GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 414
0:00 0:00
ਅੰਗ 414
0:00 0:00
Display Settings
ਕੰਚਨਕਾਇਆਜੋਤਿਅਨੂਪੁ
ਤ੍ਰਿਭਵਣਦੇਵਾਸਗਲਸਰੂਪੁ
ਮੈਸੋਧਨੁਪਲੈਸਾਚੁਅਖੂਟੁ॥੪॥
ਪੰਚਤੀਨਿਨਵਚਾਰਿਸਮਾਵੈ
ਧਰਣਿਗਗਨੁਕਲਧਾਰਿਰਹਾਵੈ
ਬਾਹਰਿਜਾਤਉਉਲਟਿਪਰਾਵੈ॥੫॥
ਮੂਰਖੁਹੋਇਆਖੀਸੂਝੈ
ਜਿਹਵਾਰਸੁਨਹੀਕਹਿਆਬੂਝੈ
ਬਿਖੁਕਾਮਾਤਾਜਗਸਿਉਲੂਝੈ॥੬॥
ਊਤਮਸੰਗਤਿਊਤਮੁਹੋਵੈ
ਗੁਣਕਉਧਾਵੈਅਵਗਣਧੋਵੈ
ਬਿਨੁਗੁਰਸੇਵੇਸਹਜੁਹੋਵੈ॥੭॥
ਹੀਰਾਨਾਮੁਜਵੇਹਰਲਾਲੁ
ਮਨੁਮੋਤੀਹੈਤਿਸਕਾਮਾਲੁ
ਨਾਨਕਪਰਖੈਨਦਰਿਨਿਹਾਲੁ॥੮॥੫॥
ਆਸਾਮਹਲਾ
ਗੁਰਮੁਖਿਗਿਆਨੁਧਿਆਨੁਮਨਿਮਾਨੁ
ਗੁਰਮੁਖਿਮਹਲੀਮਹਲੁਪਛਾਨੁ
ਗੁਰਮੁਖਿਸੁਰਤਿਸਬਦੁਨੀਸਾਨੁ॥੧॥
ਐਸੇਪ੍ਰੇਮਭਗਤਿਵੀਚਾਰੀ
ਗੁਰਮੁਖਿਸਾਚਾਨਾਮੁਮੁਰਾਰੀ॥੧॥ਰਹਾਉ
ਅਹਿਨਿਸਿਨਿਰਮਲੁਥਾਨਿਸੁਥਾਨੁ
ਤੀਨਭਵਨਨਿਹਕੇਵਲਗਿਆਨੁ
ਸਾਚੇਗੁਰਤੇਹੁਕਮੁਪਛਾਨੁ॥੨॥
ਸਾਚਾਹਰਖੁਨਾਹੀਤਿਸੁਸੋਗੁ
ਅੰਮ੍ਰਿਤੁਗਿਆਨੁਮਹਾਰਸੁਭੋਗੁ
ਪੰਚਸਮਾਈਸੁਖੀਸਭੁਲੋਗੁ॥੩॥
ਸਗਲੀਜੋਤਿਤੇਰਾਸਭੁਕੋਈ
ਆਪੇਜੋੜਿਵਿਛੋੜੇਸੋਈ
ਆਪੇਕਰਤਾਕਰੇਸੁਹੋਈ॥੪॥
ਢਾਹਿਉਸਾਰੇਹੁਕਮਿਸਮਾਵੈ
ਹੁਕਮੋਵਰਤੈਜੋਤਿਸੁਭਾਵੈ
ਗੁਰਬਿਨੁਪੂਰਾਕੋਇਪਾਵੈ॥੫॥
ਬਾਲਕਬਿਰਧਿਸੁਰਤਿਪਰਾਨਿ
ਭਰਿਜੋਬਨਿਬੂਡੈਅਭਿਮਾਨਿ
ਬਿਨੁਨਾਵੈਕਿਆਲਹਸਿਨਿਦਾਨਿ॥੬॥
ਜਿਸਕਾਅਨੁਧਨੁਸਹਜਿਜਾਨਾ
ਭਰਮਿਭੁਲਾਨਾਫਿਰਿਪਛੁਤਾਨਾ
ਗਲਿਫਾਹੀਬਉਰਾਬਉਰਾਨਾ॥੭॥
ਬੂਡਤਜਗੁਦੇਖਿਆਤਉਡਰਿਭਾਗੇ
ਸਤਿਗੁਰਿਰਾਖੇਸੇਵਡਭਾਗੇ
ਨਾਨਕਗੁਰਕੀਚਰਣੀਲਾਗੇ॥੮॥੬॥
ਆਸਾਮਹਲਾ
ਗਾਵਹਿਗੀਤੇਚੀਤਿਅਨੀਤੇ
ਰਾਗਸੁਣਾਇਕਹਾਵਹਿਬੀਤੇ
ਬਿਨੁਨਾਵੈਮਨਿਝੂਠੁਅਨੀਤੇ॥੧॥
ਕਹਾਚਲਹੁਮਨਰਹਹੁਘਰੇ
ਗੁਰਮੁਖਿਰਾਮਨਾਮਿਤ੍ਰਿਪਤਾਸੇਖੋਜਤਪਾਵਹੁਸਹਜਿਹਰੇ॥੧॥ਰਹਾਉ
ਕਾਮੁਕ੍ਰੋਧੁਮਨਿਮੋਹੁਸਰੀਰਾ
ਲਬੁਲੋਭੁਅਹੰਕਾਰੁਸੁਪੀਰਾ
ਰਾਮਨਾਮਬਿਨੁਕਿਉਮਨੁਧੀਰਾ॥੨॥
ਅੰਤਰਿਨਾਵਣੁਸਾਚੁਪਛਾਣੈ
ਅੰਤਰਕੀਗਤਿਗੁਰਮੁਖਿਜਾਣੈ
ਸਾਚਸਬਦਬਿਨੁਮਹਲੁਪਛਾਣੈ॥੩॥
ਨਿਰੰਕਾਰਮਹਿਆਕਾਰੁਸਮਾਵੈ
ਅਕਲਕਲਾਸਚੁਸਾਚਿਟਿਕਾਵੈ
ਸੋਨਰੁਗਰਭਜੋਨਿਨਹੀਆਵੈ॥੪॥
ਜਹਾਂਨਾਮੁਮਿਲੈਤਹਜਾਉ