ਰਾਗੁਆਸਾਮਹਲਾ੫ਘਰੁ੧੨॥
ੴਸਤਿਗੁਰਪ੍ਰਸਾਦਿ॥
ਤਿਆਗਿਸਗਲਸਿਆਨਪਾਭਜੁਪਾਰਬ੍ਰਹਮਨਿਰੰਕਾਰੁ॥
ਏਕਸਾਚੇਨਾਮਬਾਝਹੁਸਗਲਦੀਸੈਛਾਰੁ॥੧॥
ਸੋਪ੍ਰਭੁਜਾਣੀਐਸਦਸੰਗਿ॥
ਗੁਰਪ੍ਰਸਾਦੀਬੂਝੀਐਏਕਹਰਿਕੈਰੰਗਿ॥੧॥ਰਹਾਉ॥
ਸਰਣਿਸਮਰਥਏਕਕੇਰੀਦੂਜਾਨਾਹੀਠਾਉ॥
ਮਹਾਭਉਜਲੁਲੰਘੀਐਸਦਾਹਰਿਗੁਣਗਾਉ॥੨॥
ਜਨਮਮਰਣੁਨਿਵਾਰੀਐਦੁਖੁਨਜਮਪੁਰਿਹੋਇ॥
ਨਾਮੁਨਿਧਾਨੁਸੋਈਪਾਏਕ੍ਰਿਪਾਕਰੇਪ੍ਰਭੁਸੋਇ॥੩॥
ਏਕਟੇਕਅਧਾਰੁਏਕੋਏਕਕਾਮਨਿਜੋਰੁ॥
ਨਾਨਕਜਪੀਐਮਿਲਿਸਾਧਸੰਗਤਿਹਰਿਬਿਨੁਅਵਰੁਨਹੋਰੁ॥੪॥੧॥੧੩੬॥
ਆਸਾਮਹਲਾ੫॥
ਜੀਉਮਨੁਤਨੁਪ੍ਰਾਨਪ੍ਰਭਕੇਦੀਏਸਭਿਰਸਭੋਗ॥
ਦੀਨਬੰਧਪਜੀਅਦਾਤਾਸਰਣਿਰਾਖਣਜੋਗੁ॥੧॥
ਮੇਰੇਮਨਧਿਆਇਹਰਿਹਰਿਨਾਉ॥
ਹਲਤਿਪਲਤਿਸਹਾਇਸੰਗੇਏਕਸਿਉਲਿਵਲਾਉ॥੧॥ਰਹਾਉ॥
ਬੇਦਸਾਸਤ੍ਰਜਨਧਿਆਵਹਿਤਰਣਕਉਸੰਸਾਰੁ॥
ਕਰਮਧਰਮਅਨੇਕਕਿਰਿਆਸਭਊਪਰਿਨਾਮੁਅਚਾਰੁ॥੨॥
ਕਾਮੁਕ੍ਰੋਧੁਅਹੰਕਾਰੁਬਿਨਸੈਮਿਲੈਸਤਿਗੁਰਦੇਵ॥
ਨਾਮੁਦ੍ਰਿੜੁਕਰਿਭਗਤਿਹਰਿਕੀਭਲੀਪ੍ਰਭਕੀਸੇਵ॥੩॥
ਚਰਣਸਰਣਦਇਆਲਤੇਰੀਤੂੰਨਿਮਾਣੇਮਾਣੁ॥
ਜੀਅਪ੍ਰਾਣਅਧਾਰੁਤੇਰਾਨਾਨਕਕਾਪ੍ਰਭੁਤਾਣੁ॥੪॥੨॥੧੩੭॥
ਆਸਾਮਹਲਾ੫॥
ਡੋਲਿਡੋਲਿਮਹਾਦੁਖੁਪਾਇਆਬਿਨਾਸਾਧੂਸੰਗ॥
ਖਾਟਿਲਾਭੁਗੋਬਿੰਦਹਰਿਰਸੁਪਾਰਬ੍ਰਹਮਇਕਰੰਗ॥੧॥
ਹਰਿਕੋਨਾਮੁਜਪੀਐਨੀਤਿ॥
ਸਾਸਿਸਾਸਿਧਿਆਇਸੋਪ੍ਰਭੁਤਿਆਗਿਅਵਰਪਰੀਤਿ॥੧॥ਰਹਾਉ॥
ਕਰਣਕਾਰਣਸਮਰਥਸੋਪ੍ਰਭੁਜੀਅਦਾਤਾਆਪਿ॥
ਤਿਆਗਿਸਗਲਸਿਆਣਪਾਆਠਪਹਰਪ੍ਰਭੁਜਾਪਿ॥੨॥
ਮੀਤੁਸਖਾਸਹਾਇਸੰਗੀਊਚਅਗਮਅਪਾਰੁ॥
ਚਰਣਕਮਲਬਸਾਇਹਿਰਦੈਜੀਅਕੋਆਧਾਰੁ॥੩॥
ਕਰਿਕਿਰਪਾਪ੍ਰਭਪਾਰਬ੍ਰਹਮਗੁਣਤੇਰਾਜਸੁਗਾਉ॥
ਸਰਬਸੂਖਵਡੀਵਡਿਆਈਜਪਿਜੀਵੈਨਾਨਕੁਨਾਉ॥੪॥੩॥੧੩੮॥
ਆਸਾਮਹਲਾ੫॥
ਉਦਮੁਕਰਉਕਰਾਵਹੁਠਾਕੁਰਪੇਖਤਸਾਧੂਸੰਗਿ॥
ਹਰਿਹਰਿਨਾਮੁਚਰਾਵਹੁਰੰਗਨਿਆਪੇਹੀਪ੍ਰਭਰੰਗਿ॥੧॥
ਮਨਮਹਿਰਾਮਨਾਮਾਜਾਪਿ॥
ਕਰਿਕਿਰਪਾਵਸਹੁਮੇਰੈਹਿਰਦੈਹੋਇਸਹਾਈਆਪਿ॥੧॥ਰਹਾਉ॥
ਸੁਣਿਸੁਣਿਨਾਮੁਤੁਮਾਰਾਪ੍ਰੀਤਮਪ੍ਰਭੁਪੇਖਨਕਾਚਾਉ॥