GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 396
0:00 0:00
ਅੰਗ 396
0:00 0:00
Display Settings
ਗੁਰੁਨਾਨਕਜਾਕਉਭਇਆਦਇਆਲਾ
ਸੋਜਨੁਹੋਆਸਦਾਨਿਹਾਲਾ॥੪॥੬॥੧੦੦॥
ਆਸਾਮਹਲਾ
ਸਤਿਗੁਰਸਾਚੈਦੀਆਭੇਜਿ
ਚਿਰੁਜੀਵਨੁਉਪਜਿਆਸੰਜੋਗਿ
ਉਦਰੈਮਾਹਿਆਇਕੀਆਨਿਵਾਸੁ
ਮਾਤਾਕੈਮਨਿਬਹੁਤੁਬਿਗਾਸੁ॥੧॥
ਜੰਮਿਆਪੂਤੁਭਗਤੁਗੋਵਿੰਦਕਾ
ਪ੍ਰਗਟਿਆਸਭਮਹਿਲਿਖਿਆਧੁਰਕਾਰਹਾਉ
ਦਸੀਮਾਸੀਹੁਕਮਿਬਾਲਕਜਨਮੁਲੀਆ
ਮਿਟਿਆਸੋਗੁਮਹਾਅਨੰਦੁਥੀਆ
ਗੁਰਬਾਣੀਸਖੀਅਨੰਦੁਗਾਵੈ
ਸਾਚੇਸਾਹਿਬਕੈਮਨਿਭਾਵੈ॥੨॥
ਵਧੀਵੇਲਿਬਹੁਪੀੜੀਚਾਲੀ
ਧਰਮਕਲਾਹਰਿਬੰਧਿਬਹਾਲੀ
ਮਨਚਿੰਦਿਆਸਤਿਗੁਰੂਦਿਵਾਇਆ
ਭਏਅਚਿੰਤਏਕਲਿਵਲਾਇਆ॥੩॥
ਜਿਉਬਾਲਕੁਪਿਤਾਊਪਰਿਕਰੇਬਹੁਮਾਣੁ
ਬੁਲਾਇਆਬੋਲੈਗੁਰਕੈਭਾਣਿ
ਗੁਝੀਛੰਨੀਨਾਹੀਬਾਤ
ਗੁਰੁਨਾਨਕੁਤੁਠਾਕੀਨੀਦਾਤਿ॥੪॥੭॥੧੦੧॥
ਆਸਾਮਹਲਾ
ਗੁਰਪੂਰੇਰਾਖਿਆਦੇਹਾਥ
ਪ੍ਰਗਟੁਭਇਆਜਨਕਾਪਰਤਾਪੁ॥੧॥
ਗੁਰੁਗੁਰੁਜਪੀਗੁਰੂਗੁਰੁਧਿਆਈ
ਜੀਅਕੀਅਰਦਾਸਿਗੁਰੂਪਹਿਪਾਈਰਹਾਉ
ਸਰਨਿਪਰੇਸਾਚੇਗੁਰਦੇਵ
ਪੂਰਨਹੋਈਸੇਵਕਸੇਵ॥੨॥
ਜੀਉਪਿੰਡੁਜੋਬਨੁਰਾਖੈਪ੍ਰਾਨ
ਕਹੁਨਾਨਕਗੁਰਕਉਕੁਰਬਾਨ॥੩॥੮॥੧੦੨॥
ਆਸਾਘਰੁਕਾਫੀਮਹਲਾ
ਸਤਿਗੁਰਪ੍ਰਸਾਦਿ
ਮੈਬੰਦਾਬੈਖਰੀਦੁਸਚੁਸਾਹਿਬੁਮੇਰਾ
ਜੀਉਪਿੰਡੁਸਭੁਤਿਸਦਾਸਭੁਕਿਛੁਹੈਤੇਰਾ॥੧॥
ਮਾਣੁਨਿਮਾਣੇਤੂੰਧਣੀਤੇਰਾਭਰਵਾਸਾ
ਬਿਨੁਸਾਚੇਅਨਟੇਕਹੈਸੋਜਾਣਹੁਕਾਚਾ॥੧॥ਰਹਾਉ
ਤੇਰਾਹੁਕਮੁਅਪਾਰਹੈਕੋਈਅੰਤੁਪਾਏ
ਜਿਸੁਗੁਰੁਪੂਰਾਭੇਟਸੀਸੋਚਲੈਰਜਾਏ॥੨॥
ਚਤੁਰਾਈਸਿਆਣਪਾਕਿਤੈਕਾਮਿਆਈਐ
ਤੁਠਾਸਾਹਿਬੁਜੋਦੇਵੈਸੋਈਸੁਖੁਪਾਈਐ॥੩॥
ਜੇਲਖਕਰਮਕਮਾਈਅਹਿਕਿਛੁਪਵੈਬੰਧਾ
ਜਨਨਾਨਕਕੀਤਾਨਾਮੁਧਰਹੋਰੁਛੋਡਿਆਧੰਧਾ॥੪॥੧॥੧੦੩॥
ਆਸਾਮਹਲਾ
ਸਰਬਸੁਖਾਮੈਭਾਲਿਆਹਰਿਜੇਵਡੁਕੋਈ
ਗੁਰਤੁਠੇਤੇਪਾਈਐਸਚੁਸਾਹਿਬੁਸੋਈ॥੧॥
ਬਲਿਹਾਰੀਗੁਰਆਪਣੇਸਦਸਦਕੁਰਬਾਨਾ
ਨਾਮੁਵਿਸਰਉਇਕੁਖਿਨੁਚਸਾਇਹੁਕੀਜੈਦਾਨਾ॥੧॥ਰਹਾਉ
ਭਾਗਠੁਸਚਾਸੋਇਹੈਜਿਸੁਹਰਿਧਨੁਅੰਤਰਿ