ਸੁਖੁਮਾਨੈਭੇਟੈਗੁਰਪੀਰੁ॥
ਏਕੋਸਾਹਿਬੁਏਕੁਵਜੀਰੁ॥੫॥
ਜਗੁਬੰਦੀਮੁਕਤੇਹਉਮਾਰੀ॥
ਜਗਿਗਿਆਨੀਵਿਰਲਾਆਚਾਰੀ॥
ਜਗਿਪੰਡਿਤੁਵਿਰਲਾਵੀਚਾਰੀ॥
ਬਿਨੁਸਤਿਗੁਰੁਭੇਟੇਸਭਫਿਰੈਅਹੰਕਾਰੀ॥੬॥
ਜਗੁਦੁਖੀਆਸੁਖੀਆਜਨੁਕੋਇ॥
ਜਗੁਰੋਗੀਭੋਗੀਗੁਣਰੋਇ॥
ਜਗੁਉਪਜੈਬਿਨਸੈਪਤਿਖੋਇ॥
ਗੁਰਮੁਖਿਹੋਵੈਬੂਝੈਸੋਇ॥੭॥
ਮਹਘੋਮੋਲਿਭਾਰਿਅਫਾਰੁ॥
ਅਟਲਅਛਲੁਗੁਰਮਤੀਧਾਰੁ॥
ਭਾਇਮਿਲੈਭਾਵੈਭਇਕਾਰੁ॥
ਨਾਨਕੁਨੀਚੁਕਹੈਬੀਚਾਰੁ॥੮॥੩॥
ਆਸਾਮਹਲਾ੧॥
ਏਕੁਮਰੈਪੰਚੇਮਿਲਿਰੋਵਹਿ॥
ਹਉਮੈਜਾਇਸਬਦਿਮਲੁਧੋਵਹਿ॥
ਸਮਝਿਸੂਝਿਸਹਜਘਰਿਹੋਵਹਿ॥
ਬਿਨੁਬੂਝੇਸਗਲੀਪਤਿਖੋਵਹਿ॥੧॥
ਕਉਣੁਮਰੈਕਉਣੁਰੋਵੈਓਹੀ॥
ਕਰਣਕਾਰਣਸਭਸੈਸਿਰਿਤੋਹੀ॥੧॥ਰਹਾਉ॥
ਮੂਏਕਉਰੋਵੈਦੁਖੁਕੋਇ॥
ਸੋਰੋਵੈਜਿਸੁਬੇਦਨਹੋਇ॥
ਜਿਸੁਬੀਤੀਜਾਣੈਪ੍ਰਭਸੋਇ॥
ਆਪੇਕਰਤਾਕਰੇਸੁਹੋਇ॥੨॥
ਜੀਵਤਮਰਣਾਤਾਰੇਤਰਣਾ॥
ਜੈਜਗਦੀਸਪਰਮਗਤਿਸਰਣਾ॥
ਹਉਬਲਿਹਾਰੀਸਤਿਗੁਰਚਰਣਾ॥
ਗੁਰੁਬੋਹਿਥੁਸਬਦਿਭੈਤਰਣਾ॥੩॥
ਨਿਰਭਉਆਪਿਨਿਰੰਤਰਿਜੋਤਿ॥
ਬਿਨੁਨਾਵੈਸੂਤਕੁਜਗਿਛੋਤਿ॥
ਦੁਰਮਤਿਬਿਨਸੈਕਿਆਕਹਿਰੋਤਿ॥
ਜਨਮਿਮੂਏਬਿਨੁਭਗਤਿਸਰੋਤਿ॥੪॥
ਮੂਏਕਉਸਚੁਰੋਵਹਿਮੀਤ॥
ਤ੍ਰੈਗੁਣਰੋਵਹਿਨੀਤਾਨੀਤ॥
ਦੁਖੁਸੁਖੁਪਰਹਰਿਸਹਜਿਸੁਚੀਤ॥
ਤਨੁਮਨੁਸਉਪਉਕ੍ਰਿਸਨਪਰੀਤਿ॥੫॥
ਭੀਤਰਿਏਕੁਅਨੇਕਅਸੰਖ॥
ਕਰਮਧਰਮਬਹੁਸੰਖਅਸੰਖ॥
ਬਿਨੁਭੈਭਗਤੀਜਨਮੁਬਿਰੰਥ॥
ਹਰਿਗੁਣਗਾਵਹਿਮਿਲਿਪਰਮਾਰੰਥ॥੬॥
ਆਪਿਮਰੈਮਾਰੇਭੀਆਪਿ॥
ਆਪਿਉਪਾਏਥਾਪਿਉਥਾਪਿ॥
ਸ੍ਰਿਸਟਿਉਪਾਈਜੋਤੀਤੂਜਾਤਿ॥
ਸਬਦੁਵੀਚਾਰਿਮਿਲਣੁਨਹੀਭ੍ਰਾਤਿ॥੭॥
ਸੂਤਕੁਅਗਨਿਭਖੈਜਗੁਖਾਇ॥
ਸੂਤਕੁਜਲਿਥਲਿਸਭਹੀਥਾਇ॥
ਨਾਨਕਸੂਤਕਿਜਨਮਿਮਰੀਜੈ॥
ਗੁਰਪਰਸਾਦੀਹਰਿਰਸੁਪੀਜੈ॥੮॥੪॥
ਰਾਗੁਆਸਾਮਹਲਾ੧॥
ਆਪੁਵੀਚਾਰੈਸੁਪਰਖੇਹੀਰਾ॥
ਏਕਦ੍ਰਿਸਟਿਤਾਰੇਗੁਰਪੂਰਾ॥
ਗੁਰੁਮਾਨੈਮਨਤੇਮਨੁਧੀਰਾ॥੧॥
ਐਸਾਸਾਹੁਸਰਾਫੀਕਰੈ॥
ਸਾਚੀਨਦਰਿਏਕਲਿਵਤਰੈ॥੧॥ਰਹਾਉ॥
ਪੂੰਜੀਨਾਮੁਨਿਰੰਜਨਸਾਰੁ॥
ਨਿਰਮਲੁਸਾਚਿਰਤਾਪੈਕਾਰੁ॥
ਸਿਫਤਿਸਹਜਘਰਿਗੁਰੁਕਰਤਾਰੁ॥੨॥
ਆਸਾਮਨਸਾਸਬਦਿਜਲਾਏ॥
ਰਾਮਨਰਾਇਣੁਕਹੈਕਹਾਏ॥
ਗੁਰਤੇਵਾਟਮਹਲੁਘਰੁਪਾਏ॥੩॥