ਗੁਰੂਵਿਟਹੁਹਉਵਾਰਿਆਜਿਸੁਮਿਲਿਸਚੁਸੁਆਉ॥੧॥ਰਹਾਉ॥
ਸਗੁਨਅਪਸਗੁਨਤਿਸਕਉਲਗਹਿਜਿਸੁਚੀਤਿਨਆਵੈ॥
ਤਿਸੁਜਮੁਨੇੜਿਨਆਵਈਜੋਹਰਿਪ੍ਰਭਿਭਾਵੈ॥੨॥
ਪੁੰਨਦਾਨਜਪਤਪਜੇਤੇਸਭਊਪਰਿਨਾਮੁ॥
ਹਰਿਹਰਿਰਸਨਾਜੋਜਪੈਤਿਸੁਪੂਰਨਕਾਮੁ॥੩॥
ਭੈਬਿਨਸੇਭ੍ਰਮਮੋਹਗਏਕੋਦਿਸੈਨਬੀਆ॥
ਨਾਨਕਰਾਖੇਪਾਰਬ੍ਰਹਮਿਫਿਰਿਦੂਖੁਨਥੀਆ॥੪॥੧੮॥੧੨੦॥
ਆਸਾਘਰੁ੯ਮਹਲਾ੫॥
ੴਸਤਿਗੁਰਪ੍ਰਸਾਦਿ॥
ਚਿਤਵਉਚਿਤਵਿਸਰਬਸੁਖਪਾਵਉਆਗੈਭਾਵਉਕਿਨਭਾਵਉ॥
ਏਕੁਦਾਤਾਰੁਸਗਲਹੈਜਾਚਿਕਦੂਸਰਕੈਪਹਿਜਾਵਉ॥੧॥
ਹਉਮਾਗਉਆਨਲਜਾਵਉ॥
ਸਗਲਛਤ੍ਰਪਤਿਏਕੋਠਾਕੁਰੁਕਉਨੁਸਮਸਰਿਲਾਵਉ॥੧॥ਰਹਾਉ॥
ਊਠਉਬੈਸਉਰਹਿਭਿਨਸਾਕਉਦਰਸਨੁਖੋਜਿਖੋਜਾਵਉ॥
ਬ੍ਰਹਮਾਦਿਕਸਨਕਾਦਿਕਸਨਕਸਨੰਦਨਸਨਾਤਨਸਨਤਕੁਮਾਰਤਿਨੑਕਉਮਹਲੁਦੁਲਭਾਵਉ॥੨॥
ਅਗਮਅਗਮਆਗਾਧਿਬੋਧਕੀਮਤਿਪਰੈਨਪਾਵਉ॥
ਤਾਕੀਸਰਣਿਸਤਿਪੁਰਖਕੀਸਤਿਗੁਰੁਪੁਰਖੁਧਿਆਵਉ॥੩॥
ਭਇਓਕ੍ਰਿਪਾਲੁਦਇਆਲੁਪ੍ਰਭੁਠਾਕੁਰੁਕਾਟਿਓਬੰਧੁਗਰਾਵਉ॥
ਕਹੁਨਾਨਕਜਉਸਾਧਸੰਗੁਪਾਇਓਤਉਫਿਰਿਜਨਮਿਨਆਵਉ॥੪॥੧॥੧੨੧॥
ਆਸਾਮਹਲਾ੫॥
ਅੰਤਰਿਗਾਵਉਬਾਹਰਿਗਾਵਉਗਾਵਉਜਾਗਿਸਵਾਰੀ॥
ਸੰਗਿਚਲਨਕਉਤੋਸਾਦੀਨੑਾਗੋਬਿੰਦਨਾਮਕੇਬਿਉਹਾਰੀ॥੧॥
ਅਵਰਬਿਸਾਰੀਬਿਸਾਰੀ॥
ਨਾਮਦਾਨੁਗੁਰਿਪੂਰੈਦੀਓਮੈਏਹੋਆਧਾਰੀ॥੧॥ਰਹਾਉ॥
ਦੂਖਨਿਗਾਵਉਸੁਖਿਭੀਗਾਵਉਮਾਰਗਿਪੰਥਿਸਮੑਾਰੀ॥
ਨਾਮਦ੍ਰਿੜੁਗੁਰਿਮਨਮਹਿਦੀਆਮੋਰੀਤਿਸਾਬੁਝਾਰੀ॥੨॥
ਦਿਨੁਭੀਗਾਵਉਰੈਨੀਗਾਵਉਗਾਵਉਸਾਸਿਸਾਸਿਰਸਨਾਰੀ॥
ਸਤਿਸੰਗਤਿਮਹਿਬਿਸਾਸੁਹੋਇਹਰਿਜੀਵਤਮਰਤਸੰਗਾਰੀ॥੩॥
ਜਨਨਾਨਕਕਉਇਹੁਦਾਨੁਦੇਹੁਪ੍ਰਭਪਾਵਉਸੰਤਰੇਨਉਰਿਧਾਰੀ॥
ਸ੍ਰਵਨੀਕਥਾਨੈਨਦਰਸੁਪੇਖਉਮਸਤਕੁਗੁਰਚਰਨਾਰੀ॥੪॥੨॥੧੨੨॥
ੴਸਤਿਗੁਰਪ੍ਰਸਾਦਿ॥
ਆਸਾਘਰੁ੧੦ਮਹਲਾ੫॥
ਜਿਸਨੋਤੂੰਅਸਥਿਰੁਕਰਿਮਾਨਹਿਤੇਪਾਹੁਨਦੋਦਾਹਾ॥