GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 395
0:00 0:00
ਅੰਗ 395
0:00 0:00
Display Settings
ਕਰਿਕਿਰਪਾਅਪੁਨੈਨਾਇਲਾਏਸਰਬਸੂਖਪ੍ਰਭਤੁਮਰੀਰਜਾਇਰਹਾਉ
ਸੰਗਿਹੋਵਤਕਉਜਾਨਤਦੂਰਿ
ਸੋਜਨੁਮਰਤਾਨਿਤਨਿਤਝੂਰਿ॥੨॥
ਜਿਨਿਸਭੁਕਿਛੁਦੀਆਤਿਸੁਚਿਤਵਤਨਾਹਿ
ਮਹਾਬਿਖਿਆਮਹਿਦਿਨੁਰੈਨਿਜਾਹਿ॥੩॥
ਕਹੁਨਾਨਕਪ੍ਰਭੁਸਿਮਰਹੁਏਕ
ਗਤਿਪਾਈਐਗੁਰਪੂਰੇਟੇਕ॥੪॥੩॥੯੭॥
ਆਸਾਮਹਲਾ
ਨਾਮੁਜਪਤਮਨੁਤਨੁਸਭੁਹਰਿਆ
ਕਲਮਲਦੋਖਸਗਲਪਰਹਰਿਆ॥੧॥
ਸੋਈਦਿਵਸੁਭਲਾਮੇਰੇਭਾਈ
ਹਰਿਗੁਨਗਾਇਪਰਮਗਤਿਪਾਈਰਹਾਉ
ਸਾਧਜਨਾਕੇਪੂਜੇਪੈਰ
ਮਿਟੇਉਪਦ੍ਰਹਮਨਤੇਬੈਰ॥੨॥
ਗੁਰਪੂਰੇਮਿਲਿਝਗਰੁਚੁਕਾਇਆ
ਪੰਚਦੂਤਸਭਿਵਸਗਤਿਆਇਆ॥੩॥
ਜਿਸੁਮਨਿਵਸਿਆਹਰਿਕਾਨਾਮੁ
ਨਾਨਕਤਿਸੁਊਪਰਿਕੁਰਬਾਨ॥੪॥੪॥੯੮॥
ਆਸਾਮਹਲਾ
ਗਾਵਿਲੇਹਿਤੂਗਾਵਨਹਾਰੇ
ਜੀਅਪਿੰਡਕੇਪ੍ਰਾਨਅਧਾਰੇ
ਜਾਕੀਸੇਵਾਸਰਬਸੁਖਪਾਵਹਿ
ਅਵਰਕਾਹੂਪਹਿਬਹੁੜਿਜਾਵਹਿ॥੧॥
ਸਦਾਅਨੰਦਅਨੰਦੀਸਾਹਿਬੁਗੁਨਨਿਧਾਨਨਿਤਨਿਤਜਾਪੀਐ
ਬਲਿਹਾਰੀਤਿਸੁਸੰਤਪਿਆਰੇਜਿਸੁਪ੍ਰਸਾਦਿਪ੍ਰਭੁਮਨਿਵਾਸੀਐਰਹਾਉ
ਜਾਕਾਦਾਨੁਨਿਖੂਟੈਨਾਹੀ
ਭਲੀਭਾਤਿਸਭਸਹਜਿਸਮਾਹੀ
ਜਾਕੀਬਖਸਮੇਟੈਕੋਈ
ਮਨਿਵਾਸਾਈਐਸਾਚਾਸੋਈ॥੨॥
ਸਗਲਸਮਗ੍ਰੀਗ੍ਰਿਹਜਾਕੈਪੂਰਨ
ਪ੍ਰਭਕੇਸੇਵਕਦੂਖਝੂਰਨ
ਓਟਿਗਹੀਨਿਰਭਉਪਦੁਪਾਈਐ
ਸਾਸਿਸਾਸਿਸੋਗੁਨਨਿਧਿਗਾਈਐ॥੩॥
ਦੂਰਿਹੋਈਕਤਹੂਜਾਈਐ
ਨਦਰਿਕਰੇਤਾਹਰਿਹਰਿਪਾਈਐ
ਅਰਦਾਸਿਕਰੀਪੂਰੇਗੁਰਪਾਸਿ
ਨਾਨਕੁਮੰਗੈਹਰਿਧਨੁਰਾਸਿ॥੪॥੫॥੯੯॥
ਆਸਾਮਹਲਾ
ਪ੍ਰਥਮੇਮਿਟਿਆਤਨਕਾਦੂਖ
ਮਨਸਗਲਕਉਹੋਆਸੂਖੁ
ਕਰਿਕਿਰਪਾਗੁਰਦੀਨੋਨਾਉ
ਬਲਿਬਲਿਤਿਸੁਸਤਿਗੁਰਕਉਜਾਉ॥੧॥
ਗੁਰੁਪੂਰਾਪਾਇਓਮੇਰੇਭਾਈ
ਰੋਗਸੋਗਸਭਦੂਖਬਿਨਾਸੇਸਤਿਗੁਰਕੀਸਰਣਾਈਰਹਾਉ
ਗੁਰਕੇਚਰਨਹਿਰਦੈਵਸਾਏ
ਮਨਚਿੰਤਤਸਗਲੇਫਲਪਾਏ
ਅਗਨਿਬੁਝੀਸਭਹੋਈਸਾਂਤਿ
ਕਰਿਕਿਰਪਾਗੁਰਿਕੀਨੀਦਾਤਿ॥੨॥
ਨਿਥਾਵੇਕਉਗੁਰਿਦੀਨੋਥਾਨੁ
ਨਿਮਾਨੇਕਉਗੁਰਿਕੀਨੋਮਾਨੁ
ਬੰਧਨਕਾਟਿਸੇਵਕਕਰਿਰਾਖੇ
ਅੰਮ੍ਰਿਤਬਾਨੀਰਸਨਾਚਾਖੇ॥੩॥
ਵਡੈਭਾਗਿਪੂਜਗੁਰਚਰਨਾ
ਸਗਲਤਿਆਗਿਪਾਈਪ੍ਰਭਸਰਨਾ