GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 400
0:00 0:00
ਅੰਗ 400
0:00 0:00
Display Settings
ਗੁਰਸੇਵਾਮਹਲੁਪਾਈਐਜਗੁਦੁਤਰੁਤਰੀਐ॥੨॥
ਦ੍ਰਿਸਟਿਤੇਰੀਸੁਖੁਪਾਈਐਮਨਮਾਹਿਨਿਧਾਨਾ
ਜਾਕਉਤੁਮਕਿਰਪਾਲਭਏਸੇਵਕਸੇਪਰਵਾਨਾ॥੩॥
ਅੰਮ੍ਰਿਤਰਸੁਹਰਿਕੀਰਤਨੋਕੋਵਿਰਲਾਪੀਵੈ
ਵਜਹੁਨਾਨਕਮਿਲੈਏਕੁਨਾਮੁਰਿਦਜਪਿਜਪਿਜੀਵੈ॥੪॥੧੪॥੧੧੬॥
ਆਸਾਮਹਲਾ
ਜਾਪ੍ਰਭਕੀਹਉਚੇਰੁਲੀਸੋਸਭਤੇਊਚਾ
ਸਭੁਕਿਛੁਤਾਕਾਕਾਂਢੀਐਥੋਰਾਅਰੁਮੂਚਾ॥੧॥
ਜੀਅਪ੍ਰਾਨਮੇਰਾਧਨੋਸਾਹਿਬਕੀਮਨੀਆ
ਨਾਮਿਜਿਸੈਕੈਊਜਲੀਤਿਸੁਦਾਸੀਗਨੀਆ॥੧॥ਰਹਾਉ
ਵੇਪਰਵਾਹੁਅਨੰਦਮੈਨਾਉਮਾਣਕਹੀਰਾ
ਰਜੀਧਾਈਸਦਾਸੁਖੁਜਾਕਾਤੂੰਮੀਰਾ॥੨॥
ਸਖੀਸਹੇਰੀਸੰਗਕੀਸੁਮਤਿਦ੍ਰਿੜਾਵਉ
ਸੇਵਹੁਸਾਧੂਭਾਉਕਰਿਤਉਨਿਧਿਹਰਿਪਾਵਉ॥੩॥
ਸਗਲੀਦਾਸੀਠਾਕੁਰੈਸਭਕਹਤੀਮੇਰਾ
ਜਿਸਹਿਸੀਗਾਰੇਨਾਨਕਾਤਿਸੁਸੁਖਹਿਬਸੇਰਾ॥੪॥੧੫॥੧੧੭॥
ਆਸਾਮਹਲਾ
ਸੰਤਾਕੀਹੋਇਦਾਸਰੀਏਹੁਅਚਾਰਾਸਿਖੁਰੀ
ਸਗਲਗੁਣਾਗੁਣਊਤਮੋਭਰਤਾਦੂਰਿਪਿਖੁਰੀ॥੧॥
ਇਹੁਮਨੁਸੁੰਦਰਿਆਪਣਾਹਰਿਨਾਮਿਮਜੀਠੈਰੰਗਿਰੀ
ਤਿਆਗਿਸਿਆਣਪਚਾਤੁਰੀਤੂੰਜਾਣੁਗੁਪਾਲਹਿਸੰਗਿਰੀ॥੧॥ਰਹਾਉ
ਭਰਤਾਕਹੈਸੁਮਾਨੀਐਏਹੁਸੀਗਾਰੁਬਣਾਇਰੀ
ਦੂਜਾਭਾਉਵਿਸਾਰੀਐਏਹੁਤੰਬੋਲਾਖਾਇਰੀ॥੨॥
ਗੁਰਕਾਸਬਦੁਕਰਿਦੀਪਕੋਇਹਸਤਕੀਸੇਜਬਿਛਾਇਰੀ
ਆਠਪਹਰਕਰਜੋੜਿਰਹੁਤਉਭੇਟੈਹਰਿਰਾਇਰੀ॥੩॥
ਤਿਸਹੀਚਜੁਸੀਗਾਰੁਸਭੁਸਾਈਰੂਪਿਅਪਾਰਿਰੀ
ਸਾਈਸੋੁਹਾਗਣਿਨਾਨਕਾਜੋਭਾਣੀਕਰਤਾਰਿਰੀ॥੪॥੧੬॥੧੧੮॥
ਆਸਾਮਹਲਾ
ਡੀਗਨਡੋਲਾਤਊਲਉਜਉਮਨਕੇਭਰਮਾ
ਭ੍ਰਮਕਾਟੇਗੁਰਿਆਪਣੈਪਾਏਬਿਸਰਾਮਾ॥੧॥
ਓਇਬਿਖਾਦੀਦੋਖੀਆਤੇਗੁਰਤੇਹੂਟੇ
ਹਮਛੂਟੇਅਬਉਨੑਾਤੇਓਇਹਮਤੇਛੂਟੇ॥੧॥ਰਹਾਉ
ਮੇਰਾਤੇਰਾਜਾਨਤਾਤਬਹੀਤੇਬੰਧਾ
ਗੁਰਿਕਾਟੀਅਗਿਆਨਤਾਤਬਛੁਟਕੇਫੰਧਾ॥੨॥
ਜਬਲਗੁਹੁਕਮੁਬੂਝਤਾਤਬਹੀਲਉਦੁਖੀਆ
ਗੁਰਮਿਲਿਹੁਕਮੁਪਛਾਣਿਆਤਬਹੀਤੇਸੁਖੀਆ॥੩॥
ਨਾਕੋਦੁਸਮਨੁਦੋਖੀਆਨਾਹੀਕੋਮੰਦਾ
ਗੁਰਕੀਸੇਵਾਸੇਵਕੋਨਾਨਕਖਸਮੈਬੰਦਾ॥੪॥੧੭॥੧੧੯॥
ਆਸਾਮਹਲਾ
ਸੂਖਸਹਜਆਨਦੁਘਣਾਹਰਿਕੀਰਤਨੁਗਾਉ
ਗਰਹਨਿਵਾਰੇਸਤਿਗੁਰੂਦੇਅਪਣਾਨਾਉ॥੧॥
ਬਲਿਹਾਰੀਗੁਰਆਪਣੇਸਦਸਦਬਲਿਜਾਉ