GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 404
0:00 0:00
ਅੰਗ 404
0:00 0:00
Display Settings
ਸਾਜਨਸੰਤਹਮਾਰੇਮੀਤਾਬਿਨੁਹਰਿਹਰਿਆਨੀਤਾਰੇ
ਸਾਧਸੰਗਿਮਿਲਿਹਰਿਗੁਣਗਾਏਇਹੁਜਨਮੁਪਦਾਰਥੁਜੀਤਾਰੇ॥੧॥ਰਹਾਉ
ਤ੍ਰੈਗੁਣਮਾਇਆਬ੍ਰਹਮਕੀਕੀਨੑੀਕਹਹੁਕਵਨਬਿਧਿਤਰੀਐਰੇ
ਘੂਮਨਘੇਰਅਗਾਹਗਾਖਰੀਗੁਰਸਬਦੀਪਾਰਿਉਤਰੀਐਰੇ॥੨॥
ਖੋਜਤਖੋਜਤਖੋਜਿਬੀਚਾਰਿਓਤਤੁਨਾਨਕਇਹੁਜਾਨਾਰੇ
ਸਿਮਰਤਨਾਮੁਨਿਧਾਨੁਨਿਰਮੋਲਕੁਮਨੁਮਾਣਕੁਪਤੀਆਨਾਰੇ॥੩॥੧॥੧੩੦॥
ਆਸਾਮਹਲਾਦੁਪਦੇ
ਗੁਰਪਰਸਾਦਿਮੇਰੈਮਨਿਵਸਿਆਜੋਮਾਗਉਸੋਪਾਵਉਰੇ
ਨਾਮਰੰਗਿਇਹੁਮਨੁਤ੍ਰਿਪਤਾਨਾਬਹੁਰਿਕਤਹੂੰਧਾਵਉਰੇ॥੧॥
ਹਮਰਾਠਾਕੁਰੁਸਭਤੇਊਚਾਰੈਣਿਦਿਨਸੁਤਿਸੁਗਾਵਉਰੇ
ਖਿਨਮਹਿਥਾਪਿਉਥਾਪਨਹਾਰਾਤਿਸਤੇਤੁਝਹਿਡਰਾਵਉਰੇ॥੧॥ਰਹਾਉ
ਜਬਦੇਖਉਪ੍ਰਭੁਅਪੁਨਾਸੁਆਮੀਤਉਅਵਰਹਿਚੀਤਿਪਾਵਉਰੇ
ਨਾਨਕੁਦਾਸੁਪ੍ਰਭਿਆਪਿਪਹਿਰਾਇਆਭ੍ਰਮੁਭਉਮੇਟਿਲਿਖਾਵਉਰੇ॥੨॥੨॥੧੩੧॥
ਆਸਾਮਹਲਾ
ਚਾਰਿਬਰਨਚਉਹਾਕੇਮਰਦਨਖਟੁਦਰਸਨਕਰਤਲੀਰੇ
ਸੁੰਦਰਸੁਘਰਸਰੂਪਸਿਆਨੇਪੰਚਹੁਹੀਮੋਹਿਛਲੀਰੇ॥੧॥
ਜਿਨਿਮਿਲਿਮਾਰੇਪੰਚਸੂਰਬੀਰਐਸੋਕਉਨੁਬਲੀਰੇ
ਜਿਨਿਪੰਚਮਾਰਿਬਿਦਾਰਿਗੁਦਾਰੇਸੋਪੂਰਾਇਹਕਲੀਰੇ॥੧॥ਰਹਾਉ
ਵਡੀਕੋਮਵਸਿਭਾਗਹਿਨਾਹੀਮੁਹਕਮਫਉਜਹਠਲੀਰੇ
ਕਹੁਨਾਨਕਤਿਨਿਜਨਿਨਿਰਦਲਿਆਸਾਧਸੰਗਤਿਕੈਝਲੀਰੇ॥੨॥੩॥੧੩੨॥
ਆਸਾਮਹਲਾ
ਨੀਕੀਜੀਅਕੀਹਰਿਕਥਾਊਤਮਆਨਸਗਲਰਸਫੀਕੀਰੇ॥੧॥ਰਹਾਉ
ਬਹੁਗੁਨਿਧੁਨਿਮੁਨਿਜਨਖਟੁਬੇਤੇਅਵਰੁਕਿਛੁਲਾਈਕੀਰੇ॥੧॥
ਬਿਖਾਰੀਨਿਰਾਰੀਅਪਾਰੀਸਹਜਾਰੀਸਾਧਸੰਗਿਨਾਨਕਪੀਕੀਰੇ॥੨॥੪॥੧੩੩॥
ਆਸਾਮਹਲਾ
ਹਮਾਰੀਪਿਆਰੀਅੰਮ੍ਰਿਤਧਾਰੀਗੁਰਿਨਿਮਖਮਨਤੇਟਾਰੀਰੇ॥੧॥ਰਹਾਉ
ਦਰਸਨਪਰਸਨਸਰਸਨਹਰਸਨਰੰਗਿਰੰਗੀਕਰਤਾਰੀਰੇ॥੧॥
ਖਿਨੁਰਮਗੁਰਗਮਹਰਿਦਮਨਹਜਮਹਰਿਕੰਠਿਨਾਨਕਉਰਿਹਾਰੀਰੇ॥੨॥੫॥੧੩੪॥
ਆਸਾਮਹਲਾ
ਨੀਕੀਸਾਧਸੰਗਾਨੀਰਹਾਉ
ਪਹਰਮੂਰਤਪਲਗਾਵਤਗਾਵਤਗੋਵਿੰਦਗੋਵਿੰਦਵਖਾਨੀ॥੧॥
ਚਾਲਤਬੈਸਤਸੋਵਤਹਰਿਜਸੁਮਨਿਤਨਿਚਰਨਖਟਾਨੀ॥੨॥
ਹਂਉਹਉਰੋਤੂਠਾਕੁਰੁਗਉਰੋਨਾਨਕਸਰਨਿਪਛਾਨੀ॥੩॥੬॥੧੩੫॥