੁਪਾਇਆਮਿਟਿਆਅੰਧੇਰਾਚੰਦੁਚੜਿਆ॥੧॥ਰਹਾਉ