ਚਰਨਨਸਰਨਨਸੰਤਨਬੰਦਨ॥ਸੁਖੋਸੁਖੁਪਾਹੀ॥ਨਾਨਕਤਪਤਿਹਰੀ॥ਮਿਲੇਪ੍ਰੇਮਪਿਰੀ॥੩॥੩॥੧੪੩॥
ਆਸਾਮਹਲਾ੫॥
ਗੁਰਹਿਦਿਖਾਇਓਲੋਇਨਾ॥੧॥ਰਹਾਉ॥
ਈਤਹਿਊਤਹਿਘਟਿਘਟਿਘਟਿਘਟਿਤੂੰਹੀਤੂੰਹੀਮੋਹਿਨਾ॥੧॥
ਕਾਰਨਕਰਨਾਧਾਰਨਧਰਨਾਏਕੈਏਕੈਸੋਹਿਨਾ॥੨॥
ਸੰਤਨਪਰਸਨਬਲਿਹਾਰੀਦਰਸਨਨਾਨਕਸੁਖਿਸੁਖਿਸੋਇਨਾ॥੩॥੪॥੧੪੪॥
ਆਸਾਮਹਲਾ੫॥
ਹਰਿਹਰਿਨਾਮੁਅਮੋਲਾ॥
ਓਹੁਸਹਜਿਸੁਹੇਲਾ॥੧॥ਰਹਾਉ॥
ਸੰਗਿਸਹਾਈਛੋਡਿਨਜਾਈਓਹੁਅਗਹਅਤੋਲਾ॥੧॥
ਪ੍ਰੀਤਮੁਭਾਈਬਾਪੁਮੋਰੋਮਾਈਭਗਤਨਕਾਓਲੑਾ॥੨॥
ਅਲਖੁਲਖਾਇਆਗੁਰਤੇਪਾਇਆਨਾਨਕਇਹੁਹਰਿਕਾਚੋਲੑਾ॥੩॥੫॥੧੪੫॥
ਆਸਾਮਹਲਾ੫॥
ਆਪੁਨੀਭਗਤਿਨਿਬਾਹਿ॥
ਠਾਕੁਰਆਇਓਆਹਿ॥੧॥ਰਹਾਉ॥
ਨਾਮੁਪਦਾਰਥੁਹੋਇਸਕਾਰਥੁਹਿਰਦੈਚਰਨਬਸਾਹਿ॥੧॥
ਏਹਮੁਕਤਾਏਹਜੁਗਤਾਰਾਖਹੁਸੰਤਸੰਗਾਹਿ॥੨॥
ਨਾਮੁਧਿਆਵਉਸਹਜਿਸਮਾਵਉਨਾਨਕਹਰਿਗੁਨਗਾਹਿ॥੩॥੬॥੧੪੬॥
ਆਸਾਮਹਲਾ੫॥
ਠਾਕੁਰਚਰਣਸੁਹਾਵੇ॥
ਹਰਿਸੰਤਨਪਾਵੇ॥੧॥ਰਹਾਉ॥
ਆਪੁਗਵਾਇਆਸੇਵਕਮਾਇਆਗੁਨਰਸਿਰਸਿਗਾਵੇ॥੧॥
ਏਕਹਿਆਸਾਦਰਸਪਿਆਸਾਆਨਨਭਾਵੇ॥੨॥
ਦਇਆਤੁਹਾਰੀਕਿਆਜੰਤਵਿਚਾਰੀਨਾਨਕਬਲਿਬਲਿਜਾਵੇ॥੩॥੭॥੧੪੭॥
ਆਸਾਮਹਲਾ੫॥
ਏਕੁਸਿਮਰਿਮਨਮਾਹੀ॥੧॥ਰਹਾਉ॥
ਨਾਮੁਧਿਆਵਹੁਰਿਦੈਬਸਾਵਹੁਤਿਸੁਬਿਨੁਕੋਨਾਹੀ॥੧॥
ਪ੍ਰਭਸਰਨੀਆਈਐਸਰਬਫਲਪਾਈਐਸਗਲੇਦੁਖਜਾਹੀ॥੨॥
ਜੀਅਨਕੋਦਾਤਾਪੁਰਖੁਬਿਧਾਤਾਨਾਨਕਘਟਿਘਟਿਆਹੀ॥੩॥੮॥੧੪੮॥
ਆਸਾਮਹਲਾ੫॥
ਹਰਿਬਿਸਰਤਸੋਮੂਆ॥੧॥ਰਹਾਉ॥
ਨਾਮੁਧਿਆਵੈਸਰਬਫਲਪਾਵੈਸੋਜਨੁਸੁਖੀਆਹੂਆ॥੧॥
ਰਾਜੁਕਹਾਵੈਹਉਕਰਮਕਮਾਵੈਬਾਧਿਓਨਲਿਨੀਭ੍ਰਮਿਸੂਆ॥੨॥
ਕਹੁਨਾਨਕਜਿਸੁਸਤਿਗੁਰੁਭੇਟਿਆਸੋਜਨੁਨਿਹਚਲੁਥੀਆ॥੩॥੯॥੧੪੯॥
ਆਸਾਮਹਲਾ੫ਘਰੁ੧੪॥
ੴਸਤਿਗੁਰਪ੍ਰਸਾਦਿ॥
ਓਹੁਨੇਹੁਨਵੇਲਾ॥ਅਪੁਨੇਪ੍ਰੀਤਮਸਿਉਲਾਗਿਰਹੈ॥੧॥ਰਹਾਉ॥
ਜੋਪ੍ਰਭਭਾਵੈਜਨਮਿਨਆਵੈ॥ਹਰਿਪ੍ਰੇਮਭਗਤਿਹਰਿਪ੍ਰੀਤਿਰਚੈ॥੧॥