GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 398
0:00 0:00
ਅੰਗ 398
0:00 0:00
Display Settings
ਜਿਸਨੋਮੰਨੇਆਪਿਸੋਈਮਾਨੀਐ
ਪ੍ਰਗਟੁਪੁਰਖੁਪਰਵਾਣੁਸਭਠਾਈਜਾਨੀਐ॥੩॥
ਦਿਨਸੁਰੈਣਿਆਰਾਧਿਸਮੑਾਲੇਸਾਹਸਾਹ
ਨਾਨਕਕੀਲੋਚਾਪੂਰਿਸਚੇਪਾਤਿਸਾਹ॥੪॥੬॥੧੦੮॥
ਆਸਾਮਹਲਾ
ਪੂਰਿਰਹਿਆਸ੍ਰਬਠਾਇਹਮਾਰਾਖਸਮੁਸੋਇ
ਏਕੁਸਾਹਿਬੁਸਿਰਿਛਤੁਦੂਜਾਨਾਹਿਕੋਇ॥੧॥
ਜਿਉਭਾਵੈਤਿਉਰਾਖੁਰਾਖਣਹਾਰਿਆ
ਤੁਝਬਿਨੁਅਵਰੁਕੋਇਨਦਰਿਨਿਹਾਰਿਆ॥੧॥ਰਹਾਉ
ਪ੍ਰਤਿਪਾਲੇਪ੍ਰਭੁਆਪਿਘਟਿਘਟਿਸਾਰੀਐ
ਜਿਸੁਮਨਿਵੁਠਾਆਪਿਤਿਸੁਵਿਸਾਰੀਐ॥੨॥
ਜੋਕਿਛੁਕਰੇਸੁਆਪਿਆਪਣਭਾਣਿਆ
ਭਗਤਾਕਾਸਹਾਈਜੁਗਿਜੁਗਿਜਾਣਿਆ॥੩॥
ਜਪਿਜਪਿਹਰਿਕਾਨਾਮੁਕਦੇਝੂਰੀਐ
ਨਾਨਕਦਰਸਪਿਆਸਲੋਚਾਪੂਰੀਐ॥੪॥੭॥੧੦੯॥
ਆਸਾਮਹਲਾ
ਕਿਆਸੋਵਹਿਨਾਮੁਵਿਸਾਰਿਗਾਫਲਗਹਿਲਿਆ
ਕਿਤਂੀਇਤੁਦਰੀਆਇਵੰਞਨਿੑਵਹਦਿਆ॥੧॥
ਬੋਹਿਥੜਾਹਰਿਚਰਣਮਨਚੜਿਲੰਘੀਐ
ਆਠਪਹਰਗੁਣਗਾਇਸਾਧੂਸੰਗੀਐ॥੧॥ਰਹਾਉ
ਭੋਗਹਿਭੋਗਅਨੇਕਵਿਣੁਨਾਵੈਸੁੰਞਿਆ
ਹਰਿਕੀਭਗਤਿਬਿਨਾਮਰਿਮਰਿਰੁੰਨਿਆ॥੨॥
ਕਪੜਭੋਗਸੁਗੰਧਤਨਿਮਰਦਨਮਾਲਣਾ
ਬਿਨੁਸਿਮਰਨਤਨੁਛਾਰੁਸਰਪਰਚਾਲਣਾ॥੩॥
ਮਹਾਬਿਖਮੁਸੰਸਾਰੁਵਿਰਲੈਪੇਖਿਆ
ਛੂਟਨੁਹਰਿਕੀਸਰਣਿਲੇਖੁਨਾਨਕਲੇਖਿਆ॥੪॥੮॥੧੧੦॥
ਆਸਾਮਹਲਾ
ਕੋਇਕਿਸਹੀਸੰਗਿਕਾਹੇਗਰਬੀਐ
ਏਕੁਨਾਮੁਆਧਾਰੁਭਉਜਲੁਤਰਬੀਐ॥੧॥
ਮੈਗਰੀਬਸਚੁਟੇਕਤੂੰਮੇਰੇਸਤਿਗੁਰਪੂਰੇ
ਦੇਖਿਤੁਮੑਾਰਾਦਰਸਨੋਮੇਰਾਮਨੁਧੀਰੇ॥੧॥ਰਹਾਉ
ਰਾਜੁਮਾਲੁਜੰਜਾਲੁਕਾਜਿਕਿਤੈਗਨੋੁ
ਹਰਿਕੀਰਤਨੁਆਧਾਰੁਨਿਹਚਲੁਏਹੁਧਨੋੁ॥੨॥
ਜੇਤੇਮਾਇਆਰੰਗਤੇਤਪਛਾਵਿਆ
ਸੁਖਕਾਨਾਮੁਨਿਧਾਨੁਗੁਰਮੁਖਿਗਾਵਿਆ॥੩॥
ਸਚਾਗੁਣੀਨਿਧਾਨੁਤੂੰਪ੍ਰਭਗਹਿਰਗੰਭੀਰੇ
ਆਸਭਰੋਸਾਖਸਮਕਾਨਾਨਕਕੇਜੀਅਰੇ॥੪॥੯॥੧੧੧॥
ਆਸਾਮਹਲਾ
ਜਿਸੁਸਿਮਰਤਦੁਖੁਜਾਇਸਹਜਸੁਖੁਪਾਈਐ
ਰੈਣਿਦਿਨਸੁਕਰਜੋੜਿਹਰਿਹਰਿਧਿਆਈਐ॥੧॥
ਨਾਨਕਕਾਪ੍ਰਭੁਸੋਇਜਿਸਕਾਸਭੁਕੋਇ
ਸਰਬਰਹਿਆਭਰਪੂਰਿਸਚਾਸਚੁਸੋਇ॥੧॥ਰਹਾਉ
ਅੰਤਰਿਬਾਹਰਿਸੰਗਿਸਹਾਈਗਿਆਨਜੋਗੁ
ਤਿਸਹਿਅਰਾਧਿਮਨਾਬਿਨਾਸੈਸਗਲਰੋਗੁ॥੨॥
ਰਾਖਨਹਾਰੁਅਪਾਰੁਰਾਖੈਅਗਨਿਮਾਹਿ