ਪ੍ਰਭਸੰਗਿਮਿਲੀਜੈਇਹੁਮਨੁਦੀਜੈ॥ਨਾਨਕਨਾਮੁਮਿਲੈਅਪਨੀਦਇਆਕਰਹੁ॥੨॥੧॥੧੫੦॥
ਆਸਾਮਹਲਾ੫॥
ਮਿਲੁਰਾਮਪਿਆਰੇਤੁਮਬਿਨੁਧੀਰਜੁਕੋਨਕਰੈ॥੧॥ਰਹਾਉ॥
ਸਿੰਮ੍ਰਿਤਿਸਾਸਤ੍ਰਬਹੁਕਰਮਕਮਾਏਪ੍ਰਭਤੁਮਰੇਦਰਸਬਿਨੁਸੁਖੁਨਾਹੀ॥੧॥
ਵਰਤਨੇਮਸੰਜਮਕਰਿਥਾਕੇਨਾਨਕਸਾਧਸਰਨਿਪ੍ਰਭਸੰਗਿਵਸੈ॥੨॥੨॥੧੫੧॥
ਆਸਾਮਹਲਾ੫ਘਰੁ੧੫ਪੜਤਾਲ॥
ੴਸਤਿਗੁਰਪ੍ਰਸਾਦਿ॥
ਬਿਕਾਰਮਾਇਆਮਾਦਿਸੋਇਓਸੂਝਬੂਝਨਆਵੈ॥
ਪਕਰਿਕੇਸਜਮਿਉਠਾਰਿਓਤਦਹੀਘਰਿਜਾਵੈ॥੧॥
ਲੋਭਬਿਖਿਆਬਿਖੈਲਾਗੇਹਿਰਿਵਿਤਚਿਤਦੁਖਾਹੀ॥
ਖਿਨਭੰਗੁਨਾਕੈਮਾਨਿਮਾਤੇਅਸੁਰਜਾਣਹਿਨਾਹੀ॥੧॥ਰਹਾਉ॥
ਬੇਦਸਾਸਤ੍ਰਜਨਪੁਕਾਰਹਿਸੁਨੈਨਾਹੀਡੋਰਾ॥
ਨਿਪਟਿਬਾਜੀਹਾਰਿਮੂਕਾਪਛੁਤਾਇਓਮਨਿਭੋਰਾ॥੨॥
ਡਾਨੁਸਗਲਗੈਰਵਜਹਿਭਰਿਆਦੀਵਾਨਲੇਖੈਨਪਰਿਆ॥
ਜੇਂਹਕਾਰਜਿਰਹੈਓਲੑਾਸੋਇਕਾਮੁਨਕਰਿਆ॥੩॥
ਐਸੋਜਗੁਮੋਹਿਗੁਰਿਦਿਖਾਇਓਤਉਏਕਕੀਰਤਿਗਾਇਆ॥
ਮਾਨੁਤਾਨੁਤਜਿਸਿਆਨਪਸਰਣਿਨਾਨਕੁਆਇਆ॥੪॥੧॥੧੫੨॥
ਆਸਾਮਹਲਾ੫॥
ਬਾਪਾਰਿਗੋਵਿੰਦਨਾਏ॥
ਸਾਧਸੰਤਮਨਾਏਪ੍ਰਿਅਪਾਏਗੁਨਗਾਏਪੰਚਨਾਦਤੂਰਬਜਾਏ॥੧॥ਰਹਾਉ॥
ਕਿਰਪਾਪਾਏਸਹਜਾਏਦਰਸਾਏਅਬਰਾਤਿਆਗੋਵਿੰਦਸਿਉ॥
ਸੰਤਸੇਵਿਪ੍ਰੀਤਿਨਾਥਰੰਗੁਲਾਲਨਲਾਏ॥੧॥
ਗੁਰਗਿਆਨੁਮਨਿਦ੍ਰਿੜਾਏਰਹਸਾਏਨਹੀਆਏਸਹਜਾਏਮਨਿਨਿਧਾਨੁਪਾਏ॥
ਸਭਤਜੀਮਨੈਕੀਕਾਮਕਰਾ॥
ਚਿਰੁਚਿਰੁਚਿਰੁਚਿਰੁਭਇਆਮਨਿਬਹੁਤੁਪਿਆਸਲਾਗੀ॥
ਹਰਿਦਰਸਨੋਦਿਖਾਵਹੁਮੋਹਿਤੁਮਬਤਾਵਹੁ॥
ਨਾਨਕਦੀਨਸਰਣਿਆਏਗਲਿਲਾਏ॥੨॥੨॥੧੫੩॥
ਆਸਾਮਹਲਾ੫॥
ਕੋਊਬਿਖਮਗਾਰਤੋਰੈ॥
ਆਸਪਿਆਸਧੋਹਮੋਹਭਰਮਹੀਤੇਹੋਰੈ॥੧॥ਰਹਾਉ॥
ਕਾਮਕ੍ਰੋਧਲੋਭਮਾਨਇਹਬਿਆਧਿਛੋਰੈ॥੧॥
ਸੰਤਸੰਗਿਨਾਮਰੰਗਿਗੁਨਗੋਵਿੰਦਗਾਵਉ॥
ਅਨਦਿਨੋਪ੍ਰਭਧਿਆਵਉ॥
ਭ੍ਰਮਭੀਤਿਜੀਤਿਮਿਟਾਵਉ॥
ਨਿਧਿਨਾਮੁਨਾਨਕਮੋਰੈ॥੨॥੩॥੧੫੪॥
ਆਸਾਮਹਲਾ੫॥
ਕਾਮੁਕ੍ਰੋਧੁਲੋਭੁਤਿਆਗੁ॥
ਮਨਿਸਿਮਰਿਗੋਬਿੰਦਨਾਮ॥
ਹਰਿਭਜਨਸਫਲਕਾਮ॥੧॥ਰਹਾਉ॥