GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 415
0:00 0:00
ਅੰਗ 415
0:00 0:00
Display Settings
ਗੁਰਪਰਸਾਦੀਕਰਮਕਮਾਉ
ਨਾਮੇਰਾਤਾਹਰਿਗੁਣਗਾਉ॥੫॥
ਗੁਰਸੇਵਾਤੇਆਪੁਪਛਾਤਾ
ਅੰਮ੍ਰਿਤਨਾਮੁਵਸਿਆਸੁਖਦਾਤਾ
ਅਨਦਿਨੁਬਾਣੀਨਾਮੇਰਾਤਾ॥੬॥
ਮੇਰਾਪ੍ਰਭੁਲਾਏਤਾਕੋਲਾਗੈ
ਹਉਮੈਮਾਰੇਸਬਦੇਜਾਗੈ
ਐਥੈਓਥੈਸਦਾਸੁਖੁਆਗੈ॥੭॥
ਮਨੁਚੰਚਲੁਬਿਧਿਨਾਹੀਜਾਣੈ
ਮਨਮੁਖਿਮੈਲਾਸਬਦੁਪਛਾਣੈ
ਗੁਰਮੁਖਿਨਿਰਮਲੁਨਾਮੁਵਖਾਣੈ॥੮॥
ਹਰਿਜੀਉਆਗੈਕਰੀਅਰਦਾਸਿ
ਸਾਧੂਜਨਸੰਗਤਿਹੋਇਨਿਵਾਸੁ
ਕਿਲਵਿਖਦੁਖਕਾਟੇਹਰਿਨਾਮੁਪ੍ਰਗਾਸੁ॥੯॥
ਕਰਿਬੀਚਾਰੁਆਚਾਰੁਪਰਾਤਾ
ਸਤਿਗੁਰਬਚਨੀਏਕੋਜਾਤਾ
ਨਾਨਕਰਾਮਨਾਮਿਮਨੁਰਾਤਾ॥੧੦॥੭॥
ਆਸਾਮਹਲਾ
ਮਨੁਮੈਗਲੁਸਾਕਤੁਦੇਵਾਨਾ
ਬਨਖੰਡਿਮਾਇਆਮੋਹਿਹੈਰਾਨਾ
ਇਤਉਤਜਾਹਿਕਾਲਕੇਚਾਪੇ
ਗੁਰਮੁਖਿਖੋਜਿਲਹੈਘਰੁਆਪੇ॥੧॥
ਬਿਨੁਗੁਰਸਬਦੈਮਨੁਨਹੀਠਉਰਾ
ਸਿਮਰਹੁਰਾਮਨਾਮੁਅਤਿਨਿਰਮਲੁਅਵਰਤਿਆਗਹੁਹਉਮੈਕਉਰਾ॥੧॥ਰਹਾਉ
ਇਹੁਮਨੁਮੁਗਧੁਕਹਹੁਕਿਉਰਹਸੀ
ਬਿਨੁਸਮਝੇਜਮਕਾਦੁਖੁਸਹਸੀ
ਆਪੇਬਖਸੇਸਤਿਗੁਰੁਮੇਲੈ
ਕਾਲੁਕੰਟਕੁਮਾਰੇਸਚੁਪੇਲੈ॥੨॥
ਇਹੁਮਨੁਕਰਮਾਇਹੁਮਨੁਧਰਮਾ
ਇਹੁਮਨੁਪੰਚਤਤੁਤੇਜਨਮਾ
ਸਾਕਤੁਲੋਭੀਇਹੁਮਨੁਮੂੜਾ
ਗੁਰਮੁਖਿਨਾਮੁਜਪੈਮਨੁਰੂੜਾ॥੩॥
ਗੁਰਮੁਖਿਮਨੁਅਸਥਾਨੇਸੋਈ
ਗੁਰਮੁਖਿਤ੍ਰਿਭਵਣਿਸੋਝੀਹੋਈ
ਇਹੁਮਨੁਜੋਗੀਭੋਗੀਤਪੁਤਾਪੈ
ਗੁਰਮੁਖਿਚੀਨੈੑਹਰਿਪ੍ਰਭੁਆਪੈ॥੪॥
ਮਨੁਬੈਰਾਗੀਹਉਮੈਤਿਆਗੀ
ਘਟਿਘਟਿਮਨਸਾਦੁਬਿਧਾਲਾਗੀ
ਰਾਮਰਸਾਇਣੁਗੁਰਮੁਖਿਚਾਖੈ
ਦਰਿਘਰਿਮਹਲੀਹਰਿਪਤਿਰਾਖੈ॥੫॥
ਇਹੁਮਨੁਰਾਜਾਸੂਰਸੰਗ੍ਰਾਮਿ
ਇਹੁਮਨੁਨਿਰਭਉਗੁਰਮੁਖਿਨਾਮਿ
ਮਾਰੇਪੰਚਅਪੁਨੈਵਸਿਕੀਏ
ਹਉਮੈਗ੍ਰਾਸਿਇਕਤੁਥਾਇਕੀਏ॥੬॥
ਗੁਰਮੁਖਿਰਾਗਸੁਆਦਅਨਤਿਆਗੇ
ਗੁਰਮੁਖਿਇਹੁਮਨੁਭਗਤੀਜਾਗੇ
ਅਨਹਦਸੁਣਿਮਾਨਿਆਸਬਦੁਵੀਚਾਰੀ
ਆਤਮੁਚੀਨਿੑਭਏਨਿਰੰਕਾਰੀ॥੭॥
ਇਹੁਮਨੁਨਿਰਮਲੁਦਰਿਘਰਿਸੋਈ
ਗੁਰਮੁਖਿਭਗਤਿਭਾਉਧੁਨਿਹੋਈ
ਅਹਿਨਿਸਿਹਰਿਜਸੁਗੁਰਪਰਸਾਦਿ
ਘਟਿਘਟਿਸੋਪ੍ਰਭੁਆਦਿਜੁਗਾਦਿ॥੮॥
ਰਾਮਰਸਾਇਣਿਇਹੁਮਨੁਮਾਤਾ
ਸਰਬਰਸਾਇਣੁਗੁਰਮੁਖਿਜਾਤਾ
ਭਗਤਿਹੇਤੁਗੁਰਚਰਣਨਿਵਾਸਾ
ਨਾਨਕਹਰਿਜਨਕੇਦਾਸਨਿਦਾਸਾ॥੯॥੮॥