GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 4
0:00 0:00
ਅੰਗ 4
0:00 0:00
Display Settings
ਅਸੰਖਭਗਤਗੁਣਗਿਆਨਵੀਚਾਰ
ਅਸੰਖਸਤੀਅਸੰਖਦਾਤਾਰ
ਅਸੰਖਸੂਰਮੁਹਭਖਸਾਰ
ਅਸੰਖਮੋਨਿਲਿਵਲਾਇਤਾਰ
ਕੁਦਰਤਿਕਵਣਕਹਾਵੀਚਾਰੁ
ਵਾਰਿਆਜਾਵਾਏਕਵਾਰ
ਜੋਤੁਧੁਭਾਵੈਸਾਈਭਲੀਕਾਰ
ਤੂਸਦਾਸਲਾਮਤਿਨਿਰੰਕਾਰ॥੧੭॥
ਅਸੰਖਮੂਰਖਅੰਧਘੋਰ
ਅਸੰਖਚੋਰਹਰਾਮਖੋਰ
ਅਸੰਖਅਮਰਕਰਿਜਾਹਿਜੋਰ
ਅਸੰਖਗਲਵਢਹਤਿਆਕਮਾਹਿ
ਅਸੰਖਪਾਪੀਪਾਪੁਕਰਿਜਾਹਿ
ਅਸੰਖਕੂੜਿਆਰਕੂੜੇਫਿਰਾਹਿ
ਅਸੰਖਮਲੇਛਮਲੁਭਖਿਖਾਹਿ
ਅਸੰਖਨਿੰਦਕਸਿਰਿਕਰਹਿਭਾਰੁ
ਨਾਨਕੁਨੀਚੁਕਹੈਵੀਚਾਰੁ
ਵਾਰਿਆਜਾਵਾਏਕਵਾਰ
ਜੋਤੁਧੁਭਾਵੈਸਾਈਭਲੀਕਾਰ
ਤੂਸਦਾਸਲਾਮਤਿਨਿਰੰਕਾਰ॥੧੮॥
ਅਸੰਖਨਾਵਅਸੰਖਥਾਵ
ਅਗੰਮਅਗੰਮਅਸੰਖਲੋਅ
ਅਸੰਖਕਹਹਿਸਿਰਿਭਾਰੁਹੋਇ
ਅਖਰੀਨਾਮੁਅਖਰੀਸਾਲਾਹ
ਅਖਰੀਗਿਆਨੁਗੀਤਗੁਣਗਾਹ
ਅਖਰੀਲਿਖਣੁਬੋਲਣੁਬਾਣਿ
ਅਖਰਾਸਿਰਿਸੰਜੋਗੁਵਖਾਣਿ
ਜਿਨਿਏਹਿਲਿਖੇਤਿਸੁਸਿਰਿਨਾਹਿ
ਜਿਵਫੁਰਮਾਏਤਿਵਤਿਵਪਾਹਿ
ਜੇਤਾਕੀਤਾਤੇਤਾਨਾਉ
ਵਿਣੁਨਾਵੈਨਾਹੀਕੋਥਾਉ
ਕੁਦਰਤਿਕਵਣਕਹਾਵੀਚਾਰੁ
ਵਾਰਿਆਜਾਵਾਏਕਵਾਰ
ਜੋਤੁਧੁਭਾਵੈਸਾਈਭਲੀਕਾਰ
ਤੂਸਦਾਸਲਾਮਤਿਨਿਰੰਕਾਰ॥੧੯॥
ਭਰੀਐਹਥੁਪੈਰੁਤਨੁਦੇਹ
ਪਾਣੀਧੋਤੈਉਤਰਸੁਖੇਹ
ਮੂਤਪਲੀਤੀਕਪੜੁਹੋਇ
ਦੇਸਾਬੂਣੁਲਈਐਓਹੁਧੋਇ
ਭਰੀਐਮਤਿਪਾਪਾਕੈਸੰਗਿ
ਓਹੁਧੋਪੈਨਾਵੈਕੈਰੰਗਿ
ਪੁੰਨੀਪਾਪੀਆਖਣੁਨਾਹਿ
ਕਰਿਕਰਿਕਰਣਾਲਿਖਿਲੈਜਾਹੁ
ਆਪੇਬੀਜਿਆਪੇਹੀਖਾਹੁ
ਨਾਨਕਹੁਕਮੀਆਵਹੁਜਾਹੁ॥੨੦॥
ਤੀਰਥੁਤਪੁਦਇਆਦਤੁਦਾਨੁ
ਜੇਕੋਪਾਵੈਤਿਲਕਾਮਾਨੁ
ਸੁਣਿਆਮੰਨਿਆਮਨਿਕੀਤਾਭਾਉ
ਅੰਤਰਗਤਿਤੀਰਥਿਮਲਿਨਾਉ
ਸਭਿਗੁਣਤੇਰੇਮੈਨਾਹੀਕੋਇ
ਵਿਣੁਗੁਣਕੀਤੇਭਗਤਿਹੋਇ
ਸੁਅਸਤਿਆਥਿਬਾਣੀਬਰਮਾਉ
ਸਤਿਸੁਹਾਣੁਸਦਾਮਨਿਚਾਉ
ਕਵਣੁਸੁਵੇਲਾਵਖਤੁਕਵਣੁਕਵਣਥਿਤਿਕਵਣੁਵਾਰੁ
ਕਵਣਸਿਰੁਤੀਮਾਹੁਕਵਣੁਜਿਤੁਹੋਆਆਕਾਰੁ
ਵੇਲਪਾਈਆਪੰਡਿਤੀਜਿਹੋਵੈਲੇਖੁਪੁਰਾਣੁ
ਵਖਤੁਪਾਇਓਕਾਦੀਆਜਿਲਿਖਨਿਲੇਖੁਕੁਰਾਣੁ
ਥਿਤਿਵਾਰੁਨਾਜੋਗੀਜਾਣੈਰੁਤਿਮਾਹੁਨਾਕੋਈ
ਜਾਕਰਤਾਸਿਰਠੀਕਉਸਾਜੇਆਪੇਜਾਣੈਸੋਈ
ਕਿਵਕਰਿਆਖਾਕਿਵਸਾਲਾਹੀਕਿਉਵਰਨੀਕਿਵਜਾਣਾ