ਪੁਤ੍ਰਕਲਤ੍ਰਗ੍ਰਿਹਸਗਲਸਮਗ੍ਰੀਸਭਮਿਥਿਆਅਸਨਾਹਾ॥੧॥
ਰੇਮਨਕਿਆਕਰਹਿਹੈਹਾਹਾ॥
ਦ੍ਰਿਸਟਿਦੇਖੁਜੈਸੇਹਰਿਚੰਦਉਰੀਇਕੁਰਾਮਭਜਨੁਲੈਲਾਹਾ॥੧॥ਰਹਾਉ॥
ਜੈਸੇਬਸਤਰਦੇਹਓਢਾਨੇਦਿਨਦੋਇਚਾਰਿਭੋਰਾਹਾ॥
ਭੀਤਿਊਪਰੇਕੇਤਕੁਧਾਈਐਅੰਤਿਓਰਕੋਆਹਾ॥੨॥
ਜੈਸੇਅੰਭਕੁੰਡਕਰਿਰਾਖਿਓਪਰਤਸਿੰਧੁਗਲਿਜਾਹਾ॥
ਆਵਗਿਆਗਿਆਪਾਰਬ੍ਰਹਮਕੀਉਠਿਜਾਸੀਮੁਹਤਚਸਾਹਾ॥੩॥
ਰੇਮਨਲੇਖੈਚਾਲਹਿਲੇਖੈਬੈਸਹਿਲੇਖੈਲੈਦਾਸਾਹਾ॥
ਸਦਾਕੀਰਤਿਕਰਿਨਾਨਕਹਰਿਕੀਉਬਰੇਸਤਿਗੁਰਚਰਣਓਟਾਹਾ॥੪॥੧॥੧੨੩॥
ਆਸਾਮਹਲਾ੫॥
ਅਪੁਸਟਬਾਤਤੇਭਈਸੀਧਰੀਦੂਤਦੁਸਟਸਜਨਈ॥
ਅੰਧਕਾਰਮਹਿਰਤਨੁਪ੍ਰਗਾਸਿਓਮਲੀਨਬੁਧਿਹਛਨਈ॥੧॥
ਜਉਕਿਰਪਾਗੋਬਿੰਦਭਈ॥
ਸੁਖਸੰਪਤਿਹਰਿਨਾਮਫਲਪਾਏਸਤਿਗੁਰਮਿਲਈ॥੧॥ਰਹਾਉ॥
ਮੋਹਿਕਿਰਪਨਕਉਕੋਇਨਜਾਨਤਸਗਲਭਵਨਪ੍ਰਗਟਈ॥
ਸੰਗਿਬੈਠਨੋਕਹੀਨਪਾਵਤਹੁਣਿਸਗਲਚਰਣਸੇਵਈ॥੨॥
ਆਢਆਢਕਉਫਿਰਤਢੂੰਢਤੇਮਨਸਗਲਤ੍ਰਿਸਨਬੁਝਿਗਈ॥
ਏਕੁਬੋਲੁਭੀਖਵਤੋਨਾਹੀਸਾਧਸੰਗਤਿਸੀਤਲਈ॥੩॥
ਏਕਜੀਹਗੁਣਕਵਨਵਖਾਨੈਅਗਮਅਗਮਅਗਮਈ॥
ਦਾਸੁਦਾਸਦਾਸਕੋਕਰੀਅਹੁਜਨਨਾਨਕਹਰਿਸਰਣਈ॥੪॥੨॥੧੨੪॥
ਆਸਾਮਹਲਾ੫॥
ਰੇਮੂੜੇਲਾਹੇਕਉਤੂੰਢੀਲਾਢੀਲਾਤੋਟੇਕਉਬੇਗਿਧਾਇਆ॥
ਸਸਤਵਖਰੁਤੂੰਘਿੰਨਹਿਨਾਹੀਪਾਪੀਬਾਧਾਰੇਨਾਇਆ॥੧॥
ਸਤਿਗੁਰਤੇਰੀਆਸਾਇਆ॥
ਪਤਿਤਪਾਵਨੁਤੇਰੋਨਾਮੁਪਾਰਬ੍ਰਹਮਮੈਏਹਾਓਟਾਇਆ॥੧॥ਰਹਾਉ॥
ਗੰਧਣਵੈਣਸੁਣਹਿਉਰਝਾਵਹਿਨਾਮੁਲੈਤਅਲਕਾਇਆ॥
ਨਿੰਦਚਿੰਦਕਉਬਹੁਤੁਉਮਾਹਿਓਬੂਝੀਉਲਟਾਇਆ॥੨॥
ਪਰਧਨਪਰਤਨਪਰਤੀਨਿੰਦਾਅਖਾਧਿਖਾਹਿਹਰਕਾਇਆ॥
ਸਾਚਧਰਮਸਿਉਰੁਚਿਨਹੀਆਵੈਸਤਿਸੁਨਤਛੋਹਾਇਆ॥੩॥
ਦੀਨਦਇਆਲਕ੍ਰਿਪਾਲਪ੍ਰਭਠਾਕੁਰਭਗਤਟੇਕਹਰਿਨਾਇਆ॥
ਨਾਨਕਆਹਿਸਰਣਪ੍ਰਭਆਇਓਰਾਖੁਲਾਜਅਪਨਾਇਆ॥੪॥੩॥੧੨੫॥
ਆਸਾਮਹਲਾ੫॥
ਮਿਥਿਆਸੰਗਿਸੰਗਿਲਪਟਾਏਮੋਹਮਾਇਆਕਰਿਬਾਧੇ॥
ਜਹਜਾਨੋਸੋਚੀਤਿਨਆਵੈਅਹੰਬੁਧਿਭਏਆਂਧੇ॥੧॥
ਮਨਬੈਰਾਗੀਕਿਉਨਅਰਾਧੇ॥
ਕਾਚਕੋਠਰੀਮਾਹਿਤੂੰਬਸਤਾਸੰਗਿਸਗਲਬਿਖੈਕੀਬਿਆਧੇ॥੧॥ਰਹਾਉ॥
ਮੇਰੀਮੇਰੀਕਰਤਦਿਨੁਰੈਨਿਬਿਹਾਵੈਪਲੁਖਿਨੁਛੀਜੈਅਰਜਾਧੇ॥